封面

El Sueño (feat. Tru-Skool)

Diljit Dosanjh / Tru-Skool
专辑:El Sueño (feat. Tru-Skool)流派:流行
立即播放
收藏
分享
下载歌曲
ਮਾਨ ਹੋ ਜਾਂਦਾ ਦੂਣਾ ਜੱਟੀ ਦਾ
ਤੇਰੀ ਕਢੀ ਹੋਯੀ rally ਵੇਖ ਕੇ
ਤੇਰਾ ਰੋਬ ਏ ਪਸੰਦ ਮੁੰਡੇਯਾ
ਮੁਛ ਮੋਡ'ਦਾ ਏ ਤੂ ਵੇਲੀ ਵੇਖ ਕੇ
ਮਾਨ ਹੋ ਜਾਂਦਾ ਦੂਣਾ ਜੱਟੀ ਦਾ
ਤੇਰੀ ਕਢੀ ਹੋਯੀ rally ਵੇਖ ਕੇ
ਤੇਰਾ ਰੋਬ ਏ ਪਸੰਦ ਮੁੰਡੇਯਾ
ਮੁਛ ਮੋਡ'ਦਾ ਏ ਤੂ ਵੇਲੀ ਵੇਖ ਕੇ
ਆਉਨ੍ਦੇ ਨਾ ਵਲੈਤੀ ਸੁਪਨੇ
ਤੇ ਨਾ ਕੋਈ Ferrari ਔਂਦੀ ਏ
ਮੇਰੇ ਸੁਪਨੇ ਦੇ ਵਿਚ ਸੋਹਣੇਯਾ
ਬਸ ਤੇਰੀ ਸਰਦਾਰੀ ਔਂਦੀ ਏ
ਮੇਰੇ ਸੁਪਨੇ ਦੇ ਵਿਚ ਸੋਹਣੇਯਾ
ਬਸ ਤੇਰੀ ਸਰਦਾਰੀ ਔਂਦੀ ਏ
ਅਖ ਰਖਦਾ ਨਾ cat walk ਆਂ ਤੇ
ਏਸ ਗਲ ਦਾ ਸੁਕੂਨ ਬਹਲਾ ਏ
ਮੇਰੇ ਦਿਲ ਵਿਚ ਵੇਖ ਚੋਬਰਾ
ਤੇਰੇ ਪ੍ਯਾਰ ਦਾ ਜੁਨੂਨ ਬਹਲਾ ਏ
ਣਾਲ ਖਾਡੂ ਪੋਣੇ 6 ਫੁਟ ਦੀ
ਸੋਚ ਦਿਲ 'ਚ ਪ੍ਯਾਰੀ ਔਂਦੀ ਏ
ਮੇਰੇ ਸੁਪਨੇ ਦੇ ਵਿਚ ਸੋਹਣੇਯਾ
ਬਸ ਤੇਰੀ ਸਰਦਾਰੀ ਔਂਦੀ ਏ
ਮੇਰੇ ਸੁਪਨੇ ਦੇ ਵਿਚ ਸੋਹਣੇਯਾ
ਬਸ ਤੇਰੀ ਸਰਦਾਰੀ ਔਂਦੀ ਏ
ਯਾਰਾ ਨੂ ਵੀ ਰਖੇ top ਤੇ
ਮੇਰੇ ਲਯੀ ਵੀ ਪ੍ਯਾਰ ਸੁਚਾ ਏ
ਜਿਸ੍ਮਾ ਤੇ ਨਹੀ ਰੁਕਦੀ
ਓਹ੍ਦਿ ਸੋਚ ਦਾ ਮ੍ਯਾਰ ਉਚਾ ਏ
ਈਕ ਰਾਤ ਦਾ stand ਕਾਜ਼ ਤੋਂ
ਏ ਦੁਨਿਯਾ ਖਿਲਾੜੀ ਅਔਂਦੀ ਏ
ਮੇਰੇ ਸੁਪਨੇ ਦੇ ਵਿਚ ਸੋਹਣੇਯਾ
ਬਸ ਤੇਰੀ ਸਰਦਾਰੀ ਔਂਦੀ ਏ
ਮੇਰੇ ਸੁਪਨੇ ਦੇ ਵਿਚ ਸੋਹਣੇਯਾ
ਬਸ ਤੇਰੀ ਸਰਦਾਰੀ ਔਂਦੀ ਏ
Brand'ਆਂ ਚ ਬਰੂਦੀ look ਵੇ
ਪਾਯਾ ਕੁੜ੍ਤਾ ਖਰੁਦੀ ਤੁਕ ਵੇ
ਣਾ ਕਰਦਾ smart ਗੀਰਿਯਾ
ਗਲ ਖੱਦਵੀ ਹੀ ਪੌਂਦੀ ਖੁਟ ਵੇ
ਵੇਖ ਕੇ ਵਜੂਦ ਲਾਲੀ ਦਾ
Smoky hottie ਯਾ ਨੂ ਠਾਰੀ ਅਔਂਦੀ ਏ
ਮੇਰੇ ਸੁਪਨੇ ਦੇ ਵਿਚ ਸੋਹਣੇਯਾ
ਬਸ ਤੇਰੀ ਸਰਦਾਰੀ ਅਔਂਦੀ ਏ
ਮੇਰੇ ਸੁਪਨੇ ਦੇ ਵਿਚ ਸੋਹਣੇਯਾ
ਬਸ ਤੇਰੀ ਸਰਦਾਰੀ ਅਔਂਦੀ ਏ
ਬਸ ਤੇਰੀ ਸਰਦਾਰੀ ਅਔਂਦੀ ਏ
ਬਸ ਤੇਰੀ ਸਰਦਾਰੀ ਅਔਂਦੀ ਏ
展开展开

同歌手歌曲

封面
Mel GelDiljit Dosanjh
封面
Gulabi PaggDiljit Dosanjh
封面
Gal BaatDiljit Dosanjh
封面
Raat Di Gedi - RemixDiljit Dosanjh,DJ Dackton
封面
Jind MahiDiljit Dosanjh
封面
Raat Di Gedi / Peg Di Waashna - MashupDiljit Dosanjh,Amrit Maan,DJ Hans
封面
5 Taara - RemixDiljit Dosanjh,DJ Shadow
封面
Raat Di GediDiljit Dosanjh
封面
Mr. SinghDiljit Dosanjh
封面
BhugiDiljit Dosanjh
查看更多

热门推荐

1
恋人李荣浩
2
答案杨坤,郭采洁
4
广东爱情故事广东雨神
5
6
7
8
9
虚拟陈粒
10
Letting Go蔡健雅
11
12
阴天莫文蔚
13
郑润泽
14
我怀念的孙燕姿
15
小半陈粒
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证网络文化经营许可证增值电信业务经营许可证出版物经营许可证