封面

Judge

Mankirt Aulakh / Avvy Sra
专辑:Judge流派:流行
立即播放
收藏
分享
下载歌曲
作曲:Flamme Music
作词:Preeta
ਓਹਦਾ ਵੇਖਣੇ ਦਾ ਅੱਮੀਏ ਸ੍ਟਾਇਲ ਮਾਰ ਗਯਾ
ਨੀ ਇਕ ਬਾਹਾਂ ਨੂ ਛਡੌਨ ਵਾਲਾ ਵੈਲ ਮਾਰ ਗਯਾ
ਫੇਰ ਕਿ ਹੋਣਾ ਸੀ ਓਹ੍ਤੇ ਮੈਂ ਮਾਰਗੀ
ਓ ਵੀ ਜਾਂਦਾ ਜਾਂਦਾ ਨੀ ਸ੍ਮਾਇਲ ਮਾਰ ਗਯਾ
ਓ ਬਿਨਾ ਕਾਰੋਬਾਰ ਪੂਛੇ ਦਿਲ ਦੇ ਦਿਤਾ
ਮਾਫ ਕਰੀ ਅੰਗੇਲੀ ਨਾਲ ਹੋ ਗਯਾ
ਹਾਏ ਨੀ ਮਾਏ ਮੈਂ ਸੀ ਜਡ੍ਜ ਬਣ ਨਾ
ਕਿ ਕਰਾ ਪ੍ਯਾਰ ਵੇਲਯ ਨਾਲ ਹੋ ਗਯਾ
ਕਿਵੇਂ ਓਹਦੇ ਉਲ੍ਟ ਸੁਣਔ ਫੈਸਲੇ
ਨੀ ਮਰਜਾਨਾ ਜੀਨ ਦਾ ਸਵਾਲ ਹੋ ਗਯਾ
ਹਾਏ ਨੀ ਮਾਏ ਮੈਂ ਸੀ ਜਡ੍ਜ ਬਣ ਨਾ
ਮੈਂ ਰਾਇਫਲ ਆਂ ਚਲੌਂ ਦਾ ਸੀ ਸ਼ੌਂਕ ਰਖਦੀ
ਓ ਰਾਇਫਲ ਆਂ ਤਾ ਮਰਜਾਨਾ ਓ ਵੀ ਰਖਦਾ
ਸੋਛੇਯਾ ਸੀ ਫ਼ੀਮ ਫੂਮ ਬਣ ਕਰਦੂ
ਕਿ ਕਰਾ ਮਰਜਾਨਾ ਓ ਵੀ ਸ਼ੱਕ ਦਾ
ਓ ਦੂਜੀ ਵਾਰੀ ਸੋਚਣੇ ਦਾ ਮੌਕਾ ਨਾ ਦਿਤਾ
ਓਹਦੇ ਨਾ ਇਸ਼੍ਕ਼ ਪਿਹਲੀ ਵਾਰ ਹੋ ਗਯਾ
ਹਾਏ ਨੀ ਮਾਏ ਮੈਂ ਸੀ ਜਡ੍ਜ ਬਣ ਨਾ
ਕਿ ਕਰਾ ਪ੍ਯਾਰ ਵੇਲਯ ਨਾਲ ਹੋ ਗਯਾ
ਕਿਵੇਂ ਓਹਦੇ ਉਲ੍ਟ ਸੁਣਔ ਫੈਸਲੇ
ਨੀ ਮਰਜਾਨਾ ਜੀਨ ਦਾ ਸਵਾਲ ਹੋ ਗਯਾ
ਹਾਏ ਨੀ ਮਾਏ ਮੈਂ ਸੀ ਜਡ੍ਜ ਬਣ ਨਾ
ਜਿਹਿਨੂ ਭੇਜਣੇ ਸਮਨ ਸੀ ਮੈਂ ਅੱਮੀਏ
ਭੇਜ ਬੈਠੀ ਖਤ ਓਹਨੂ ਵੀ ਮੈਂ ਪ੍ਯਾਰ ਦੇ
ਗੱਦਿਯਨ ਤਾ ਕੋਲ 4-5 ਨੇ
ਪਰ ਨਂਬਰ ਆ ਇੱਕੋ ਹਰ ਕਾਰ ਤੇ
ਓ ਮਯਾ ਵਾ ਕੁਰਤੇ ਤੇ ਡੱਬੀ ਵਿਚ ਪਾਕੇ ਰਖਦਾ
ਬੇਹੰਦਾ ਲੇਆਡੇੜਨ ਨਾ ਆਂਖ ਦੀ ਖਡ਼ਾ ਕੇ ਰਖਦਾ
ਮੇਰੇ ਕੰਨ ਸੁੰਞੇ ਕਿਤੋ ਰਿਹਣ ਦੇਦੂਗਾ ਨੀ
ਹਥ ਵੈਰਿਯਾ ਦੇ ਕੰਨੀ ਜੋ ਲਵਾਕੇ ਰਖਦਾ
ਹੋਰ ਕੁਝ ਮੇਰੇ ਨਾ ਖ੍ਯਾਲ ਚ ਆਯਾ
ਜਿਦਾਂ ਦਾ ਮੇਰਾ ਓ ਖ੍ਯਾਲ ਹੋ ਗਯਾ
ਹਾਏ ਨੀ ਮਾਏ ਮੈਂ ਸੀ ਜਡ੍ਜ ਬਣ ਨਾ
ਕਿ ਕਰਾ ਪ੍ਯਾਰ ਵੇਲਯ ਨਾਲ ਹੋਗੇਯਾ
ਕਿਵੇਂ ਓਹਦੇ ਉਲ੍ਟ ਸੁਣਔ ਫੈਸਲੇ
ਨੀ ਮਰਜਾਨਾ ਜੀਨ ਦਾ ਸਵਾਲ ਹੋ ਗਯਾ
ਹਾਏ ਨੀ ਮਾਏ ਮੈਂ ਸੀ ਜਡ੍ਜ ਬਣ ਨਾ
ਓ ਜਿਹਿਨੂ ਜੀ ਬਿਨਾ ਬੋਲਦਾ ਨੀ ਸ਼ਿਅਰ ਸਾਰਾ
ਮੈਨੂ ਜੀ ਜੀ ਕਰਦਾ
ਓ ਐਤਵਾਰ ਨੂ ਵੀ ਹੁੰਦਾ ਪੱਟੂ ਮਾਰ ਤੇ ਰਹੁ
ਖੋਰੇ ਕਿ ਕਰਦਾ
ਓ ਮੋਗੇ ਵਾਲ ਲੈਕੇ ਜਾਣਾ ਠਣੀ ਫਿਰਦਾ
ਮੇਰੇ ਨਂਬਰ ਚ ਭਾਰੀ ਜੱਟ ਰਾਣੀ ਫਿਰਦਾ
ਓ ਮੈਨੂ ਓ ਪ੍ੜੀਤੇ ਨੇ ਆ ਫਿੱਕਰ ਆਂ ਚ ਪਾਯਾ
ਜਿਹੜਾ ਸਾਰੀ ਦੁਨਿਯਾ ਨੂ ਪਾਯੀ ਵਾਣੀ ਫਿਰਦਾ
ਓ ਦੁਨਿਯਾ ਲੀ ਔਲਖ ਸ਼ਿਕਾਰੀ ਵੱਜਦਾ
ਮੇਰੇ ਲ ਤਾਂ ਚੰਦਰਾ ਉਜਾਲ ਹੋ ਗਯਾ
ਹਾਏ ਨੀ ਮਾਏ ਮੈਂ ਸੀ ਜਡ੍ਜ ਬਣ ਨਾ
ਕਿ ਕਰਾ ਪ੍ਯਾਰ ਵੇਲਯ ਨਾਲ ਹੋ ਗਯਾ
ਕਿਵੇਂ ਓਹਦੇ ਉਲ੍ਟ ਸੁਣਔ ਫੈਸਲੇ
ਨੀ ਮਰਜਾਨਾ ਜੀਨ ਦਾ ਸਵਾਲ ਹੋ ਗਯਾ
ਮਾਏ ਨੀ ਮਾਏ ਮੈਂ ਸੀ ਜਡ੍ਜ ਬਣ ਨਾ
展开展开

同歌手歌曲

封面
Remix MashupAmrit Maan,Mankirt Aulakh,DJ Hans
封面
Badnam - RemixMankirt Aulakh,DJ A-Vee
封面
Pyar Da SabootMankirt Aulakh
封面
Kuwari - Music Brigade RemixMankirt Aulakh,Music Brigade
封面
CollegeMankirt Aulakh
封面
Daang - RemixMankirt Aulakh,DJ Nishan
封面
PurjeMankirt Aulakh,Dj Goddess
封面
KamliMankirt Aulakh
封面
BrotherhoodMankirt Aulakh,MixSingh,Singga
封面
Daru Band - RemixMankirt Aulakh
查看更多

热门推荐

1
我怀念的孙燕姿
2
勇气梁静茹
3
美人鱼林俊杰
4
唯一G.E.M. 邓紫棋
6
7
心墙郭静
10
慢冷李荣浩
11
情歌梁静茹
12
我们俩郭顶
13
Always Online林俊杰
14
小半陈粒
15
梦哑任然
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证:(京)字第11313号网络文化经营许可证:京网文〔2025〕0181-061号增值电信业务经营许可证:京B2-20170846出版物经营许可证:新出发 京零 字第 海180271 号