作曲:Yeah Proof
作词:ILAM
ਪਾਏ ਵਾਲਾ ਵਿੱਚ ਸੀ curl ਕੁੜੇ
ਕਰਗੀ ਮਿੱਤਰਾਂ ਤੋਂ u turn ਕੁੜੇ
Yeah Proof
ਪਾਏ ਵਾਲਾ ਵਿੱਚ ਸੀ curl ਕੁੜੇ
ਕਰਗੀ ਮਿੱਤਰਾਂ ਤੋਂ u turn ਕੁੜੇ
ਕਿਹੜੇ ਗੈਰਾਂ ਤੇ ਕਿਹੜੇ ਸ਼ਹਿਰਾਂ ਤੇ
ਤੂੰ ਪਾ ਕੇ ਆ ਗਈ ਚਰਨ ਕੁੜੇ
ਲਾ ਯਾਰਾਣੇ north ਨੂੰ ਬੱਲੀਏ ਨੀ
ਯਾਰਾਣੇ north ਨੂੰ ਬੱਲੀਏ ਨੀ
ਸਾਨੂੰ west ਦੱਸਦੀ ਐ
ਅੱਜ ਕੱਲ ਸੁਣਿਆ ਮਿੱਤਰਾਂ ਨੂੰ
ਆਪਣਾ ex ਦੱਸਦੀ ਐ
ਅੱਜ ਕੱਲ ਸੁਣਿਆ ਮਿੱਤਰਾਂ ਨੂੰ
ਆਪਣਾ ex ਦੱਸਦੀ ਐ
ਮੇਰੇ ਲਈ fast ਕੀ ਰੱਖਣੇ ਸੀ
ਤੂੰ ਨਿਕਲੀ ਬਾਹਲੀ fast ਕੁੜੇ
ਰੱਖ ਕੇ ਪਹਿਲਾ ਨੰਬਰ ਗੱਭਰੂ ਦਾ
ਕਾਹਤੋਂ ਕਰ ਕੇ ਤੁਰ ਗਈ last ਕੁੜੇ
ਮੇਰੇ ਲਈ fast ਕੀ ਰੱਖਣੇ ਸੀ
ਤੂੰ ਨਿਕਲੀ ਬਾਹਲੀ fast ਕੁੜੇ
ਰੱਖ ਕੇ ਪਹਿਲਾ ਨੰਬਰ ਗੱਭਰੂ ਦਾ
ਕਾਹਤੋਂ ਕਰ ਕੇ ਤੁਰ ਗਈ last ਕੁੜੇ
ਹੁਣ ਕਿਹਨੂੰ ਆਪਣੀ story ਦਾ
Climax ਦੱਸਦੀ ਐ
ਅੱਜ ਕੱਲ ਸੁਣਿਆ ਮਿੱਤਰਾਂ ਨੂੰ
ਆਪਣਾ ex ਦੱਸਦੀ ਐ
ਅੱਜ ਕੱਲ ਸੁਣਿਆ ਮਿੱਤਰਾਂ ਨੂੰ
ਆਪਣਾ ex ਦੱਸਦੀ ਐ
ਸੁਣਿਆ ਮਿੱਤਰਾਂ ਨੂੰ
ਆਪਣਾ ex ਦੱਸਦੀ ਐ
ਅੱਜ ਕੱਲ ਸੁਣਿਆ ਮਿੱਤਰਾਂ ਨੂੰ
ਆਪਣਾ ex ਦੱਸਦੀ ਐ
ਇੱਕ ਤੋਂ ਦੋ ਤੇ ਦੋ ਤੋਂ ਚਾਰ ਹੋਏ
ਤੁਸੀਂ ਵੱਟ ਕੇ ਮੁੰਦਰੀ ਪਾਰ ਹੋਏ
ਸਾਨੂੰ ਹਿਸਾਬ ਪਿਆ ਨਾ ਬੱਲੀਏ ਨੀ
ਕਦ list ਤੇਰੀ ਚੋਂ ਬਾਹਰ ਹੋਏ
ਇੱਕ ਤੋਂ ਦੋ ਤੇ ਦੋ ਤੋਂ ਚਾਰ ਹੋਏ
ਤੁਸੀਂ ਵੱਟ ਕੇ ਮੁੰਦਰੀ ਪਾਰ ਹੋਏ
ਸਾਨੂੰ ਹਿਸਾਬ ਪਿਆ ਨਾ ਬੱਲੀਏ ਨੀ
ਕਦ list ਤੇਰੀ ਚੋਂ ਬਾਹਰ ਹੋਏ
ਛੱਡ ਕੇ ਇਲਮ future ਦੇ ਲਈ
ਕਿਹਨੂੰ best ਦੱਸਦੀ ਐ
ਅੱਜ ਕੱਲ ਸੁਣਿਆ ਮਿੱਤਰਾਂ ਨੂੰ
ਆਪਣਾ ex ਦੱਸਦੀ ਐ
ਅੱਜ ਕੱਲ ਸੁਣਿਆ ਮਿੱਤਰਾਂ ਨੂੰ
ਆਪਣਾ ex ਦੱਸਦੀ ਐ