作曲:Amrit Maan
作词:Amrit Maan
Desi Crew Desi Crew
ਉਹ ਰੱਖਿਆ g lock ਕੰਮ ਟੇਡੇ ਵਾਸਤੇ
ਟੇਡੀ ਸਾਡੀ ਸੋਚ ਬਿੱਲੋ ਟੇਡੇ ਰਾਸਤੇ
ਰੱਖਿਆ g lock ਕੰਮ ਟੇਡੇ ਵਾਸਤੇ
ਟੇਡੀ ਸਾਡੀ ਸੋਚ ਬਿੱਲੋ ਟੇਡੇ ਰਾਸਤੇ
ਉਹ ਹੁੰਦੀ ਵੇਖ ਚਰਚਾ
ਗੋਲੀਆਂ ਦੀ ਵਰਖਾ
ਤਾੜ ਤਾੜ ਹੁੰਦੀ ਐ
ਮਹੀਨਾ ਜਿਵੇਂ ਸੌਣ ਐ
ਅੱਛਾ ਜੀ
ਬੁੱਝ ਤਾਂ ਸਹੀ
ਬੁੱਝ ਤਾਂ ਸਹੀ ਕੌਣ ਐ
ਜਿਹੜੇ ਕੋਲੇ ਜੱਟੀਏ ਨੀ
ਕਾਲੀ Rubicon ਐ
ਬੁੱਝ ਤਾਂ ਸਹੀ ਕੌਣ ਐ
ਜਿਹੜੇ ਕੋਲੇ ਜੱਟੀਏ ਨੀ
ਕਾਲੀ Rubicon ਐ
ਮੋਰਾਂ ਜਿਹੀ ਚਾਲ ਨੀ
ਚਮਕੇ ਦੁਨਾਲ ਨੀ
ਦਿੱਟੋ ਜਮਾ ਜੱਟੀਏ ਨੀ