封面

Mel Gel

Diljit Dosanjh
专辑:Roar流派:流行
立即播放
收藏
分享
下载歌曲
ਕੁਝ ਨੇ ਕੈਨੇਡਾ ਪਿੰਡ ਸੇਟ ਬੱਲੀਏ
ਕੁਝ ਅਮਰੀਕਾ ਵਿਚ PR ਨੀ
Top ਦੀਆਂ ਗਡੀਆਂ ਸ਼ਿਕਾਰੀ ਘੂਮਦੀ
ਜੱਟ ਮਿਹਕਮੇ ਸਾਰੇ top ਯਾਰ ਨt
ਟੇਬਲਾਂ ਤੇ ਆਥ੍ਨੇ ਗਲਾਸੀ ਖੜਕੀ
ਸ਼ਾਮ ਤਾਏ ਖੜਕਦੇ fire ਨੀ
ਜੱਟ ਦੇ ਨਾ ਪਿੰਡ ਮੇਲ ਗੇਲ ਚੱਲਦੇ
ਬੱਲੀਏ ਸ਼ਰਾਬ ਤੋਂ ਬਗਿਰ ਨੀ
ਜੱਟ ਦੇ ਨਾ ਪਿੰਡ ਮੇਲ ਗੇਲ ਚੱਲਦੇ
ਬੱਲੀਏ ਸ਼ਰਾਬ ਤੋਂ ਬ੍ਗੈਰ ਨੀ
ਜੱਟ ਦੇ ਨਾ ਪਿੰਡ ਮੇਲ ਗੇਲ ਚੱਲਦੇ
ਬੱਲੀਏ ਸ਼ਰਾਬ ਤੋਂ ਬ੍ਗੈਰ ਨੀ
Mom dad ਸਿਡ੍ਨੀ ਤੋਂ ਆਏ ਚੰਨ ਵੇ
ਜਾਣ ਨੂ ਸਿਆਪੇ ਕਾਤੋ ਪਾਏ ਚੰਨ ਵੇ
Mom dad ਸਿਡ੍ਨੀ ਤੋਂ ਆਏ ਚੰਨ ਵੇ
ਜਾਣ ਨੂ ਸਿਆਪੇ ਕਾਤੋ ਪਾਏ ਚੰਨ ਵੇ
ਕਰਨਾ ਵਿਆਹ ਜੇ ਤੂ ਗਲ ਮੰਨਵੇ
ਹਾਂ ਕਰਨਾ ਵੇਆ ਜੇ ਤੂ ਗਲ ਮੰਨਵੇ
ਭਾਲ੍ਦੇ ਨੇ ਮੁੰਡੇ ਏਸ ਸਾਲ ਵੇ
ਸੋਹਣੇਯਾ ਵੇ ਸਾਡੀ ਘਰ ਬਾਰ ਚੱਲਦੇ
Family status ਦੇ ਨਾਲ ਵੇ
ਸੋਹਣੇਯਾ ਵੇ ਸਾਡੇ ਘਰ ਬਾਰ ਚੱਲਦੇ
Family status ਦੇ ਨਾਲ ਵੇ
ਸੋਹਣੇਯਾ ਵੇ ਸਾਡੇ ਘਰ ਬਾਰ ਚੱਲਦੇ
Family status ਦੇ ਨਾਲ ਵੇ
ਓ Businessman ਮੇਰੇ ਯਾਰ ਸਾਰੇ ਨੇ
ਬਾਪੂ ਦੇ political link ਬਾਲੇ ਨੇ
ਲੋਂਗ ਲਾਚਿਯਾ ਛਡਦੇ ਨੇ ਵਾਸ਼ਨਾ
ਮਿਹਫੀਲਾਂ ਦੇ ਨੀ ਜਿਨਾ ਨੇ ਸ਼ੋੰਕ ਪਾਲੇ ਨੇ
ਹੋਏਆ ਏ ਸ਼ਰੀਕ ਸਾਰਾ ਏਕ੍ਤਾ ਹਨ ਨੇ
ਕਲ ਬਾਪੂ ਹੋਏਆ ਰਿਟਾਇਰ ਨੀ
ਜੱਟ ਦੇ ਨਾ ਪਿੰਡ ਮੇਲ ਗੇਲ ਚੱਲਦੇ
ਬੱਲੀਏ ਸ਼ਰਾਬ ਤੋਂ ਬ੍ਗੈਰ ਨੀ
ਜੱਟ ਦੇ ਨਾ ਪਿੰਡ ਮੇਲ ਗੇਲ ਚੱਲਦੇ
ਬੱਲੀਏ ਸ਼ਰਾਬ ਤੋਂ ਬ੍ਗੈਰ ਨੀ
ਏਕ ਤਾਂ ਮਈ ਰਜ ਕੇ ਹਸੀਨ ਸੋਹਣੇਯਾ ਉੱਤੋ PR abroad ਦੀ ਆ ਵੇ
ਏਕ ਤਾਂ ਮਈ ਰਜ ਕੇ ਹਸੀਨ ਸੋਹਣੇਯਾ ਉੱਤੋ PR abroad ਦੀ ਆ ਵੇ
ਮੇਰੇ ਪਿੱਛੇ ਪਿੱਛੇ ਚਕੀ ਸਾਕ ਫਿਰਦੇ
ਮੈਂ ਕਿਹੜੇ ਕਿਹੜੇ ਲਾਰੇ ਲਾ ਕ ਮੋੜਦੀ ਆ ਵੇ
Degree ਜਾ ਕੋਈ diploma ਲਭਦੇ ਓ ਦੇਖ ਦੇਖ ਦੇ ਰਹਿੰਦੀ ਚਾਲ ਵੇ
ਸੋਹਣੇਯਾ ਵੇ ਸਾਡੇ ਘਰ ਬਾਰ ਚੱਲਦੇ
Family status ਦੇ ਨਾਲ ਵੇ
ਸੋਹਣੇਯਾ ਵੇ ਸਾਡੇ ਘਰ ਬਾਰ ਚੱਲਦੇ
Family status ਦੇ ਨਾਲ ਵੇ
ਜਿੱਤ ਜਾਵਾ ਜਦੋ ਸਰਪੰਚ ਖੜ ਦਾ
ਦੇਖ ਲਾ ਕਬੀਲਦਾਰ ਕਿਵੇ ਟੱਲ ਦਾ
ਰਣਬੀਰ ਰਣਬੀਰ ਲੋਕਾ ਨੇ ਕਰਾਈ ਆ
ਲਗ ਜਾਂਦਾ ਜਾਮ ਜਿਹੜੇ ਪਿੰਡ ਵ੍ੜ ਦਾ
ਓ ਅਖਾਂ ਬੰਦੇ ਨੇ scan ਕਰਦਾ
ਜਿਹਦੇ ਪੁੱਟ ਦੇ ਨਾ ਸਾਡੇ ਬਿਨਾ ਪੈਰ ਨੀ
ਜੱਟ ਦੇ ਨਾ ਪਿੰਡ ਮੇਲ ਗੇਲ ਚੱਲਦੇ
ਬੱਲੀਏ ਸ਼ਰਾਬ ਤੋਂ ਬ੍ਗੈਰ ਨੀ
ਜੱਟ ਦੇ ਨਾ ਪਿੰਡ ਮੇਲ ਗੇਲ ਚੱਲਦੇ
ਬੱਲੀਏ ਸ਼ਰਾਬ ਤੋਂ ਬ੍ਗੈਰ ਨੀ
ਜੱਟ ਦੇ ਨਾ ਪਿੰਡ ਮੇਲ ਗੇਲ ਚੱਲਦੇ
ਬੱਲੀਏ ਸ਼ਰਾਬ ਤੋਂ ਬ੍ਗੈਰ ਨੀ
展开展开

同歌手歌曲

封面
Lalkaareh Jatt DeDiljit Dosanjh,Nimrat Khaira
封面
Jigra Te Laija GabruaDiljit Dosanjh,Nimrat Khaira
封面
Takue Chalaon Vi Main JandaDiljit Dosanjh,Nimrat Khaira
封面
Jija SaaliDiljit Dosanjh,Nimrat Khaira,Tru-Skool
封面
SchemeDiljit Dosanjh,Nimrat Khaira,RAJ RANJODH
封面
Gal Kise DiDiljit Dosanjh,Nimrat Khaira
封面
Meri Kalam Na BoleDiljit Dosanjh,Nimrat Khaira
封面
Akhiri SalaamDiljit Dosanjh,Nimrat Khaira
封面
Parohna BankeDiljit Dosanjh,Nimrat Khaira
封面
Peepa - RemixDiljit Dosanjh,DJ DALAL LONDON
查看更多

同专辑歌曲

1
Gulabi PaggDiljit Dosanjh
2
SahnewalDiljit Dosanjh
3
Thug LifeDiljit Dosanjh
4
Lottu DilDiljit Dosanjh
5
FashionDiljit Dosanjh
6
PunjabDiljit Dosanjh
7
Raula Pey JanaDiljit Dosanjh
8
Gal BaatDiljit Dosanjh
9
Jatti SpeakerDiljit Dosanjh
查看更多

热门推荐

1
广东爱情故事广东雨神
2
雨爱杨丞琳
4
我怀念的孙燕姿
5
6
起风了买辣椒也用券
7
Angel윤미래,Bizzy,Tiger JK
9
戒烟李荣浩
12
Letting Go蔡健雅
13
Always Online林俊杰
14
15
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证网络文化经营许可证增值电信业务经营许可证出版物经营许可证