封面

Badmashi (feat. Gurlez Akhtar)

Mankirt Aulakh / Gurlez Akhtar
专辑:Badmashi (feat. Gurlez Akhtar)流派:流行
立即播放
收藏
分享
下载歌曲
作曲:Desi Crew
作词:Shree Brar
ਮੇਰੇ ਨੰਬਰ ਤੇ ਲਿਖ ਸਰਪੰਚੀ ਕੀਤਾ save ਓਹਨੇ
ਰੋਹਬ ਰੱਖਦਾ ਜੱਟ ਨੀ ਜਨਾਬ ਵਰਗਾ
ਮੈਂ ਮਹਕ ਛੱਡ ਦੀ ਪੱਕੀ ਛ ਕੱਢੇ ਗੁੜ ਨਾਲ ਦੀ
ਓਹ ਗੁੜ ਨਾਲੋਂ ਮਿੱਠੀ ਕੋਈ ਮਿਠਾਸ ਵਰਗਾ
ਮੇਰੀ ਅੱਖ ਜਿੰਨੀ ਖੰਦਾ ਸਵੇਰੇ ਚਾਹ ਦੇ ਨਾਲ ਨੀ
ਮੇਰੇ ਨੈਣਾ ਨਾਲ ਹੀ ਚੱਲੇ ਚੱਲੇ ਚਾਹ ਦੇ ਨਾਲ ਨੀ
ਕੋੱਡ ਤੁੰਬੇ ਦੀ ਜ਼ਬਾਨ ਓਹਦੀ ਗੱਲ ਵੱਖਰੀ
ਮੈਨੂੰ ਬੈਠਿਆਂ ਰਗਾਂ ਛ ਆਖੇ ਕਾਜੁ ਕਤਲੀ
ਬਣੇ ਕਿਲੀਆਂ ਨਾਲ ਕਿਲੀਆਂ ਦੇ ਮੁੱਲ ਦੇ ਨੇ
ਓਹਨਾ ਬੈ ਕੇ ਤਰ ਗਏ ਤੇ ਖਾ ਕੇ ਰੁਲ ਗਏ ਨੇ
ਓਹ ਨੈਣਾ ਨਾਲ ਲੈਂਦਾ ਮੇਰੇ ਦਿਲ ਦੀ ਤਲਾਸ਼ੀ
ਦਿਨੇ ਵੇਹਮ ਚੱਕਦਾ ਤੇ ਸ਼ਾਮ ਨੂੰ ਗਲਾਸੀ
ਇੱਕੋ ਐਬ ਮਾੜਾ ਬਾਕੀ ਸਭ ਆ classy
ਇੱਕੋ ਐਬ ਮਾੜਾ ਬਾਕੀ ਸਭ ਆ classy
ਆਪੇ ਪੰਜ ਪਾਠ ਸੁੱਖ ਕੇ ਪੰਜ ਪਾਠ ਸੁੱਖ ਕੇ ਛੱਡਾ ਲੂ ਬਦਮਾਸ਼ੀ
ਆਪੇ ਪੰਜ ਪਾਠ ਸੁੱਖ ਕੇ ਪੰਜ ਪਾਠ ਸੁੱਖ ਕੇ ਛੱਡਾ ਲੂ ਬਦਮਾਸ਼ੀ
ਆਪੇ ਪੰਜ ਪਾਠ ਸੁੱਖ ਕੇ ਪੰਜ ਪਾਠ ਸੁੱਖ ਕੇ ਛੱਡਾ ਲੂ ਬਦਮਾਸ਼ੀ
ਝਾਕਾ ਗਬਰੂ ਦਾ ਅਲੜਾ ਤੇ ਹੋ ਜਾਏ ਇਹਸਾਨ
ਦੀਦ ਜੱਟੀ ਦੀ ਜਿਸਦੇ ਲਈ ਆਫਤਾਬ ਹੋ ਜਾਵੇ
ਕੁਝ ਬੰਦੇ ਤਾੰ group ਵਿੱਚ ਐਦਾਂ ਦੇ ਵੀ ਨੇ
ਜੇ ਫੋਟੋ ਓਹਨਾ ਨਾਲ ਪੈ ਜਾਵੇ ਵਿਵਾਦ ਹੋ ਜਾਵੇ
ਜੇ ਫੋਟੋ ਓਹਨਾ ਨਾਲ ਪੈ ਜਾਵੇ ਵਿਵਾਦ ਹੋ ਜਾਵੇ
ਅੱਖ ਪਾਰਖੂ ਹਰੇਕ ਨਾਲ ਨਾ ਜਾਮ ਲੱਗਦਾ
ਵੈਲੀਆ ਦੀ ਜਾਨ ਲਈ ਕੇ ਤੁਰਦਾ ਸਦਾਮ ਲੱਗਦਾ
ਐਸੇ ਲੇਖ ਕੇ ਲਿਹਾਜ਼ ਫਿਰੇ ਕੱਢਦਾ ਹਰੇਕ
ਕੁਝ ਮਾਂ ਨੇ ਸੋਹਣਾ ਜਾਇਆ ਤੌਰ ਵੇਖ ਉੱਤੇ ਵੇਖ
ਕੰਮ ਅੜਿਆ ਲਈ ਕਰਦਾ ਆ ਚਰਚਿਆਂ ਲਈ ਨਹੀਂ
ਪਹਿਲੀ ਪਰਚਿਆ ਲਈ ਸੰਭੀ ਹੋਈ ਆ ਖਰਚਿਆਂ ਲਈ ਨਹੀਂ
ਕੁਝ ਦਿਲ ਸਾਫ ਨਾਲ ਕੁਝ ਬੰਦੇ ਨੇ ਸਿਆਸੀ
ਓਹਦੀ ਬਾਰਾਂ ਵਿੱਚੋਂ ਤੇਰਵੀਂ ਹੀ ਵੈਲਪੁਣਾ ਰਾਸ਼ੀ
ਇੱਕੋ ਐਬ ਮਾੜਾ ਬਾਕੀ ਸਭ ਆ classy
ਇੱਕੋ ਐਬ ਮਾੜਾ ਬਾਕੀ ਸਭ ਆ classy
ਆਪੇ ਪੰਜ ਪਾਠ ਸੁੱਖ ਕੇ ਪੰਜ ਪਾਠ ਸੁੱਖ ਕੇ ਛੱਡਾ ਲੂ ਬਦਮਾਸ਼ੀ
ਆਪੇ ਪੰਜ ਪਾਠ ਸੁੱਖ ਕੇ ਪੰਜ ਪਾਠ ਸੁੱਖ ਕੇ ਛੱਡਾ ਲੂ ਬਦਮਾਸ਼ੀ
ਓਹ ਯਾਦਾਂ ਯਾਦਾਂ ਯਾਦਾਂ ਯਾਦਾਂ ਯਾਦਾਂ ਯਾਦਾਂ
ਕੀ fire ਬਿਨਾ gun ਸੋਹਣੀਏ ਤੇ ਵੈਲ ਬਿਨਾ ਜੱਟ ਤੇਰਾ ਕਾਢਾ
Fire ਬਿਨਾ gun ਸੋਹਣੀਏ ਤੇ ਵੈਲ ਬਿਨਾ ਜੱਟ ਤੇਰਾ ਕਾਢਾ
ਓਹ ਚੀਸ ਪਾਉਣ ਸੋਹਣੀਏ ਝਰੀਤਾ ਹੋਣੀਆਂ
ਜਾਨ ਕੱਢ ਲੈਂ ਐਦਾਂ ਦਾ ਕੋਈ ਚੀਰ ਥੋੜੀ ਏ
ਭਾਵੇਂ ਲੁੱਟ ਪੁੱਟੇ ਕਲਾਕਾਰ ਮਿਲਦੇ Punjab ਛੋ
ਨੀ ਹਰ ਇੱਕ ਸੋਹਣੀਏ Vseer ਥੋੜੀ ਏ
ਨੀ ਹਰ ਇੱਕ ਸੋਹਣੀਏ Vseer ਥੋੜੀ ਏ
ਹੋ ਆਜਾ ਅੜਿਆ ਤੋਂ ਪੱਬਾਂ ਉੱਤੇ ਹੋ ਜਾ ਅਸਮਾਨੀ
ਭਾਭੀ ਆਖਦੇ ਨੇ ਜਦੋਂ ਓਹਦੇ ਜੀਸ ਆਕੇ ਨੀ
Wardrobe ਵਿੱਚ ਵੰਨ ਤੋਂ ਸ੍ਵਾਨੀਆ ਆ Dress
ਪਰ ਮਿਲਦਾ ਸੁਕੂਨ ਓਹਦੀ Tees ਪਾ ਕੇ ਨੀ
ਖ਼ਵਾਬਾਂ ਛ ਰਹਿੰਦਾ ਏ ਦੂਜਾ ਖ਼ਬਰਾਂ ਛ ਨਹੀਂ
ਮੇਰੇ ਸਬਰਾਂ ਤੇ ਲੋਕਾਂ ਦੀਆਂ ਨਜ਼ਰਾਂ ਛ ਨਹੀਂ
ਓਹ ਗੱਲ DGP ਡਿਗਦੀ ਕੇਰਾਂ ਮੌਦ ਦੇ
ਪਰ ਮੈਨੂੰ ਕਿਸੇ ਗੱਲ ਤੋਂ ਵੀ ਦਿੰਦਾ ਨਹੀਂ ਜਵਾਬ
ਮੱਥੋਂ ਪੁੱਠਿਆਂ ਨੂੰ ਸਿੱਧਾ ਲਾ ਦੇ ਤੁਰਨ ਜੇਹੜਾ
ਪੁੱਠੇ ਗੇਰਾ ਆਂਗੂ ਪੁੱਠਾ ਰੱਖਦਾ ਹਿਸਾਬ
ਓਹ Java ਦੇ engine ਜਿੰਨੀ heat ਛੱਡਦਾ
ਮੈਂ cooling ਆ ਲਾਤ ਮਾਰਦੇ ਹੋਏ ਜੱਟ ਦਾ
ਹੁੰਦੀ ਸਜਰੀ ਵਿਹਾਈ ਵਾਂਗ ਲਿਸ਼ਕਦੀ cheesy
Gaddi ਛ Glock ਵੇਖ ਡਰ ਗਈ ਸੀ ਮਾਸੀ
ਇੱਕੋ ਐਬ ਮਾੜਾ ਬਾਕੀ ਸਭ ਆ classy
ਇੱਕੋ ਐਬ ਮਾੜਾ ਬਾਕੀ ਸਭ ਆ classy
ਆਪੇ ਪੰਜ ਪਾਠ ਸੁੱਖ ਕੇ ਪੰਜ ਪਾਠ ਸੁੱਖ ਕੇ ਛੱਡਾ ਲੂ ਬਦਮਾਸ਼ੀ
ਆਪੇ ਪੰਜ ਪਾਠ ਸੁੱਖ ਕੇ ਪੰਜ ਪਾਠ ਸੁੱਖ ਕੇ ਛੱਡਾ ਲੂ ਬਦਮਾਸ਼ੀ
ਆਪੇ ਪੰਜ ਪਾਠ ਸੁੱਖ ਕੇ ਪੰਜ ਪਾਠ ਸੁੱਖ ਕੇ ਛੱਡਾ ਲੂ ਬਦਮਾਸ਼ੀ
展开展开

同歌手歌曲

封面
Vail (feat. Nimrat Khaira & Shree Brar)Mankirt Aulakh,Nimrat Khaira,Shree Brar
封面
Gangland - RemixMankirt Aulakh,DJ A-Vee
封面
Remix MashupAmrit Maan,Mankirt Aulakh,DJ Hans
封面
NakkaMankirt Aulakh
封面
Mankirt Aulakh - SmashupMankirt Aulakh,DJ Yogii
封面
Kadar - RemixMankirt Aulakh
封面
Mankirt Aulakh - Mashup RemixMankirt Aulakh,Deep Kahlon,DJ Flow
封面
Gangland - RemixDeep Kahlon,Mankirt Aulakh,DJ Hans
封面
Dil Ki Diwali - RemixPrabh Gill,Mankirt Aulakh,Garry Sandhu
封面
BadnamMankirt Aulakh
查看更多

热门推荐

2
演员薛之谦
4
勇气梁静茹
5
天外来物薛之谦
7
戒烟李荣浩
8
唯一G.E.M. 邓紫棋
9
特别的人方大同
10
我怀念的孙燕姿
11
12
我不难过孙燕姿
14
15
慢冷李荣浩
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证:(京)字第11313号网络文化经营许可证:京网文〔2025〕0181-061号增值电信业务经营许可证:京B2-20170846出版物经营许可证:新出发 京零 字第 海180271 号