封面

Doabey Wala

Garry Sandhu / Kaur B / Dj Goddess
专辑:Doabey Wala流派:嘻哈/说唱
立即播放
收藏
分享
下载歌曲
作曲:Ikwinder Singh
作词:Garry Sandhu
1, 2, 3
100 ਵਾਟ ਦੇ ਬੱਲਬ ਵਾਂਗੂ ਜਗਾ ਮੈਂ
ਮੁੰਡੇ ਕ਼ਾਤਿਲ ਅਦਾਵਾਂ ਨਾਲ ਤਗਾ ਮੈਂ
100 ਵਾਟ ਦੇ bulb ਵਾਂਗੂ ਜਗਾ ਮੈਂ
ਮੁੰਡੇ ਕ਼ਾਤਿਲ ਅਦਾਵਾਂ ਨਾਲ ਤਗਾ ਮੈਂ
ਮੇਰੀ ਆਂਖ ਆ ਨਸ਼ੀਲੀ ਫਿਰੇ ਡੱਟੇ ਮਾਰ ਦੀ
ਜ਼ਰਾ ਬਚ ਕੇ
ਗੋਲੀ ਆਂਖ ਚੋਂ ਗਯੀ ਏ ਸੀਧੇ ਸੀਨੇ ਪਾਦ ਦੀ
ਤੂ ਜ਼ਰਾ ਬਚ ਕੇ ਜ਼ਰਾ ਬਚ ਕੇ
ਜੱਟੀ ਕਰਦੀ ਆ ਗੱਲ ਜੱਟਾ ਟਾਡ ਟਾਡ ਦੀ
ਤੂ ਜ਼ਰਾ ਬਚ ਕੇ ਜ਼ਰਾ ਬਚ ਕੇ
ਗੋਲੀ ਆਂਖ ਚੋਂ ਗਯੀ ਏ ਸੀਧੇ ਸੀਨੇ ਪਾਦ ਦੀ
ਤੂ ਜ਼ਰਾ, ਜ਼ਰਾ ਬਚ ਕੇ
ਮੈਨੂ ਆਖ ਦੇ ਦੋਆਬੇਯ ਵਾਲਾ ਜੱਟ ਬਲੀਏ
ਵੈਰੀ ਖੜ ਦੇ ਨੇ ਪਿਛਹੇ ਹਟ ਹਟ ਬਲੀਏ
ਮੈਨੂ ਆਖ ਦੇ ਦੋਆਬੇਯ ਵਾਲਾ (ਜੱਟ ਬਲੀਏ)
ਵੈਰੀ ਖੜ ਦੇ ਨੇ ਪਿਛਹੇ ਹਟ (ਹਟ ਬਲੀਏ)
ਤੇਰੇ ਨਾਲ ਦੀ ਕਤੀਡ ਵੇਖ ਨੱਕ ਟਾਡ ਦੀ
ਨੀ ਜ਼ਰਾ ਬਚ ਕੇ
ਦੇਸੀ ਜੱਟ ਦੀ ਜਵਾਨੀ ਲਲਕਾਰੇ ਮਾਰਦੀ
ਤੂ ਜ਼ਰਾ ਬਚ ਕੇ
ਬਚ ਕੇ ਰਹੀ ਤੂ ਆਂਖ ਖਡ਼ੀ ਯਾਰ ਦੀ
ਨੀ ਜ਼ਰਾ ਬਚ ਕੇ
ਜੱਟ ਦੀ ਜਵਾਨੀ ਲਲਕਾਰੇ ਮਾਰਦੀ
ਤੂ ਜ਼ਰਾ ਬਚ ਕੇ
ਸ਼ਿਅਰ ਤੇਰੇ ਗੇਹਡਿਯਨ ਲੌਂਦਾ ਜੱਟ ਨੀ
ਕੂਡਿਯਨ ਚ ਤੌਰ ਤੇਰੀ ਮੈਂ ਵੀ ਘੱਟ ਨੀ
ਐਵੇਈਂ ਕਾਹਤੋਂ ਨਖਰੇ ਜਿਹਾ ਕਰੀ ਜਾਣੀ ਆਂ
ਤੈਨੂ ਵੀ ਪਤਾ ਏ ਯਾਰਾਂ ਲੈਣਾ ਪੱਟ ਨੀ
ਸ਼ਿਅਰ ਤੇਰੇ ਗੇਹਡਿਯਨ ਲੌਂਦਾ (ਜੱਟ ਨੀ)
ਕੂਡਿਯਨ ਚ ਤੌਰ ਤੇਰੀ ਮੈਂ ਵੀ (ਘੱਟ ਨੀ)
ਐਵੇਈਂ ਕਾਹਤੋਂ ਨਖਰੇ ਜਿਹਾ ਕਰੀ ਜਾਣੀ ਆਂ
ਤੈਨੂ ਵੀ ਪਤਾ ਏ ਯਾਰਾਂ ਲੈਣਾ ਪੱਟ ਨੀ
ਨੀ ਤੂ ਠੰਡ ਵਿਚ ਬਣੀ ਫਿਰੇ ਧੁੱਪ ਹਾਰ ਦੀ
ਨੀ ਜ਼ਰਾ ਬਚ ਕੇ
ਦੇਸੀ ਜੱਟ ਦੀ ਜਵਾਨੀ ਲਲਕਾਰੇ ਮਾਰਦੀ
ਤੂ ਜ਼ਰਾ ਬਚ ਕੇ
ਬਚ ਕੇ ਰਹੀ ਤੂ ਆਂਖ ਖਾਡ਼ੀ ਯਾਰ ਦੀ
ਨੀ ਜ਼ਰਾ ਬਚ ਕੇ
ਜੱਟ ਦੀ ਜਵਾਨੀ ਲਲਕਾਰੇ ਮਾਰਦੀ ਤੂ ਜ਼ਰਾ
ਸੰਧੂ’ਆਂ ਦਾ ਮੁੰਡਾ ਦਿਲ ਚੱਕੀ ਫਿਰਦਾ
ਪਿਛਹੇ ਪਿਛਹੇ ਘੁਮਦਾ ਏ ਕਯੀ ਛਿੜਦਾ
ਕਿਹੰਦਾ ਤੋਡਦੇ ਨਾਲ ਸਾਡਾ I love you
ਢਾਡੇ ਉੱਤੇ ਮਾਰਦਾ ਏ ਸੱਦਾ ਫਿਰਦਾ
ਸੰਧੂ’ਆਂ ਦਾ ਮੁੰਡਾ ਦਿਲ ਚੱਕੀ ਫਿਰਦਾ
ਪਿਛਹੇ ਪਿਛਹੇ ਘੁਮਦਾ ਏ ਕਯੀ ਛਿੜਦਾ
ਕਿਹੰਦਾ ਤੋਡਦੇ ਨਾਲ ਸਾਡਾ I love you
ਢਾਡੇ ਉੱਤੇ ਮਾਰਦਾ ਏ ਸੱਦਾ ਫਿਰਦਾ
ਹਾਲੇ ਤਾਂ ਮੈਂ ਜੱਟਾਂ ਗੱਲਾਂ ਨਾਲ ਚਾਰ ਦੀ
ਤੂ ਜ਼ਰਾ ਬਚ ਕੇ
ਗੋਲੀ ਆਂਖ ਚੋਂ ਗਯੀ ਏ ਸੀਧੇ ਸੀਨੇ ਪਾਦ ਦੀ
ਤੂ ਜ਼ਰਾ ਬਚ ਕੇ
ਜੱਟੀ ਕਰਦੀ ਆ ਗੱਲ ਜੱਟਾ ਟਾਡ ਟਾਡ ਦੀ
ਤੂ ਜ਼ਰਾ ਬਚ ਕੇ
ਗੋਲੀ ਆਂਖ ਚੋਂ ਗਾਯੀ ਆਏ ਸੀਧੇ ਸੀਨੇ ਪਾਦ ਦੀ ਤੂ ਜ਼ਰਾ
ਓਏ ਏਕ ਬਾਤ ਸੁਨ੍ਣ ਮੇਰੀ ਕੰਨ ਕਰਕੇ
ਜ਼ਿੰਦਗੀ ਨੂ ਜੀ ਲਾਂ baby fun ਕਰਕੇ
Saturday night ਆ ਜ darling
ਜਾਵਾਂਗੇ club ਪੇਗ ਦੋਨੇ ਕਰਕੇ
ਓਏ ਏਕ ਬਾਤ ਸੁਨ੍ਣ ਮੇਰੀ (ਕੰਨ ਕਰਕੇ)
ਜ਼ਿੰਦਗੀ ਨੂ ਜੀ ਲਾਂ baby (fun ਕਰਕੇ)
Saturday night ਆ ਜ darling
ਜਾਵਾਂਗੇ club ਪੇਗ (done ਕਰਕੇ)
ਕਰਦੀ ਆ wait ਤੂ ਜੇ ਤੁਝੇ seat car ਦੀ
ਤੂ ਆਨਾ ਜਚ ਕੇ
ਓਏ ਦੇਸੀ ਜੱਟ ਦੀ ਜਵਾਨੀ ਲਲਕਾਰੇ ਮਾਰਦੀ
ਤੂ ਜ਼ਰਾ ਬਚ ਕੇ
ਬਚ ਕੇ ਰਹੀ ਤੂ ਆਂਖ ਖਾਡ਼ੀ ਯਾਰ ਦੀ
ਨੀ ਜ਼ਰਾ ਬਚ ਕੇ
ਜੱਟ ਦੀ ਜਵਾਨੀ ਲਲਕਾਰੇ ਮਾਰਦੀ ਤੂ ਜ਼ਰਾ
ਬਚ ਕੇ, ਜ਼ਰਾ ਬਚ ਕੇ
展开展开

同歌手歌曲

封面
Heer HasdiGarry Sandhu
封面
HelloGarry Sandhu
封面
FitoorGarry Sandhu
封面
FeelingaGarry Sandhu
封面
Dil TodGarry Sandhu
封面
Good LuckGarry Sandhu
封面
Duniya SariSartaj Virk,Garry Sandhu
封面
Are You OkayHarpinder Gill,Garry Sandhu
封面
NachdiG. Khan,Garry Sandhu
封面
Tenu Soh Laggeuday shergill,Garry Sandhu
查看更多

热门推荐

3
郑润泽
4
5
最佳损友陈奕迅
6
心墙郭静
7
天外来物薛之谦
8
我怀念的孙燕姿
9
第57次取消发送陆绮菲(菲菲公主)
10
唯一G.E.M. 邓紫棋
11
15
执迷不悟李家鑫
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证:(京)字第11313号网络文化经营许可证:京网文〔2025〕0181-061号增值电信业务经营许可证:京B2-20170846出版物经营许可证:新出发 京零 字第 海180271 号