封面

5 Taara - Remix

Diljit Dosanjh / DJ Aquib Khan
专辑:5 Taara (Remix) - Single流派:电子
立即播放
收藏
分享
下载歌曲
作曲:Ranbir Singh
作词:Ranbir Singh
ਸਾਰਾ ਗੁੱਸਾ
Peg-peg ਕਰਦੇ ਨੇ ਬੋਤਲ ਮੈਂ ਚਾੜ੍ਹੀ
ਤੂੰ ਕੀ ਸਾਨੂੰ ਛੱਡਣਾ, ਨੀ ਅਸੀਂ ਛੱਡੀ ਯਾਰੀ
ਤੂੰ ਕੀ ਸਾਨੂੰ ਛੱਡਣਾ, ਨੀ ਅਸੀਂ ਛੱਡੀ ਯਾਰੀ
ਰਾਤੀ ਪੀ ਕੇ ਦਾਰੂ ਨਾਰੇ ਯਾਰਾ ਪਾਏ ਨੀ ਖਿਲਾਰੇ
ਤੈਨੂੰ ਦਿਲ ਵਿੱਚੋਂ ਕੱਢ ਕੇ
ਮੈਂ ਸੀਨਾ ਠਾਰਿਆ ਨੀ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
Feeling ਆਂ 'ਚ ਸੁਣ ਲੈ romantic song ਨੀ
ਤੇਰੇ ਨਾਲ ਯਾਰੀ ਸੋਚੀ ਬੈਠਾ live long ਨੀ
ਪਿਆਰ ਦਾ ਬੁਖਾਰ ਤੈਨੂੰ ਓਨਾ ਚਿਰ ਚੜ੍ਹਿਆ
ਜਿੰਨਾਂ ਚਿਰ ਜੱਟ ਦੀ ਸੀ ਜੇਬ strong ਹਾਏ ਨੀ ਜੇਬ strong ਨੀ
ਤੇਰੇ ਨਾਲ ਸੀ ਖਿਚਾਈਆਂ Facebook 'ਤੇ ਮੈਂ ਪਾਈਆਂ
ਤੇਰੇ ਨਾਲ ਖਿਚਾਵਾਈਆਂ Facebook 'ਤੇ ਮੈਂ ਪਾਈਆਂ
ਤੇਰੀ ਕੱਲੀ-ਕੱਲੀ photo ਤੇ delete ਮਾਰਿਆ ਨੀ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਚੱਕਵੇਂ brand ਜਿਹੜੇ ਪਾਉਂਦੀ ਘੈਂਟ-ਘੈਂਟ ਨੀ
Gift ਆਂ 'ਚ ਦੇਕੇ ਵੱਜਾ ਯਾਰਾਂ ਦਾ ਹੀ band ਨੀ
ਸਾਨੂੰ refuse, ਕੀਤਾ choose ਤੂੰ ਵਿਲਾਇਤੀਆ
ਖੂਫ਼ੀਆਂ report ਆਂ ਨੀ ਤੂੰ ਜਾਣਾ England
ਹਾਏ ਨੀ ਜਾਣਾ England ਨੀ
ਝੂਠੇ ਕਰ-ਕਰ hug ਚੱਲੀ ਜੱਟ ਨੂੰ ਤੂੰ ਠੱਗ
ਝੂਠੇ ਕਰ-ਕਰ Ranbir ਨੂੰ ਗਈ ਠੱਗ
ਮੇਰਾ ਕਰਕੇ ਹਵਾਈ ਪਾਰੀਆਂ ਹੀ ਸਾਰਿਆ
ਨੀ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
展开展开

同歌手歌曲

封面
ChallaGurdas Maan,Diljit Dosanjh,Ikky
封面
Proper Patola (Sped Up)Diljit Dosanjh,Badshah,Ishaan Kulkarni,Aastha Gill
封面
LemonadeDiljit Dosanjh
封面
Chauffeur Ricky Rich Remix (feat. Tory Lanez)Diljit Dosanjh,Ricky Rich,Ikky,Tory Lanez
封面
Chauffeur (feat. Tory Lanez & Ikky) [Illy Lisi Remix]Diljit Dosanjh,Tory Lanez,Illy,Lisi,Ikky
封面
JugniDiljit Dosanjh,Diamond Platnumz
封面
Chauffeur JBEE Remix (feat. Tory Lanez)Diljit Dosanjh,JBEE,Ikky,Tory Lanez
封面
ChauffeurDiljit Dosanjh,Tory Lanez,Ikky
封面
VoidDiljit Dosanjh
封面
Raat Di Gedi - RemixDiljit Dosanjh,DJ A-Vee
查看更多

热门推荐

2
3
小半陈粒
4
失眠Suki刘舒妤
5
我们俩郭顶
9
爱错王力宏
11
Always Online林俊杰
12
大花轿(feat.火风)张艺兴,火风
13
雨爱杨丞琳
14
演员薛之谦
15
戒烟李荣浩
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证:(京)字第11313号网络文化经营许可证:京网文〔2025〕0181-061号增值电信业务经营许可证:京B2-20170846出版物经营许可证:新出发 京零 字第 海180271 号