封面

3 Aarhi

Amrit Maan
专辑:All Bamb流派:嘻哈/说唱
立即播放
收藏
分享
下载歌曲
作曲:Amrit Maan
作词:Amrit Maan
Desi Crew Desi Crew
ਪਹਿਲਾਂ ਨੀ ਮਿੱਠੀਏ ਬੋਲੀ ਦਾ
ਪਿੱਛੋਂ ਸਿਰ ਜਿਆ ਖੋਲੀ ਦਾ
Introduction ਕਾਫੀ ਐ
ਮੁੰਡਾ ਹਿੱਟ ਛੜੇਆਂ ਦੀ ਟੋਲੀ ਦਾ
ਓ 3 ਆੜੀ ਨੇ ਕੁੱਲ ਬਿੱਲੋ
ਬੋਤਲ ਜਾਦੀ ਖੁੱਲ ਬਿੱਲੋ
ਸੱਤ ਕੁ ਵਜੇ ਤੱਕ decent ਆ
ਪਿੱਛੋਂ ਵੈਲੀ ਬੰਦੇ ਫੁੱਲ ਬਿੱਲੋ
ਅੜਦੀ ਨਿੱਤ ਗਰਾਂਰੀ ਐ that’s right
G wagon ਕਦੇ ਫਰਾਰੀ ਐ
ਨਾਲੇ ਯਾਰ ਬਠਿੰਡੇ ਵਾਲੇ ਨੇ
ਪਰ ਪਿੱਛੇ ਦੁਨੀਆਂ ਸਾਰੀ ਐ
ਓ 3 ਆੜੀ ਨੇ ਕੁੱਲ ਬਿੱਲੋ
ਬੋਤਲ ਜਾਦੀ ਖੁੱਲ ਬਿੱਲੋ
ਸੱਤ ਕੁ ਵਜੇ ਤੱਕ decent ਆ
ਪਿੱਛੋਂ ਵੈਲੀ ਬੰਦੇ ਫੁੱਲ ਬਿੱਲੋ
ਬਾਲੇ ਨੀ ਗੋਰੇ ਗੂਰੇ
ਸਾਂਵਲੇ ਰੰਗ ਜੱਟਾ ਦੇ
ਅੱਲੜਾ ਨੇ like ਕਰਦੀਆਂ
ਨੀ ਬੋਲਣ ਦੇ ਢੰਗ ਜੱਟਾਂ ਦੇ
ਬਾਲੇ ਨੀ ਗੋਰੇ ਗੂਰੇ
ਸਾਂਵਲੇ ਰੰਗ ਜੱਟਾ ਦੇ
ਅੱਲੜਾ ਨੇ like ਕਰਦੀਆਂ
ਨੀ ਬੋਲਣ ਦੇ ਢੰਗ ਜੱਟਾਂ ਦੇ
ਮੁੱਲ ਨੀ ਜੱਟੀਏ ਮੜਕਾਂ ਦੇ
ਓ ਰਾਜੇ ਗੱਬਰੂ ਸੜਕਾਂ ਦੇ
ਹੋ ਨਾਲ਼ੇ ਜਿਮ ਜ਼ੋਰ ਨਾਲ ਮਾਰੀ ਦੀ
ਦੋ ਬਟਨ ਖੋਲਕੇ ਸ਼ਰਟਾ ਦੇ
ਓ 3 ਆੜੀ ਨੇ ਕੁੱਲ ਬਿੱਲੋ
ਬੋਤਲ ਜਾਦੀ ਖੁੱਲ ਬਿੱਲੋ
ਸੱਤ ਕੁ ਵਜੇ ਤੱਕ decent ਆ
ਪਿੱਛੋਂ ਵੈਲੀ ਬੰਦੇ ਫੁੱਲ ਬਿੱਲੋ
ਲਾ ਲਾ ਲਾ ਲਾ ਲਾ ਲਾ ਲਾ ਲਾ
Bottom ਤੋਂ ਚੱਲੇ ਜਿਹੜੇ
Bell bottom ਆਂ ਪਾਉਂਦੇ ਆ
ਪੈਰਾਂ ਵਿੱਚ custom ਜੁੱਤੇ
ਪਿਆਰਾ ਨਾਲ ਲਿਸ਼ਕਾਉਂਦੇ ਆ
ਕੰਮ ਹੀ ਜੱਟੀਏ ਕਾਲੇ ਆ
ਕੰਮ ਹੀ ਜੱਟੀਏ ਕਾਲੇ ਆ
ਪਾ ਪੁਲਿਸ ਦੁਵਾਲੇ ਆ
ਡਰ ਨਾ ਜਾਈ ਕੀਤੇ
ਓ ਸਿਰ ਦੇਕੇ ਜੋ ਖੱਟੇ ਨੇ
ਓ link ਹੀ ਸੁੱਖ ਨਾਲ ਬਾਹਲੇ ਆ
ਓ 3 ਆੜੀ ਨੇ ਕੁੱਲ ਬਿੱਲੋ
ਬੋਤਲ ਜਾਦੀ ਖੁੱਲ ਬਿੱਲੋ
ਸੱਤ ਕੁ ਵਜੇ ਤੱਕ decent ਆ
ਪਿੱਛੋਂ ਵੈਲੀ ਬੰਦੇ ਫੁੱਲ ਬਿੱਲੋ
ਓ ਨਾਂ ਨਾਂ ਨਾਂ ਨਾਂ ਕਰਦੀ ਫਿਰਦੀ
ਕਾਹਤੋਂ ਐਦਾਂ ਕਰਦੀ ਐ
ਓ ਗੀਤ ਮਾਨ ਦੇ ਸੁਣਦੀ ਫਿਰਦੀ
ਉੱਪਰੋਂ ਉੱਪਰੋਂ ਡਰਦੀ ਐ
ਮੰਨਦੇ ਆ ਵੈਲੀ touch ਕੁੜੇ
ਗੁੱਸੇ ਵਾਲੇ ਆ to much ਕੁੜੇ
ਨਾਲ original ਬੰਦੇ ਰੱਖੀ ਦੇ
ਰੱਖਿਆ ਨੀ ਬੰਦਾ ਖੱਚ ਕੁੜੇ
ਓ 3 ਆੜੀ ਨੇ ਕੁੱਲ ਬਿੱਲੋ
ਬੋਤਲ ਜਾਦੀ ਖੁੱਲ ਬਿੱਲੋ
ਸੱਤ ਕੁ ਵਜੇ ਤੱਕ decent ਆ
ਪਿੱਛੋਂ ਵੈਲੀ ਬੰਦੇ ਫੁੱਲ ਬਿੱਲੋ
展开展开

同歌手歌曲

封面
Chakklo DharloAmrit Maan
封面
RubiconAmrit Maan
封面
FranceAmrit Maan
封面
Sira E Hou - RemixAmrit Maan,Nimrat Khaira,DJ Nitish Gulyani
封面
All BambAmrit Maan,Gurlez Akhtar
封面
Mitha MithaR Nait,Amrit Maan
封面
Kaala Ghoda - RemixAmrit Maan,DIVINE,DJ Hardik
封面
Sira E HouAmrit Maan,Nimrat Khaira
封面
2021 Speed Rewind MashupAmrit Maan,R Nait,Dilpreet Dhillon,Karan Aujla
查看更多

同专辑歌曲

1
Sira E HouAmrit Maan,Nimrat Khaira
2
Kaala GhodaAmrit Maan,DIVINE
3
All BambAmrit Maan,Gurlez Akhtar
4
FranceAmrit Maan
5
RubiconAmrit Maan
6
Chakklo DharloAmrit Maan
7
Mont BlancAmrit Maan
8
Shaunki PuttAmrit Maan
查看更多

热门推荐

1
特别的人方大同
2
哑巴新娘孙艺琪
3
传说A Legend (feat.成龙/金喜善)张艺兴,成龙,金喜善
7
开始懂了孙燕姿
8
广东爱情故事广东雨神
10
Letting Go蔡健雅
11
12
第57次取消发送陆绮菲(菲菲公主)
13
执子之手宝石Gem,哩哩☁️
14
失眠Suki刘舒妤
15
戒烟李荣浩
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证网络文化经营许可证增值电信业务经营许可证出版物经营许可证