封面

Gal Baat

Diljit Dosanjh
专辑:Roar流派:流行
立即播放
收藏
分享
下载歌曲
ਹੋ ਮੰਜ਼ਿਲਾ ਦੇ ਜਿੰਨੀ ਨਾ ਉੱਚਾਈ ਮੁੱਕਦੀ
ਕੁੜੀਆਂ ਚ ਜਲਦੀ ਨਾ ਲੜਾਈ ਮੁੱਕਦੀ
ਮੰਜ਼ਿਲਾ ਦੇ ਜਿੰਨੀ ਨਾ ਉੱਚਾਈ ਮੁੱਕਦੀ
ਕੁੜੀਆਂ ਚ ਜਲਦੀ ਨਾ ਲੜਾਈ ਮੁੱਕਦੀ
ਹੱਦ ਜੌ ਸ਼ਦਾਈ ਪੁਣੇ ਦੀ ਆ ਮੁੱਕਦੀ
ਚੇਲੇਆਂ ਚ ਓਦੋਂ ਗੁਰੂ ਗੁਰੂ ਹੁੰਦੀ ਆ
ਜਿੱਥੇ ਲੋਕੀ ਗੱਲਬਾਤ ਬੰਦ ਕਰਦੇ
ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ
ਜਿੱਥੇ ਲੋਕੀ ਗੱਲਬਾਤ ਬੰਦ ਕਰਦੇ
ਮਿੱਤਰਾਂ ਦੀ ਗੱਲਬਾਤ
ਹੋ ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ
ਬੋਰਕਨ ਉਮਰ ਦੇ ਜੇਹਾ ਗੱਬਰੂ
Government ਫਿਰਦੀ ਆ ban ਲਾਉਣ ਨੂੰ
Hollywood ਵਾਲਿਆ ਚ talk ਚਲਦੀ
ਮਿੱਤਰਾਂ ਨਾ ਫਿਰਦੇ ਆ sign ਹੋਣ ਨੂੰ
Share markit ਵਾਂਗੂੰ ਚੜੇ ਗੱਬਰੂ
Top ਦੀ ਆ ਸੀ ਜਿਵੇ Euro ਹੁੰਦੀ ਆ
ਜਿੱਥੇ ਲੋਕੀ ਗੱਲਬਾਤ ਬੰਦ ਕਰਦੇ
ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ
ਜਿੱਥੇ ਲੋਕੀ ਗੱਲਬਾਤ ਬੰਦ ਕਰਦੇ
ਮਿੱਤਰਾਂ ਦੀ ਗੱਲਬਾਤ
ਹੋ ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ
ਚੌੜਾ ਚੌੜਾ ਸੀਨਾ ਨੀ ਪਹਾੜ ਵਰਗਾ
ਕਰਦਾ ਕਮੀਜਾਂ ਦੇ ਆ ਕਾਜ ਢਿੱਲੇ ਨੀ
ਉਹ ਰੱਖਦਾ ਡਰਾਉਣ ਲਈ ਨਾ gun ਰਾਣੀਏ
ਦਬਕੇ ਨਾ ਕਰ ਦਿੰਦਾ ਲੀਰੇ ਗਿੱਲੇ ਨੀ
ਉਹ fake ਪੁਣੇ ਤੋਂ ਆ ਰਣਬੀਰ ਦੂਰ ਨੀ
ਜਿੰਨੀ ਗੱਲ ਕੀਤੀ ਉਹ true ਹੁੰਦੀ ਆ
ਜਿੱਥੇ ਲੋਕੀ ਗੱਲਬਾਤ ਬੰਦ ਕਰਦੇ
ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ
ਜਿੱਥੇ ਲੋਕੀ ਗੱਲਬਾਤ ਬੰਦ ਕਰਦੇ
ਮਿੱਤਰਾਂ ਦੀ ਗੱਲਬਾਤ
ਹੋ ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ
展开展开

同歌手歌曲

封面
Ishq Tilasmi JaaduDiljit Dosanjh
封面
The Lion Of PunjabDiljit Dosanjh
封面
Kareena SaifDiljit Dosanjh
封面
Gore GoreDiljit Dosanjh
封面
Wow WowDiljit Dosanjh
封面
PyarDiljit Dosanjh
封面
Nach HeerieDiljit Dosanjh
封面
Munde PubDiljit Dosanjh
封面
Gulabi PugDiljit Dosanjh
封面
ThagianDiljit Dosanjh
查看更多

同专辑歌曲

1
Gulabi PaggDiljit Dosanjh
2
SahnewalDiljit Dosanjh
3
Thug LifeDiljit Dosanjh
4
Mel GelDiljit Dosanjh
5
Lottu DilDiljit Dosanjh
6
FashionDiljit Dosanjh
7
PunjabDiljit Dosanjh
8
Raula Pey JanaDiljit Dosanjh
9
Jatti SpeakerDiljit Dosanjh
查看更多

热门推荐

1
雨过后的风景Dizzy Dizzo (蔡诗芸)
2
碎碎念队长
3
梦哑任然
4
心墙郭静
5
慢冷李荣浩
6
7
玻璃Gareth.T
8
第57次取消发送陆绮菲(菲菲公主)
9
演员薛之谦
10
多远都要在一起G.E.M. 邓紫棋
11
最佳损友陈奕迅
13
情歌梁静茹
14
可不可以张紫豪
15
指纹杜宣达
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证网络文化经营许可证增值电信业务经营许可证出版物经营许可证