ਮੇਰੇ ਦਿਲਜਨਿਆ ਕਰੀ ਨਾ ਮਨ ਮਾਣਿਆ
ਵੇ ਅੱਜ ਮੇਥੋ ਨਜਰਾਂ ਚੁਰਾਂ
ਲਾਈ ਤੇਰੇ ਨਾਲ ਲਗੀ ਦਾ ਸਵਾਲ ਪਿੰਡ ਨੂ
ਲਗਜੇ ਪਤਾ ਹੈਂ ਮੇਰੇ ਦਿਲ ਜਾਣਿਆ
ਕਰੀ ਨਾ ਮਨਮਨਿਆ ਵੇ ਅੱਜ ਮੇਥੋ ਨਜਰਾਂ ਚੁਰਾਂ
ਲਾਈ ਤੇਰੇ ਨਾਲ ਲਗੀ ਦਾ ਸਵਾਲ ਪਿੰਡ ਨੂ ਲਗਜੇ ਪਤਾ
ਓ ਚੜਗੀ ਚੜਗੀ ਚੜਗੀ ਵਿੱਚ
ਮੈਂ ਤੇਰਾ ਨਾਮ ਯਾਰਾਂ ਵਿਚ ਲੇ ਜਾਣਾ
ਰੌਲਾ ਪੈ ਜਾਣਾ ਰੌਲਾ ਪੈ ਜਾਣਾ
ਰੌਲਾ ਪੈ ਜਾਣਾ ਰੌਲਾ ਪੈ ਜਾਣਾ ਹੋਯੀ
ਤੇਰੇ ਮੇਰੇ ਵਿਚਕਾਰ ਜੋ ਵੇ ਚਲਦਾ
ਓਹਿਲਾ ਰਖੇਆਂ ਮੈ ਬੜਾ ਪਲ ਪਲ ਦਾ
ਤੇਰੀ ਗਲ ਛਿੜੀ ਗੱਲਾਂ ਤੇ glow ਛਾ ਗਯਾ ਨੀ
ਯਾਰ ਪੁੱਛਦੇ ਹਿਸਾਬ ਅੱਜ ਕਾਲ ਦਾ
ਅੜੀ ਗਰਰੀ ਅੜ ਕੇ
ਮੈਂ ਜਜ਼ਬਾਤੀ ਹੋ ਕੇ ਬਿਹ ਜਾਣਾ
ਰੌਲਾ ਪੈ ਜਾਣਾ ਓ ਰੌਲਾ ਪੈ ਜਾਣਾ
ਰੌਲਾ ਪੈ ਜਾਣਾ ਨੀ ਰੌਲਾ ਪੈ ਜਾਣਾ ਹੋਯੀ
ਓ ਜੱਟ ਪੀਕੇ ਦਾਰੂ ਠੇਕੇਆਂ ਤੇ ਬੜਕੇ
ਰਾਤ ਪਿੰਡਾਂ ਵਿਚ ਡਾਂਗ ਸੋਟੇ ਖੜਕੇ
ਕਲ ਸ਼ਰੇਆਮ ਵੈਲੀ ਚਕ ਚਕ ਮਾਰੇ ਨੀ
ਤੇਰਾ ਨਰਮ ਕਾਲਜਾ ਧੜਕੇ
ਓ ਖਿੜਗੀ ਖਿੜਗੀ ਖਿੜਗੀ ਨੀ ਰਣਬੀਰ
ਨਾ ਟਲਿਆ ਢਹਿ ਜਾਣਾ
ਰੌਲਾ ਪੈ ਜਾਣਾ ਨੀ ਰੌਲਾ ਪੈ ਜਾਣਾ
ਓ ਰੌਲਾ ਪੈ ਜਾਣਾ ਨੀ ਰੌਲਾ ਪੈ ਜਾਣਾ ਹੋਯੀ