封面

Muchh

Diljit Dosanjh
专辑:Muchh流派:流行
立即播放
收藏
分享
下载歌曲
作曲:The Boss
作词:Kaptaan
ਓਯੂ ਤਾਂ ਐਦਾਂ ਵੀ ਰ੍ਕਾਨੇ ਮੁੰਡਾ ਕੈਮ ਲੱਗਦਾ
ਨੀ ਜਦੋਂ ਜੱਟ ready ਹੁੰਦਾ ਥੋੜਾ time ਲੱਗਦਾ
ਜੱਟ ready ਹੁੰਦਾ ਥੋੜਾ time ਲੱਗਦਾ
ਓਯੂ ਤਾਂ ਐਦਾਂ ਵੀ ਰ੍ਕਾਨੇ ਮੁੰਡਾ ਕੈਮ ਲੱਗਦਾ
ਨੀ ਜਦੋਂ ਜੱਟ ready ਹੁੰਦਾ ਥੋੜਾ time ਲੱਗਦਾ
ਨੀ ਫੇਰ selfie ਵੀ ਖਿਚ ਲਵੀ ਬੱਲੀਏ ਨੀ ਹੋ ਝਜ ਨਾਲ ਤਿਆਰ ਲੈਣ ਦੇ
ਹੋ ਖੜ ਜਾ ਰ੍ਕਾਨੇ
ਹੋ ਖੜ ਜਾ ਰ੍ਕਾਨੇ ਤੇਰੇ ਸ਼ੋਕੀ ਜੱਟ ਨੂੰ ਨੀ ਹੱਥ ਮੁਛਾਂ ਤੇ ਤਾਂ ਮਾਰ ਲੈਣ ਦੇ
ਹੋ ਖੜ ਜਾ ਰ੍ਕਾਨੇ ਤੇਰੇ ਸ਼ੋਕੀ ਜੱਟ ਨੂੰ ਨੀ ਹੱਥ ਮੁਛਾਂ ਤੇ ਤਾਂ ਮਾਰ ਲੈਣ ਦੇ
ਓਯੂ ਤਾਂ ਐਦਾਂ ਵੀ ਰ੍ਕਾਨੇ ਮੁੰਡਾ ਕੈਮ ਲੱਗਦਾ
ਨੀ ਜਦੋਂ ਜੱਟ ready ਹੁੰਦਾ ਥੋੜਾ time ਲੱਗਦਾ
The boss
ਹੋ ਰੋਬ ਰਿਥੇ ਜਿੰਨੀ ਅੱਖ ਵਿਚੋਂ ਮਾਰੇ ਲੱਲਕਾਰੇ
ਤੌਰ ਮਿੱਤਰਾਂ ਵੇਖ ਸਿੱਟਦੀ ਏ ਚੰਗਆਰੇ
ਹੋ ਰੋਬ ਰਿਥੇ ਜਿੰਨੀ ਅੱਖ ਵਿਚੋਂ ਮਾਰੇ ਲੱਲਕਾਰੇ
ਤੌਰ ਮਿੱਤਰਾਂ ਵੇਖ ਸਿੱਟਦੀ ਏ ਚੰਗਆਰੇ
ਹੋ ਬਿਨਾ ਪੇਚਾ ਵਾਲੀ ਬਾਜ ਦੀ ਕੋਈ ਲੋੜ ਨਾ
ਨੀ ਲੜ ਮੂਰਲਾ ਸਵਾਰ ਲੈਣ ਦੇ
ਹੋ ਖੜ ਜਾ ਰ੍ਕਾਨੇ ਤੇਰੇ ਸ਼ੋਕੀ ਜੱਟ ਨੂੰ ਨੀ ਹੱਥ ਮੁਛਾਂ ਤੇ ਤਾਂ ਮਾਰ ਲੈਣ ਦੇ
ਹੋ ਖੜ ਜਾ ਰ੍ਕਾਨੇ ਤੇਰੇ ਸ਼ੋਕੀ ਜੱਟ ਨੂੰ ਨੀ ਹੱਥ ਮੁਛਾਂ ਤੇ ਤਾਂ ਮਾਰ ਲੈਣ ਦੇ
ਓਯੂ ਤਾਂ ਐਦਾਂ ਵੀ ਰ੍ਕਾਨੇ ਮੁੰਡਾ ਕੈਮ ਲੱਗਦਾ
ਨੀ ਜਦੋਂ ਜੱਟ ready ਹੁੰਦਾ ਥੋੜਾ time ਲੱਗਦਾ
ਹੋ golden ਰੰਗ ਦੀ ਲਾਹੋਰੀ ਜੁੱਤੀ ਕੱਢੀ
ਤੇਰੇ ਸੂਟਾ ਵਾਂਗੂ ਚਕਮੀ ਆ ਚਾਦਰੇ ਦੀ ਡੱਬੀ
ਹੋ golden ਰੰਗ ਦੀ ਲਾਹੋਰੀ ਜੁੱਤੀ ਕੱਢੀ
ਤੇਰੇ ਸੂਟਾ ਵਾਂਗੂ ਚਕਮੀ ਆ ਚਾਦਰੇ ਦੀ ਡੱਬੀ
ਹੋ ਮਿਹਿੰਗੇ use ਕਿੱਤੇ perfume ਸੀ
ਨੀ ਜ਼ਰਾ ਵਾਸ੍ਣਾ ਖਿਲਾਰ ਲੈਣ ਦੇ
ਹੋ ਖੜ ਜਾ ਰ੍ਕਾਨੇ ਤੇਰੇ ਸ਼ੋਕੀ ਜੱਟ ਨੂੰ ਨੀ ਹੱਥ ਮੁਛਾਂ ਤੇ ਤਾਂ ਮਾਰ ਲੈਣ ਦੇ
ਹੋ ਖੜ ਜਾ ਰ੍ਕਾਨੇ ਤੇਰੇ ਸ਼ੋਕੀ ਜੱਟ ਨੂਨੀ ਹੱਥ ਮੁਛਾਂ ਤੇ ਤਾਂ ਮਾਰ ਲੈਣ ਦੇ
ਓਯੂ ਤਾਂ ਐਦਾਂ ਵੀ ਰ੍ਕਾਨੇ ਮੁੰਡਾ ਕੈਮ ਲੱਗਦਾ
ਨੀ ਜਦੋਂ ਜੱਟ ready ਹੁੰਦਾ ਥੋੜਾ time ਲੱਗਦਾ
ਪੂਰੀ royal choice ਗੱਲ ਘਰਦੇ allowed
ਇੱਕ ਤੇਰੇ ਉੱਤੇ ਦੂਜਾ ਸਰਦਾਰੀ ਤੇ Proud
ਪੂਰੀ royal choice ਗੱਲ ਘਰਦੇ allowed
ਇੱਕ ਤੇਰੇ ਉੱਤੇ ਦੂਜਾ ਸਰਦਾਰੀ ਤੇ proud
ਮੁਹੋ ਕਿਹਦੇ Kaptaan, Kaptaan ਨੀ ਜਰਾ ਚਿੱਤ ਜਾ ਤਾ ਥਾਰ ਲੈਣ ਦੇ
ਹੋ ਖੜ ਜਾ ਰ੍ਕਾਨੇ ਤੇਰੇ ਸ਼ੋਕੀ ਜੱਟ ਨੂੰ ਨੀ ਹੱਥ ਮੁਛਾਂ ਤੇ ਤਾਂ ਮਾਰ ਲੈਣ ਦੇ
ਹੋ ਖੜ ਜਾ ਰ੍ਕਾਨੇ ਤੇਰੇ ਸ਼ੋਕੀ ਜੱਟ ਨੂੰ ਨੀ ਹੱਥ ਮੁਛਾਂ ਤੇ ਤਾਂ ਮਾਰ ਲੈਣ ਦੇ
ਓਯੂ ਤਾਂ ਐਦਾਂ ਵੀ ਰ੍ਕਾਨੇ ਮੁੰਡਾ ਕੈਮ ਲੱਗਦਾ
ਨੀ ਜਦੋਂ ਜੱਟ ready ਹੁੰਦਾ ਥੋੜਾ time ਲੱਗਦਾ
展开展开

同歌手歌曲

封面
IdgafDiljit Dosanjh
封面
Baby GirlDiljit Dosanjh
封面
HolsterDiljit Dosanjh
封面
HeerDiljit Dosanjh
封面
TensionDiljit Dosanjh
封面
Aar Nanak Paar Nanak - Lo FiDiljit Dosanjh,Drum,Sam8
封面
Haye Juliet - RemixDiljit Dosanjh,DJ Hardik
封面
Kabhi Usey Noor Noor Kehta Hoon (Trending Version)Diljit Dosanjh,Shankar-Ehsaan-Loy,Gulzar
封面
Lehnga (Remix)Diljit Dosanjh,DJ Rink
封面
Ishq Di Baajiyaan (Remix By DJ NYK)Shankar-Ehsaan-Loy,Diljit Dosanjh,DJ Nyk
查看更多

热门推荐

1
小半陈粒
2
4
演员薛之谦
5
我不难过孙燕姿
6
美人鱼林俊杰
9
最佳损友陈奕迅
10
多远都要在一起G.E.M. 邓紫棋
11
特别的人方大同
13
第57次取消发送陆绮菲(菲菲公主)
14
戒烟李荣浩
15
梦哑任然
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证:(京)字第11313号网络文化经营许可证:京网文〔2025〕0181-061号增值电信业务经营许可证:京B2-20170846出版物经营许可证:新出发 京零 字第 海180271 号