封面

Sheesha

Karan Aujla
专辑:Sheesha流派:嘻哈/说唱
立即播放
收藏
分享
下载歌曲
ਕਿੰਨੀ ਸੋਹਣੀ ਆਏ ਕਿੰਨੀ ਗੋਰੀ ਆਏ
ਕਿੰਨੀ ਆਂਖ ਨਾਲ ਕਰਦੀ ਚੋਰੀ ਆਏ
ਕਿੰਨਾ ਅੱਕਦੀ ਆਏ ਕਿੰਨਾ ਜਚਦੀ ਆਏ
ਸ਼ੀਸ਼ੇ ਵਿਚ ਰਿਹੰਦੀ ਤਕਦੀ ਆਏ
ਚੰਦ ਵਰਗੀ ਓ ਰਾਤਾਂ ਕਾਲਿਆ
ਸ਼ੀਸ਼ੇ ਕੋਲੋਂ ਨਜ਼ਰ ਆ
ਸ਼ੀਸ਼ੇ ਕੋਲੋਂ ਨਜ਼ਰ ਆ
ਲਵਾ ਲਿਯਾ ਓ ਕਮਲਿ ਨੇ,
ਸ਼ੀਸ਼ੇ ਕੋਲੋਂ ਨਜ਼ਰ ਆ ਲਵਾ ਲਿਯਾ
ਕੰਨਾ ਦਿਯਾ ਦੇਖੀ ਜਾਵੇ
ਵਾਲਿਆ ਓ ਕਮਲਿ ਨੇ,
ਸ਼ੀਸ਼ੇ ਕੋਲੋਂ ਨਜ਼ਰ ਆ ਲਵਾ ਲਿਯਾ
ਏਕ ਦੂਜੇ ਦਾ ਦੀਦਾਰ ਕਦੇ ਹੋਏ ਨੂ
ਸੱਦਾ ਦਿਨ ਏਕ ਢੇਦ ਪਈ ਜਾਵੇ
ਜਿੱਤੇ ਸੱਦਾ ਦਿਲ ਥੋਡਾ ਟੁੱਟਦਾ
ਓਥੇ ਸ਼ੀਸ਼ੇ ਤੇ ਟਰੇਡ ਪਈ ਜਾਵੇ
ਕਿਸੇ ਦੀ ਨਈ ਤੋਡ਼ ਓਹਨੂ
ਤੋਡ਼ ਆਕੇ ਆਪ ਹਾਥ ਜੋਡ਼ ਦੀ
ਓਹਨੂ ਲੋਡ ਨਹਿਯੋਨ ਲੋਡ ਨਹਿਯੋ
ਓਹਦੀ ਏਕ ਆਦਤ ਆ
ਜਿਹਦੇ ਨਾਲ ਰਿਹਨਾ ਓਹਦੀ ਹੋਣ ਦੀ
ਓਹਨੂ ਆਦਤ ਨਈ ਰੋਣ ਦੀ
ਵਂਗਾ ਲਾ ਲਿਯਾ ਤੇ ਕਦੇ ਪਾ ਪਿਯਾ
ਸ਼ੀਸ਼ੇ ਕੋਲੋਂ ਨਜ਼ਰਾਂ
ਸ਼ੀਸ਼ੇ ਕੋਲੋਂ ਨਜ਼ਰਾਂ
ਲਵਾ ਲਿਯਾ ਓ ਕਮਲਿ ਨੇ,
ਸ਼ੀਸ਼ੇ ਕੋਲੋਂ ਨਜ਼ਰ ਆ ਲਵਾ ਲਿਯਾ
ਕੰਨਾ ਦਿਯਾ ਦੇਖੀ ਜਾਵੇ
ਵਾਲਿਆ ਓ ਕਮਲਿ ਨੇ,
ਸ਼ੀਸ਼ੇ ਕੋਲੋਂ ਨਜ਼ਰ ਆ ਲਵਾ ਲਿਯਾ
ਕਿਹੰਦੀ ਜਮਾ ਮੇਰੇ ਉੱਤੇ ਲਿਖਤਾ
ਗਾਨੇ ਔਜਲੇ ਦੇ ਲਾਯੀ ਰਖਦੀ
ਓਏ ਆਪ ਵੀ ਨਈ ਸੌਂਦੀ ਸਾਰੀ ਰਾਤ
ਓ ਨਾਲੇ ਦੀਵੇ ਨੂ ਜਗਾਯੀ ਰਖਦੀ
ਓਹਦੀ ਆਂਖ ਚ ਪ੍ਯਾਰ
ਅੱਡੀ ਚਲਦੀ ਨਾ ਭਾਰ ਮੁਟਿਆਰ ਦੀ
ਸਿਰਾ ਚਾਲ ਮੁਟਿਆਰ ਦੀ
ਓ ਕਲਾ ਕਿ ਮੈਂ ਦੱਸਣ ਤੋਨੂ
ਇਸ ਕਲਾਕਾਰ ਮੁਟਿਆਰ ਦੀ
ਡੂਂਗੀ ਮਾਰ ਮੁਟਿਆਰ ਦੀ
ਮਾਰਦਾ ਆਏ ਹੁਸਨ ਉਬਾਲਿਆ
ਸ਼ੀਸ਼ੇ ਕੋਲੋਂ ਨਜ਼ਰਾਂ
ਸ਼ੀਸ਼ੇ ਕੋਲੋਂ ਨਜ਼ਰਾਂ
ਲਵਾ ਲਿਯਾ ਓ ਕਮਲਿ ਨੇ,
ਸ਼ੀਸ਼ੇ ਕੋਲੋਂ ਨਜ਼ਰ ਆ ਲਵਾ ਲਿਯਾ
ਕੰਨਾ ਦਿਯਾ ਦੇਖੀ ਜਾਵੇ
ਵਾਲਿਆ ਓ ਕਮਲਿ ਨੇ,
ਸ਼ੀਸ਼ੇ ਕੋਲੋਂ ਨਜ਼ਰ ਆ ਲਵਾ ਲਿਯਾ
展开展开

同歌手歌曲

封面
Monsoon - MashupDJ DALAL LONDON,Jordan Sandhu,Jassie Gill,Amrit Maan,Akhil,B Praak,Karan Aujla,Prabh Gill,Ammy Virk
封面
Madam JiTushar,Karan Aujla
封面
Be My Valentine - MashupAmrit Maan,R Nait,Dilpreet Dhillon,Karan Aujla,Nimrat Khaira,Shipra Goyal
封面
ResponsibleGurlez Akhtar,Kulwinder kally,Karan Aujla
封面
BachelorJarar Haider,Karan Aujla
封面
Diwali Party Hits 2022 - MashupArjan Dhillon,Karan Aujla,DJ DALAL LONDON
查看更多

热门推荐

1
郑润泽
4
心墙郭静
5
勇气梁静茹
7
Letting Go蔡健雅
9
传说A Legend (feat.成龙/金喜善)张艺兴,成龙,金喜善
10
11
哑巴新娘孙艺琪
12
13
小半陈粒
14
倒数G.E.M. 邓紫棋
15
特别的人方大同
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证网络文化经营许可证增值电信业务经营许可证出版物经营许可证