封面

Don’t Do It

Manj Musik / Sarb Smooth
专辑:Don't Do It - Single流派:拉丁
立即播放
收藏
分享
下载歌曲
作曲:Manj Musik,Babbu
作词:Manj Musik / Babbu
Yeah..Ho
ਕੁੜੀਏ , ਇੱਧਰ ਆ ਮੈਂ ਤੈਨੂੰ ਸਮਝਾਵਾਂ
Check It Out
ਹੋ ਐਦਾਂ ਨਾ ਤੂ ਕਰ, ਹਾਏ ਨੀ ਨਾ ਤੂ ਕਰ
Ho Don’t Do It, No Please Don’t Do It
ਹੋ ਐਦਾਂ ਨਾ ਤੂ ਕਰ, ਹਾਏ ਨੀ ਨਾ ਤੂ ਕਰ
ਤੂ ਜਿਹੜੇ ਕੰਮ ਕਰਦੀ ਏ , ਰਾਬ ਕੋਲੋਂ ਡਰ
ਹੋ ਐਦਾਂ ਨਾ ਤੂ ਕਰ, ਹਨੀ ਿਹਦਾ ਨਾ ਤੂ ਕਰ
Ho Don’t Do It, No Please Don’t Do It
ਹੋ ਐਦਾਂ ਨਾ ਤੂ ਕਰ, ਹਾਏ ਨੀ ਨਾ ਤੂ ਕਰ
ਤੂ ਜਿਹੜੇ ਕੰਮ ਕਰਦੀ ਏ , ਰਾਬ ਕੋਲੋਂ ਡਰ
Ho..Listen Up, Check It Out.
ਕਲ ਹੋਇਆ ਤੇਰਾ breakup ਨੀ
ਅੱਜ ਲਾ ਕੇ ਫਿਰਦੀ ਮੇਕਅਪ ਨੀ
ਬਣ ਸਪਨੀ ਮੇਲਦੀ ਜਾਣੀ ਏ
ਨਾਲੇ ਸੋ ਸੋ ਵੱਲ ਤੂ ਖਾਣੀ ਏ
ਕੀ ਸਮਝ ਨਾ ਆਵੇ ਕੀ ਚੌਨੀ ਹੈ
ਨਵਾ ਰੋਜ਼ ਫਸੌਨੀ ਹੈ
ਤੂ ਕੱਢ ਕੇ ਆਪਣਾ ਮਤਲਬ
Sorry ਕਿਹਕੇ ਗਲ ਮਕੌਣੀ ਏ
ਪੈਸੇ ਦੀ ਤੂ ਭੁੱਖੀ ਹੈ
ਤਾਈਓਂ ਐਨੀ ਅੱਤ ਤੂ ਚੁਕੀ ਹੈ
ਭਾਵੇ ਉਪਰੋਂ ਐਨੀ ਸੋਨੀ ਹੈ
ਪਰ ਅੰਦਰੋਂ ਤਾ ਮਰ ਮੁਖੀ ਹੈ
ਕਿੰਨੀਯਾ ਦੇ ਦਿਲ ਤੋਡ਼ੇ ਨੇ
ਕਈ ਹਂਜੂਆ ਦੇ ਵਿਚ ਰੋਲ਼ੇ ਨੇ
Ho..Don’t Do It.
That’s Why I’m Telling You..Whoo..
ਹੋ ਐਦਾਂ ਨਾ ਤੂ ਕਰ, ਹਾਏ ਨੀ ਨਾ ਤੂ ਕਰ
Ho Don’t Do It, No Please Don’t Do It
ਹੋ ਐਦਾਂ ਨਾ ਤੂ ਕਰ, ਹਾਏ ਨੀ ਨਾ ਤੂ ਕਰ
ਤੂ ਜਿਹੜੇ ਕੰਮ ਕਰਦੀ ਏ , ਰਾਬ ਕੋਲੋਂ ਡਰ
ਹੋ ਐਦਾਂ ਨਾ ਤੂ ਕਰ, ਹਾਏ ਨੀ ਨਾ ਤੂ ਕਰ
Ho Don’t Do It, No Please Don’t Do It
ਹੋ ਐਦਾਂ ਨਾ ਤੂ ਕਰ, ਹਾਏ ਨੀ ਨਾ ਤੂ ਕਰ
ਤੂ ਜਿਹੜੇ ਕੰਮ ਕਰਦੀ ਏ , ਰਾਬ ਕੋਲੋਂ ਡਰ
See The Thing Is
I Can Tell By The Way She Actin’
You Confuse That You Captain
I’m Amused But Not Impress
How Much I Grace Had Much
Higher Hopes For You Get
Since You Become Stress
I Move To The Next
Let’s Go..
ਪ੍ਯਾਰ ਕਰਨਾ ਹੁਣ ਸਿਖ ਲਾ
ਅੱਜ ਤੂ ਬਦਲਣਾ ਨੀ ਫਿਰ ਭੁਲ ਜਾ
ਛੱਡ ਦੇ ਮੇਰਾ ਪਿੱਛਾ
ਟੁਟ ਗਿਆ ਸਾਡਾ ਰਿਸ਼ਤਾ
You Won’t Even Be Miss For A Second
I Can Gaurantee
You Shoud’ve Listened What I Was Sayin
But You Didn’t See
ਹੋ ਨਜ਼ਰਾਂ ‘ਚ ਤੂ ਗਿਰ ਗਈ ਏ
ਨਫਰਤ ਦੇ ਵਿਚ ਖਿਡ ਗਈ ਏ
ਹੋ ਤਾਸ਼ ਦੇ ਪੱਤਿਆਂ ਵਾਂਗੂ
ਸਭ ਤੇ ਹੱਥਾਂ ਵਿਚ ਫਿਰ ਗੀ ਏ
ਸੁਣ ਢੋਕੇਬਾਜ਼ ਰਾਕਾਨੇ ਨੀ
ਗੱਲ ਪਾ ਲੇ ਐਕ ਤੂ ਖਾਣੇ ਨੀ
ਸਾਡੇ ਲ ਤੂ ਅੱਜ ਤੋ ਹੈ
ਹਮੇਸ਼ਾ ਲਈ ਤੂ ਮਰਗੀ ਹੈਂ
ਰਹਿ ਜਾਏਂਗੀ ਤੂ ਕੱਲੀ ਨੀ
ਫਿਰ ਹੋ ਜਾਏਗੀ ਤੂ ਝੱਲੀ ਨੀ
ਤੂ ਕਰਦੀ ਆਕੜ ਬਾੜੀ ਨੀ
ਤੇਰੀ ਮਤ ਗਈ ਹਾਏ ਮਾਰੀ ਨੀ
ਯਾਦ ਕਰੇਂਗੀ Manj ਨੂ
ਫੇਰ ਉਠ ਕੇ ਰਾਤ ਤੂ ਸਾਰੀ ਨੀ
Ho..Yes You Will
That’s I’m Telling You..Whoo..
ਹੋ ਐਦਾਂ ਨਾ ਤੂ ਕਰ, ਹਾਏ ਨੀ ਨਾ ਤੂ ਕਰ
Ho Don’t Do It, No Please Don’t Do It
ਹੋ ਐਦਾਂ ਨਾ ਤੂ ਕਰ, ਹਾਏ ਨੀ ਨਾ ਤੂ ਕਰ
ਤੂ ਜਿਹੜੇ ਕੰਮ ਕਰਦੀ ਏ , ਰਾਬ ਕੋਲੋਂ ਡਰ
ਹੋ ਐਦਾਂ ਨਾ ਤੂ ਕਰ, ਹਾਏ ਨੀ ਨਾ ਤੂ ਕਰ
Ho Don’t Do It, No Please Don’t Do It
ਹੋ ਐਦਾਂ ਨਾ ਤੂ ਕਰ, ਹਾਏ ਨੀ ਨਾ ਤੂ ਕਰ
ਤੂ ਜਿਹੜੇ ਕੰਮ ਕਰਦੀ ਏ , ਰਾਬ ਕੋਲੋਂ ਡਰ
You Don’t Take It Personal
Yeah He He
Yeah You Already Know
It’s Manj Musik
Sarb Smooth Yeah
展开展开

同歌手歌曲

封面
Mombatiye (Summer Version)Zohaib Amjad,Raftaar,Manj Musik
封面
Silky SilkyManj Musik,Happy Singh
封面
Beja BejaAbeer Arora,Manj Musik
封面
Teri PhotoRC,Manj Musik
封面
Down LowManj Musik,Sean Kingston
封面
Parchi - Billo Hai (Mashup)SAHARA,Shahmir Quidwai,Manj Musik,Nindy Kaur,Aash Chugtai
封面
Billo HaiSAHARA,Manj Musik,Nindy Kaur
封面
Only You (feat. Manj Musik)Mr Richi,Manj Musik
封面
MombatiyeZohaib Amjad,Raftaar,Manj Musik
查看更多

热门推荐

1
Angel윤미래,Bizzy,Tiger JK
2
虚拟陈粒
3
爱错王力宏
4
广东爱情故事广东雨神
5
冷夜陈默之
6
唯一G.E.M. 邓紫棋
8
心墙郭静
9
其实薛之谦
10
可不可以张紫豪
11
冻结林俊杰
12
我怀念的孙燕姿
13
Always Online林俊杰
14
勇气梁静茹
15
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证:(京)字第11313号网络文化经营许可证:京网文〔2025〕0181-061号增值电信业务经营许可证:京B2-20170846出版物经营许可证:新出发 京零 字第 海180271 号