作曲:Tigerstyle
作词:Preet Kanwal
ਲੈ ਗਈ ਘਟਾ ਵੀ ਸਾਕ ਮਹੀਨੇ ਬਈ
ਕਣੀਆਂ ਥੰਮ ਗਇਆ
ਇੱਕੋ ਨਜ਼ਰ ਟਿੱਕਾ ਜਦ
ਅੰਬਰ ਵੱਲ ਮਾਰੀ
ਚਾਨਣ ਹੋ ਗਿਆ ਚਾਰ ਚੁਫੇਰੇ
ਓਹਦੇ ਰੰਗ ਵਰਗਾ ਮੈ ਸਦਕੇ
ਜਾਪੇ ਜੀਓ ਜੱਟੀ ਦੀ
ਕੁਦਰਤ ਦੇ ਨਾਲ ਯਾਰੀ
ਹੋ ਲਾਲੀ ਹੋਂਠਾਂ ਉੱਤੇ
ਕੈਦ ਹੈ ਕਾਲੀ ਸੂਰਜ ਦੀ
ਰਾਤ ਸਰਦ ਤੋ ਪਾ
ਲਈ ਸੂਰਮੇ ਦੀ ਧਾਰੀ
ਫੁੱਲਾ ਵਰਗੀ ਖੇਡੇ ਹਥਾ ਵਿਚ
ਫੜ ਫੁੱਲਾ ਨੂੰ ਮੈ ਸਦਕੇ
ਬੋਹਰੇ ਕਹਿੰਦੇ ਇਹਦੀ
ਕਲੀਆਂ ਤੇ ਸਰਦਾਰੀ
ਗੂੜੀ ਕੂੜ੍ਤੀ ਉੱਤੇ
ਫਿੱਕੇ ਰੰਗ ਦੀਆਂ ਬੂਟਿਆਂ ਨੇ
ਗੂੜੀ ਕੂੜ੍ਤੀ ਉੱਤੇ
ਫਿੱਕੇ ਰੰਗ ਦਿਆਂ ਬੂਟਿਆਂ ਨੇ
ਰਖਦੀ ਇੱਜ਼ਤ ਕੱਝ ਕੇ
ਸਿਰ ਸੂਹੀ ਫੁਲਕਾਰੀ
ਚੰਗੇ ਘਰ ਤੋ ਲੇਹਿਜ਼ਾ
ਸਿਖੀ ਸੰਗਾ ਸ਼ਰਮਾ ਦਾ ਮੈ ਸਦਕੇ
ਧੀ ਹੈ ਜੰਮੀ ਮਪੇਯਾ
ਅਦਬਾ ਦੀ ਗੁਣਕਾਰੀ
ਗੋਰਾ ਰੰਗ ਹੁਸਨ ਦਾ
ਢੰਗ ਹੈ ਸਹਿਬਾ ਸੱਸੀ ਦਾ
ਸੋਹਣੀ ਹੀਰ ਸ੍ਲੇਟੀ
ਲੱਗੇ ਜਾਣ ਤੋ ਪਿਆਰੀ
ਚੁੰਨੀ ਸਿਰ ਤੇ ਲੈ ਸਦਾ
ਨਿਗਾ ਨਿਵਾ ਕੇ ਲੰਗਦੀ ਏ ਮੈ ਸਦਕੇ
ਸ਼ਰਮ ਹਯਾ ਦੀ ਮੂਰਤ ਪਰਿਆ ਵਾਰਗੁ ਸ਼ਿੰਗਾਰੀ
ਕੀਤੇ ਹੋਣੇ ਪੁੰਨ ਕੋਈ
ਪਾਕ ਪੁਰਾਣੇ ਜਨਮਾ ਦੇ
ਕੀਤੇ ਹੋਣੇ ਪੁੰਨ ਕੋਈ
ਪਾਕ ਪੁਰਾਣੇ ਜਨਮਾ ਦੇ ਮੈ ਸਦਕੇ
ਤਾਂਹੀਓਂ ਰੀਝਾ ਲਾ ਲਾ ਰੱਬ ਨੇ ਕੱਲੀ ਉਸਾਰੀ
ਸੋਹਣਿਆਂ ਸ਼੍ਕਲਾ ਤਾ
ਅਕਸਰ ਹੇ ਜੱਗ ਤੇ ਦਿਸਦਿਆਂ ਨੇ
ਪ੍ਰੀਤ ਕਮਲਾ ਸ਼ੋਨੇਆ ਸੀਰਤਾ ਦਾ ਕੋਈ
ਵਿਰਲਾ ਹੈ ਅਧਕਰੀ