封面

Kurti

Noveen Morris / Bohemia
专辑:Kurti流派:嘻哈/说唱
立即播放
收藏
分享
下载歌曲
作曲:NOVEEN MORRIS,BOHEMIA
Come on
Noveen Morris
Bohemia
ਆਹ ਹਾਂ
ਮੁੰਦਰੀ ਤੇਰੀ ਦਾ, ਨਗ ਮਾਰੇ ਲਸ਼ਕਾਰੇ
ਉਤੋਂ ਤੰਗ ਕੁੜਤੀ ਤੇਰੀ, ਲੁੱਟਦੀ ਨਜ਼ਾਰੇ
ਦਾਰੂ ਦੀ ਬੋਤਲ ਲਾ ਹੁਣ, ਚੜ ਦਾ ਭਲੇ ਨਸ਼ਾ ਕੁੜੀਏ
ਅੱਖਾਂ ਨਾਲ ਥੋੜੀ ਜੀ , ਪਿਆਦੇ ਮੁਟਿਆਰੇ
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ
ਉਤੋਂ ਉਧਮ ਕੱਲੀ ਸਾਰੇ ਕਲੱਬ ਵਿੱਚ ਪਾਇਆ, (ਮੈਨੂੰ ਦੇ ਦੇ)
ਮੁੰਡੇ ਨੱਚ ਨੱਚ ਕਹਿੰਦੇ, ਨੇ ਤੇਰੇ ਅੱਗੇ ਪਿਛੇ ਸਾਰੇ ਰਹਿੰਦੇ
ਹੋਰ ਵੇ ਨੇ ਕੁੜੀਆਂ ਪਰ ਤੇਰਾ ਕੋਈ ਮੁਕਾਬਲਾ ਨਹੀਂ
ਇੰਨਾ ਨਸ਼ਾ ਤੇਰੇ ਵਿੱਚ ਜਿੰਨਾ ਸ਼ਰਾਬ ਵਿੱਚ ਨਹੀਂ
ਤੇਰੀ ਮੁੰਡਿਆਂ ਨੇ ਸ਼ਰਤਾਂ ਲਗਾਣੀ
ਤੇਰੀ ਨੱਚ ਨੱਚ ਹੋਈ ਕਲੱਬ ਵਿੱਚ ਔਰ ਜਵਾਨੀ
ਹੁਣ ਛੱਡ ਹਇਆ, ਬੰਧ ਕਰ ਅੱਖਾਂ
ਲੱਕ ਨੂ ਹਿਲਾ ਕੇ ਸਾਨੂੰ ਨੱਚ ਕੇ ਦਿਖਾ
ਜਿਸਮ ਦੀ ਤੇਰੀ ਖੁਸ਼ਬੂ, ਹਰਸੂ, ਜਿਵੇਂ ਜਾਦੂ
ਤੇਰੇ ਨਖਰੇ ਬਥੇਰੇ , ਜਿੰਨੇ ਵੀ ਯਾਰ ਨੇ ਮੇਰੇ, ਯਾਰ ਨੇ ਤੇਰੇ, ਜਿੰਨੇ ਦਿਲ ਵਾਲੇ, ਦਿਲਦਾਰ ਨੇ ਤੇਰੇ
ਹੁਣ ਤੇਰੇ ਨਾਲ ਨੱਚਣ ਦੇ ਵਾਸਤੇ, ਇੱਕ ਦੂਜੇ ਨੂ ਮਾਰਦੇ ਲੱਭਦੇ ਨੇ ਰਾਸਤੇ
ਸਾਡੀ ਗਲੀ ਦੇ ਮੁੰਡੇ, ਪੱਟ ਲੈ ਤੂ ਸਾਰੇ
ਐਥੇ ਕੋਈ ਨੀ ਵਿਹਾਇਆ, ਸਾਰੇ ਫਿਰਦੇ ਕੁਵਾਰੇ, (ਅੱਪਾ ਫਿਰਦੇ ਕੁਵਾਰਾ)
ਆਪਣਾ ਦਿਲ ਦੇ ਜਾ ਹਾਏ ਰੇ, ਸਾਡਾ ਦਿਲ ਦੇ ਜਾ ਬੱਲੀਏ,
ਕਿਸੇ ਰੋਜ਼ ਕਲਿਯਾਂ ਤੂੰ, ਮਿਲ ਸਾਨੋ ਲਾਰੇ
ਮੱਲ ਮੱਲ ਦੀ ਕੁੜਤੀ ਨੇ ਪਈ, ਪਰਾਂ ਹੋ ਜਾ ਸੋਣੀਏ, ਮੇਰੀ ਰੇਲ ਗੱਡੀ ਆਈ,
ਜਿਹੜੇ ਸੜ ਦੇ, ਗੱਡੀ ਦੇ ਥੱਲੇ ਆ ਕੇ ਉਹ ਮਰਦੇ
ਕਰਲੋ ਜੋ ਕਰਨਾ ਹੈ, ਦੇਸੀ ਮੁੰਡੇ ਨਹੀ ਡਰ੍ਦੇ,
ਦਿਲ ਦੇ ਜਵਾਨ, ਜਿੱਥੇ ਵੀ ਜਾਂ, ਬੋ ਬੋ ਬੋਹੀਮਿਆ ਦੇ ਗੀਤ ਵਜੋਂਨ
ਨਾਲੇ ਪੀਣੀ ਸ਼ਰਾਬਾਂ ਤੇ ਕੁੜੀਆਂ ਪਟਾਂਨ
ਦੇਸੀ ਪੁੱਤ ਜਵਾਨ, ਸਾਡੀ ਸਬ ਨੂੰ ਪਹਿਚਾਣ,
ਗੱਲਾਂ ਮਾਰ ਦੇ ਬਥੇਰੇ, ਅੱਪਾਂ ਕਰ ਕੇ ਵਖਾਂਦੇ,
ਅੱਪਾਂ ਗੁਨਾਹਗਾਰ, ਪਰ ਜਿਮੀਦਾਰ ਨੇ, ਤੇਰੀ ਖਾਤਰ,
ਨਾਲੇ ਸੁਣ ਮੇਰੇ ਗੀਤ ਲੋਕ ਨਚਦੇ ਨੇ ਗੰਦੇ
ਅੱਪਾਂ ਕਲਾਕਾਰ ਪਰ ਹਥਿਆਰ ਮੇਰੇ ਕੋਲ ਹਰ ਤਰਾਂ ਦੇ,
ਨਾਲੇ ਕਾਲੀ ਤੇਰੀ ਚੋਟੀ , ਤੇ ਪਰਾਂਦਾ ਲਾਲ ਨੀ
ਰੂਪ ਦੀ ਰਾਣੀ ਨੀ ਤੂੰ, ਜ਼ੁਲਫਾਂ ਖਿਲਾਰ ਨੀ,
ਨੱਚ ਮੇਰੇ ਨਾਲ ਨੀ ਤੂੰ ਸ਼ਰਮ-ਓ-ਹਯਾਦੇ
ਲੱਕ ਦੇ ਹੁਲਾਰੇ ਤੇਰੇ, ਡਰਦੀ ਹਿਲਨ੍ਦੇ, ਬਿੱਲੋ
ਮੁੰਦਰੀ ਤੇਰੀ ਦਾ, ਨਗ ਮਾਰੇ ਲਸ਼ਕਾਰੇ
ਉਤੋਂ ਤੰਗ ਕੁੜਤੀ ਤੇਰੀ, ਲੁੱਟਦੀ ਨਜ਼ਾਰੇ,
ਦਾਰੂ ਦੀ ਬੋਤਲ ਲਾ ਹੁਣ, ਚੜ ਦਾ ਭਲੇ ਨਸ਼ਾ ਬੱਲੀਏ
ਅੱਖਾਂ ਨਾਲ ਥੋੜੀ ਜੀ , ਪਿਆਦੇ ਮੁਟਿਆਰੇ
ਅੱਖਾਂ ਨਾਲ ਥੋੜੀ ਜੀ , ਪਿਆਦੇ ਮੁਟਿਆਰੇ
ਅੱਖਾਂ ਨਾਲ ਥੋੜੀ ਜੀ , ਪਿਆਦੇ ਮੁਟਿਆਰੇ
ਅੱਖਾਂ ਨਾਲ ਥੋੜੀ ਜੀ , ਪਿਆਦੇ ਮੁਟਿਆਰੇ
ਅੱਖਾਂ ਨਾਲ ਥੋੜੀ ਜੀ , ਪਿਆਦੇ ਮੁਟਿਆਰੇ
展开展开

同歌手歌曲

封面
ROOBNoveen Morris,Bohemia
封面
Mona LisaNoveen Morris,Bohemia
封面
AKHNoveen Morris,Bohemia
封面
Teri KasamFUSION,Kami K,Noveen Morris
封面
Yeh JawaniNoveen Morris
封面
24 KaratNoveen Morris,Kalia
封面
Keh Do NaNoveen Morris,Bandzo3rd
封面
I.M.I.TBohemia,Noveen Morris
封面
SecretsNoveen Morris
封面
HazaraanNoveen Morris
查看更多

热门推荐

1
特别的人方大同
2
起风了买辣椒也用券
3
可不可以张紫豪
4
广东爱情故事广东雨神
6
传说A Legend (feat.成龙/金喜善)张艺兴,成龙,金喜善
7
阴天莫文蔚
8
心墙郭静
9
抽离刘丹萌,徐良
10
Letting Go蔡健雅
12
半点心草蜢
13
Always Online林俊杰
14
勇气梁静茹
15
情歌梁静茹
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证网络文化经营许可证增值电信业务经营许可证出版物经营许可证