封面

Chaar Churiyan - Remix

Inder Nagra
专辑:Chaar Churiyan (Remix) - Single流派:世界音乐
立即播放
收藏
分享
下载歌曲
作曲:Aslam
作词:Aslam
You are in the mix Dj Shadow!
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ
ਗਲ ਕਰਗੀ ਮੇਨੂ pinch ਨੀ
ਨਾ ਨਾ ਹੁਣ ਨੀ ਸਰ੍ਨਾ ਇੰਝ ਨੀ
ਗਲ ਕਰਗੀ ਮੇਨੂ pinch ਨੀ
ਨਾ ਨਾ ਹੁਣ ਨੀ ਸਰ੍ਨਾ ਇੰਝ ਨੀ
ਅਜ ਤੋਂ ਪਿਹਲਾ ਜ਼ਿੱਦ ਨਾਲ ਮੈਂ
ਅਜ ਤੋਂ ਪਿਹਲਾ ਜ਼ਿੱਦ ਨਾਲ ਮੈਂ
ਚੀਜ਼ਾਂ ਹੋਰ ਨਾ ਮੰਗੀਆਂ ਨੇ (ਮੰਗੀਆਂ ਨੇ..)
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ
ਗਲ ਕਰਗੀ ਮੇਨੂ pinch ਨੀ
ਨਾ ਨਾ ਹੁਣ ਨੀ ਸਰ੍ਨਾ ਇੰਝ ਨੀ
ਅਜ ਤੋਂ ਪਿਹਲਾ ਜ਼ਿੱਦ ਨਾਲ ਮੈਂ
ਅਜ ਤੋਂ ਪਿਹਲਾ ਜ਼ਿੱਦ ਨਾਲ ਮੈਂ
ਚੀਜ਼ਾਂ ਹੋਰ ਨਾ ਮੰਗੀਆਂ ਨੇ (ਮੰਗੀਆਂ ਨੇ)
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ (ਓਏ ,ਓਏ)
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ (ਓਏ ,ਓਏ)
ਓਏ ,ਓਏ , ਓਏ ,ਓਏ
ਕੀਤੀ ਨਾ ਅੱਜ ਤਕ ਥੋਡੇ ਤੋਂ ਕੋਈ ਮੰਗ but
ਗੱਡੀ ਬਿਨ ਥੋਡਾ ਪੁੱਤ ਬੜਾ ਤੰਗ ਕੇ
ਜਿੰਨਾ ਨਾ ਚਲੇ ਥੋਡਾ ਸਾਰੇ ਪਿੰਡ ਵਿਚ
ਓਨਾ ਹੀ ਨਾ ਥੋਡਾ ਪੁੱਤ ਦਾ ਚੰਡੀਗੜ੍ਹ ਵਿਚ
Daddy ਜੀ ਤੋਨੂ ਲੱਗੇ mummy ਜੀ ਦਾ ਵਾਸ੍ਤਾ
ਗੱਡੀ ਚ ਬੈਠਾ ਪੁੱਤ ਤੇਰਾ ਲੱਗੂ ਪੂਰਾ ਬਾਦਸ਼ਾਹ
College ਵਿਚ ਪੂਰੀ ਬਣ ਜਾਣੀ ਤੋਰ ਨਾਲੇ
ਸੀਸ਼ੇ ਉੱਤੇ ਲੌਣਾ sticker VIP pass ਦਾ
ਅੱਜ ਹੀ ਲੇਨੀ ਗੱਡੀ ਬਾਪੂ ਕਲ ਨਹੀ
ਪੁੱਤ ਤੇਰੇ ਦੇ ਜ਼ਿੱਦ ਦਾ ਕੋਈ ਹਲ ਨਹੀ
੪੦ ਕਿੱਲੇ ਥੋਡੇ ਜਮਾ GT road ਨਾਲ
ਲਗਦੇ ਨੇ daddy ਇਕ ਕਿੱਲੇ ਦੀ ਵੀ ਗੱਲ ਨਹੀ
ਗੋਤ ਲਿਖੋਣੀ ਹੈ ਬੰਪਰ ਤੇ
ਠਾਤ ਭਾਟ ਲੈਣਾ number ਵੇ
ਗੋਤ ਲਿਖੋਣੀ ਹੈ ਬੰਪਰ ਤੇ
ਠਾਤ ਭਾਟ ਲੈਣਾ number ਵੇ
ਦਿਲ ਤੱਲੀਆਂ ਤੇ ਲੈਕੇ ਘੁੱਮਣਾ
ਦਿਲ ਤੱਲੀਆਂ ਤੇ ਲੈਕੇ ਘੁੱਮਣਾ
ਵੇ ਕਿ ਅੱੜੇਯਾ ਨੱਢੀਆਂ ਨੇ (ਨੱਢੀਆਂ ਨੇ..)
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ
੪ ਚੂੜੀਆਂ ਲੱਗੀਆਂ ਨੇ
You are in the mix Dj Shadow!
ਅੱਤਵਾਦੀ attitude ਤੇ ਜੱਟ ਮਰਦਾ
ਮੇਰੀ ਕਿੱਲੀਆਂ ਦੇ ਨਾਲ ਪਰਾਂਦੇ ਟੰਗੇ ਰਹਿੰਦੇ ਨੇ
展开展开

同歌手歌曲

封面
Band BotalInder Nagra,Badshah
封面
Range Jatt DiInder Nagra,Prem Lata
封面
EXInder Nagra,Pranjal Dahiya,Harsh Gahlot
封面
Chaar ChuriyaanInder Nagra,Badshah
封面
Nachne De ChanceInder Nagra,Badshah
封面
EndeavourInder Nagra,Badshah
封面
EndInder Nagra,Badshah
封面
NakhraInder Nagra,Aman Hundal
封面
Jatta Ve JattaGurlez Akhtar,Inder Nagra
封面
Jeon Lag Paye Aa (From "Soch Toh Parey")Inder Nagra,Daoud Music,Chann Angrez
查看更多

热门推荐

1
偏爱张芸京
2
美人鱼林俊杰
3
慢冷李荣浩
5
可不可以张紫豪
6
特别的人方大同
7
传说A Legend (feat.成龙/金喜善)张艺兴,成龙,金喜善
8
恋人李荣浩
9
我们俩郭顶
10
最佳损友陈奕迅
11
12
第57次取消发送陆绮菲(菲菲公主)
13
失眠Suki刘舒妤
14
小半陈粒
15
勇气梁静茹
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证:(京)字第11313号网络文化经营许可证:京网文〔2025〕0181-061号增值电信业务经营许可证:京B2-20170846出版物经营许可证:新出发 京零 字第 海180271 号