封面

Mitha Mitha

R Nait / Amrit Maan
专辑:Mitha Mitha流派:流行
立即播放
收藏
分享
下载歌曲
作曲:R Nait,Amrit Maan
作词:R Nait,Amrit Maan
Desi Crew, Desi Crew Desi Crew, Desi Crew
ਹੋ ਪਿਹਲਾਂ ਤਾਂ ਹਾਲਾਤ ਸੀ ਖਰਾਬ ਬਲੀਏ
ਨੀ ਬਾਕੀ ਸਮੇ ਦੇ ਹਿਸਾਬ ਨਾਲ ਠੀਕ ਹੁੰਦੇ ਗਏ
ਹੋ ਜਿਵੇਂ ਜਿਵੇਂ ਮਿਤਰਾਂ ਨਾਲ ਹੋਈਆ ਮਾੜੀਯਨ
ਨੀ ਬੰਦੇ ਓਹਦਾ ਹੀ ਓਹਦਾ ਦਿਲ ਚੋ delete ਹੁੰਦੇ ਗਏ
ਹੋ ਜਿਵੇਂ ਜਿਵੇਂ ਮਿਤਰਾਂ ਨਾਲ ਹੋਈਆ ਮਾੜੀਯਨ
ਬੰਦੇ ਓਹਦਾ ਹੀ ਓਹਦਾ ਦਿਲ ਚੋ delete ਹੁੰਦੇ ਗਏ
ਮੁੰਡਾ ਮੁੜਕੇ ਕਦੇ ਨੀ ਓਹਦਾ data ਚਕਦਾ
ਨੀ ਜਿਹਦਾ ਇਕ ਬਾਰੀ ਦਿਲ ਵਿਚੋ ਲੈਦਾ ਬਲੀਏ
ਓ ਮਿਤਰਾਂ ਨੂ ਮਿਠਾ ਮਿਠਾ ਤੂ ਵੇਖਦੀ ਨੀ
ਬਾਕੀ ਸਾਰਾ ਪਿੰਡ ਕੌੜਾ ਕੌੜਾ ਵਿਹਿੰਦਾ ਬਲੀਏ
ਓ ਮਿਤਰਾਂ ਨੂ ਮਿਠਾ ਮਿਠਾ ਤੂ ਵੇਖਦੀ ਨੀ
ਬਾਕੀ ਸਾਰਾ ਪਿੰਡ ਕੌੜਾ ਕੌੜਾ ਵਿਹਿੰਦਾ ਬਲੀਏ(ਬਾਕੀ ਸਾਰਾ ਪਿੰਡ ਕੌੜਾ ਕੌੜਾ ਵਿਹਿੰਦਾ ਬਲੀਏ)
ਹੋ ਤੀਰਾਂ ਦੀ ਤਾਂ ਸੋਹਣੀਏ glock ਰਖਦਾ ਨੀ
ਐਵੇਂ ਮਿਰਜ਼ੇ ਵਾਲਾ ਨਾ ਜਾਣੀ ਪ੍ਯਾਰ ਮੁੰਡੇ ਦਾ
ਓ ਹਿਕ਼ ਜ਼ੋਰ ਨਾਲ ਜੇ ਵਿਆਹ ਕੇ ਲੇ ਗਯਾ ਨੀ
ਮੈਨੂ ਤੇਰਾ ਪਿੰਡ ਦੇਊਗਾ ਖਿਤਾਬ ਗੁੰਡੇ ਦਾ
ਓ ਹਿਕ਼ ਜ਼ੋਰ ਨਾਲ ਜੇ ਵਿਆਹ ਕੇ ਲੇ ਗਯਾ ਨੀ
ਮੈਨੂ ਤੇਰਾ ਪਿੰਡ ਦੇਗਾ ਖਿਤਾਬ ਗੁੰਡੇ ਦਾ
ਹੋ ਕਿਵੇਂ ਹੋਣ ਦੇ ਦੂ ਤੈਨੂ ਕਿਸੇ ਹੋਰ ਦੀ ਨੀ
ਜਿਹਦਾ ਪੰਗੇ ਹੀ ਬਾਰੂਦ ਨਾਲ ਲੈਦਾ ਬਲੀਏ
ਓ ਮਿਤਰਾਂ ਨੂ ਮਿਠਾ ਮਿਠਾ ਤੂ ਵੇਖਦੀ ਨੀ
ਬਾਕੀ ਸਾਰਾ ਪਿੰਡ ਕੌੜਾ ਕੌੜਾ ਵਿਹਿੰਦਾ ਬਲੀਏ
ਓ ਮਿਤਰਾਂ ਨੂ ਮਿਠਾ ਮਿਠਾ ਤੂ ਵੇਖਦੀ ਨੀ
ਬਾਕੀ ਸਾਰਾ ਪਿੰਡ ਕੌੜਾ ਕੌੜਾ ਵਿਹਿੰਦਾ ਬਲੀਏ(ਬਾਕੀ ਸਾਰਾ ਪਿੰਡ ਕੌੜਾ ਕੌੜਾ ਵਿਹਿੰਦਾ ਬਲੀਏ)
ਓ ਗੱਬਰੂ ਚੋ ਬੋਲਦੀ ਏ ਤੂ ਬਲੀਏ
ਨੀ ਬੋਲੇ ਅਸਲਾ ਗੱਡੀ ਚ ਨੀ ਜਾਪਾਨ ਰੁਸਾ ਦਾ
ਓ ਤੇਰੇ ਲਾਡਲੇ ਦੇਓਰਾ ਦੀ ਗਰਾਰੀ ਬਲੀਏ ਨੀ
ਕਿਹੰਦੇ ਭਾਬੀ ਨੂ ਸ਼ਗੁਨ ਪੌਣਾ ਏ ਕਾਰਤੂਸਾ ਦਾ
ਹੋ ਤੇਰੇ ਲਾਡਲੇ ਦੇਓਰਾ ਦੀ ਗਰਾਰੀ ਬਲੀਏ ਨੀ
ਕਿਹੰਦੇ ਭਾਬੀ ਨੂ ਸ਼ਗੁਨ ਪੌਣਾ ਏ ਕਾਰਤੂਸਾ ਦਾ
ਓਏ ਆਪ ਚੁਪ ਰਹਿਦੀ ਵਾਰਦਾਤ ਬੋਲਦੀ ਨੀ
ਨਾਲ ਅੱਧਾ ਕੁ ਕੂਪਰ ਥਲਾ ਰਿਹੰਦਾ ਬਲੀਏ
ਓ ਮਿਤਰਾਂ ਨੂ ਮਿਠਾ ਮਿਠਾ ਤੂ ਵੇਖਦੀ ਨੀ
ਬਾਕੀ ਸਾਰਾ ਪਿੰਡ ਕੌੜਾ ਕੌੜਾ ਵਿਹਿੰਦਾ ਬਲੀਏ
ਓ ਮਿਤਰਾਂ ਨੂ ਮਿਠਾ ਮਿਠਾ ਤੂ ਵੇਖਦੀ ਨੀ
ਬਾਕੀ ਸਾਰਾ ਪਿੰਡ ਕੌੜਾ ਕੌੜਾ ਵਿਹਿੰਦਾ ਬਲੀਏ
ਓ ਸ਼ਹਿਰ ਚੋ ਮੁਕਾਤੇ ਵੈਰੀ ਇੰਜ ਜੱਟ ਨੇ
ਜਿਵੇਂ ਮੁੱਕਦੇ ਸਿਆਲਾ ਵਿਚ ਅੰਬ ਪਤਲੋ
3 ਪੇਟ੍ਰੋਲ ਪਂਪ GT road ਤੇ
ਜਾਣ ਲਯੀ ਨਾ ਗੱਬਰੂ ਮਲੰਗ ਪਤਲੋ
ਓ ਮਿਤਰਾਂ ਨੂ ਡਰ ਬੱਸ ਏਸ ਗੱਲ ਦਾ
ਫਾਇਦੇ ਨਾਲੋ ਜ਼ਯਾਦਾ ਨੁਕਸਾਨ ਹੌਊਗਾ
ਓ ਨੇੜੇ ਨੇੜੇ ਜਿੰਨਾ ਦੇ ਆ ਪਿੰਡ ਸ਼ਿੰਦੀਏ
ਹੋ Nait ਨਾਲ ਗੋਨਿਆਣੇ ਆਲਾ ਮਾਨ ਹੌਗਾ
ਹੋ ਫੁੱਲ ਖਰਚੀਲੇ ਬਿੱਲੋ ਸ਼ੌਂਕ ਜੱਟ ਦੇ ਨੀ
ਕਿਹੰਦੇ ਬੰਬੇ ਤੋਂ ਮੰਗਇਯਾ ਤੇਰਾ ਲੇਹਿੰਗਾ ਬਲੀਏ
(ਬਾਕੀ ਸਾਰਾ ਪਿੰਡ ਕੌੜਾ ਕੌੜਾ ਵਿਹਿੰਦਾ ਬਲੀਏ)
(ਬਾਕੀ ਸਾਰਾ ਪਿੰਡ ਕੌੜਾ ਕੌੜਾ ਵਿਹਿੰਦਾ ਬਲੀਏ)
ਓ ਮਿਤਰਾਂ ਨੂ ਮਿਠਾ ਮਿਠਾ ਤੂ ਵੇਖਦੀ ਨੀ
ਬਾਕੀ ਸਾਰਾ ਪਿੰਡ ਕੌੜਾ ਕੌੜਾ ਵਿਹਿੰਦਾ ਬਲੀਏ
ਓ ਮਿਤਰਾਂ ਨੂ ਮਿਠਾ ਮਿਠਾ ਤੂ ਵੇਖਦੀ ਨੀ
ਬਾਕੀ ਸਾਰਾ ਪਿੰਡ ਕੌੜਾ ਕੌੜਾ ਵਿਹਿੰਦਾ ਬਲੀਏ
ਹਾਏ ਹਾਏ!
展开展开

同歌手歌曲

封面
RegretTanishq Kaur,R Nait
封面
Reela Wala Deck - RemixR Nait,Labh Heera,Lahoria Production
封面
Reela Wala DeckR Nait,Labh Heera
封面
NaanR Nait
封面
LooteraR Nait,Afsana Khan
封面
Red BattiyanR Nait,Sunny Malton
封面
StrugglerR Nait
封面
PoisonSidhu Moose Wala,R Nait
封面
Dabda Kithe AaR Nait,Gurlez Akhtar
封面
ChunniR Nait
查看更多

热门推荐

1
戒烟李荣浩
3
特别的人方大同
5
执子之手宝石Gem,哩哩☁️
6
8
小半陈粒
10
12
Beauty And A BeatJustin Bieber,Nicki Minaj
13
指纹杜宣达
14
15
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证网络文化经营许可证增值电信业务经营许可证出版物经营许可证