封面

Rewind Mix

Amrit Maan / Dilpreet Dhillon
专辑:Rewind Mix流派:嘻哈/说唱
立即播放
收藏
分享
下载歌曲
作曲:Amrit Maan,Dilpreet Dhillon
作词:Various Artists
Show Mxrci on it!
ਓ goverment ਡਰੇ ਸਾਡੇ ਕੱਮ ਕਾਰ ਤੋਂ
ਜੱਟ ਡਰੇ ਕੱਲਾ ਬਿੱਲੋ ਲਾਣੇਦਾਰ ਤੋਂ
Goverment ਡਰੇ ਸਾਡੇ ਕੱਮ ਕਾਰ ਤੋਂ
ਜੱਟ ਡਰੇ ਕੱਲਾ ਬਿੱਲੋ ਲਾਣੇਦਾਰ ਤੋਂ
ਕਿਵੇਈਂ ਚਿਰ ਜੌੂਗੀ ਗੋਲੀ ਐੱਡੀ ਗਲਬਾਤ ਚੱਮਦੀ
ਓ ਗੱਲਾਂ ਨਾ ਕਰਾਇਆ ਤਾਂ ਜਵਾਨੀ ਕਿਹੜੇ ਕਮ ਦੀ
ਗੱਲਾਂ ਨਾ ਕਰਾਇਆ ਤਾਂ ਜਵਾਨੀ ਕਿਹੜੇ ਕਮ ਦੀ
ਓ ਨਾਰਾਂ ਪਿੱਛੇ ਕਿਹੜੀ ਸਮੇਯਾ ਦੀ ਬਰਬਾਦੀ ਆਏ
ਹੋਗੇ ਜੱਟ ਬੰਦ ਫ਼ੀਮ 7 ਬਜੇ ਖਾਤੀ
ਜਿਹੜੇ ਖੂੰਡਿਆ ਪਵਾਇਆ ਤਾਂ ਜਵਾਨੀ ਕਿਹੜੇ ਕਮ ਦੀ
ਗੱਲਾਂ ਨਾ ਕਰਾਇਆ ਤਾਂ ਜਵਾਨੀ ਕਿਹੜੇ ਕਮ ਦੀ
ਗੱਲਾਂ ਨਾ ਕਰਾਇਆ ਤਾਂ ਜਵਾਨੀ ਕਿਹੜੇ ਕਮ ਦੀ ਏ
ਓ ਜਦੋਂ ਕੋਈ ਜਾਵੇ ਲਲਕਾਰ ਗੋਰੀਏ
ਕਾਰ ਕਰਜੇ cross ਹੱਥ ਮਾਰ ਗੋਰੀਏ
ਓ Bp ਤਾਂ ਜਟਾ ਦੇ 24 ਘੰਟੇ ਰਹਿੰਦੇ up
ਉੱਤੋਂ ਅੱਖ ਲਾਲ ਰੱਖੇ ਕਾਲਾ ਮਾਲ ਗੋਰੀਏ
ਨਾ ਬਹਿਕੇ ਪੰਚਾਇਤਾਂ ਚ ਨਬੇੜੇ ਜਾਂਦੇ ਨੇ
ਜੇ ਕੋਈ ਬੋਹਤਾ ਅੱਡੇ ਫ਼ਿਰ ਦੇੜੇ ਜਾਂਦੇ ਨੇ
ਨੀ ਜਦੋਂ ਰੌਲੇ ਛਿੜ ਜਾਂਦੇ ਕੁੜੇ ਵੱਟ ਦੇ
ਨੀ ਨਾ ਨਾ ਬਿੱਲੋ, ਹਾਂ ਹਾਂ ਹੋ ਹੋ ਹਾਂ ਹਾਂ
ਨਾ ਨਾ ਬਿੱਲੋ
ਫੇਰ ਨੀ ਜਟਾ ਦੇ ਪੁਤ ਦਬਦੇ
ਨੀ ਨਾ ਨਾ ਬਿੱਲੋ
ਫੇਰ ਨੀ ਜਟਾ ਦੇ ਪੁਤ ਦਬਦੇ
ਫੇਰ ਨੀ ਜਟਾ ਦੇ ਪੁਤ ਦਬਦੇ
ਨੀ ਨਾ ਨਾ ਬਿੱਲੋ
ਫੇਰ ਨੀ ਜਟਾ ਦੇ ਪੁਤ ਦਬਦੇ
ਜੱਟ ਟੋਹਰਾ ਕੱਢ ਕੇ ਔਂਦਾ
ਦਿਲ ਮੰਗਾਂ ਤੋਂ ਸ਼ਰਮੌਂਡਾ
ਬਿੱਲੋ ਸਬ ਤੋਂ ਵਧ ਕੇ ਪੌਂਡਾ
ਨੀ ਮੁੱਲ ਤੇਰੇ ਹਾਸੇ ਦਾ
ਤੈਨੂ ਭਾਬੀ ਮੰਨੀ ਬੈਠਾ
ਮੁੰਡਾ ਮੇਰੇ ਚਾਚੇ ਦਾ
ਹੋ gift ਚ ਦੇਣਾ ਜੱਟੀਏ
ਸ਼ਾਲ Versace ਦਾ
ਤੈਨੂ ਭਾਬੀ ਮੰਨੀ ਬੈਠਾ
ਮੁੰਡਾ ਮੇਰੇ ਚਾਚੇ ਦਾ
ਹੋ gift ਚ ਦੇਣਾ ਜੱਟੀਏ
ਸ਼ਾਲ Versace ਦਾ
ਹੋ ਪੁੱਤ ਜੱਟਾ ਦੇ ਲੜਦੇ ਨੇ
Dispute ਜ਼ਮੀਨਾ ਕਰਕੇ
ਦੱਬਣ starter ਮੋਟਰ ਵਾਲਾ
ਅਸਲਾ ਹਥ ਵਿਚ ਫਡ ਕੇ
ਹੋ ਪੁੱਤ ਜੱਟਾ ਦੇ ਲੜਦੇ ਨੇ
Dispute ਜ਼ਮੀਨਾ ਕਰਕੇ
ਦੱਬਣ starter ਮੋਟਰ ਵਾਲਾ
ਅਸਲਾ ਹਥ ਵਿਚ ਫਡ ਕੇ
ਓ ਯਾਰਾ ਦੇ ਵਿਚ ਵੰਡਣ ਨਾਗਨੀ
ਖੁਲੇ ਥਾਲ ਵਿਚ ਧਰਕੇ
ਕਬਜ਼ਾ ਲੈਂਦੇ ਦੀ
ਓ ਪੱਟ performance ਖੜ ਕੇ
ਕਬਜ਼ਾ ਲੈਂਦੇ ਦੀ
ਪੱਟ performance ਖੜ ਕੇ
ਕਬਜ਼ਾ ਲੈਂਦੇ ਦੀ
ਹੋ ਗੱਲ ਮੇਰੀ ਸੁਣੀ ਜੱਟਾ ਗੌਰ ਕਰਕੇ
ਅੱਛਾ !
ਟੌਹਰ ਮੇਰੀ ਤੱਕਦੇ ਆ ਭੌਰ ਖੜ ਕੇ
ਹੋ ਗੱਬਰੂ ਵੀ limited piece ਜੱਟੀਏ
ਕੁੜਤੇ ਦੀ ਦੇਖ ਲੈ ਕਰੀਜ਼ ਜੱਟੀਏ
ਏਹ ਤਾਂ ਨਿੱਕੀ ਜਿਹੀ ਗੱਲ
ਛੇਤੀ ਲੱਭ ਕੋਈ ਹੱਲ
ਕਿਹੜਾ ਲੱਖ 18 ਵੀਹ ਲੱਗਦਾ
ਹੋ ਖਾਲੀ ਹੁੰਦੀਆਂ ਨੀ ਜੇਬਾਂ
ਮੈਨੂੰ ਲੈ ਦੇ ਜੇ ਪੰਜੇਬਾਂ
ਜੱਟਾ ਮੁੱਲ ਤੇਰਾ ਕੀ ਲੱਗਦਾ
ਚੱਲ ਚੱਲ ਕਰੀਏ romance
ਬਣੂ ਸ਼ਿਮਲਾ ਫਰਾਂਸ
ਫੇਰ ਵੇਖੀ ਤੇਰਾ ਜੀ ਲੱਗਦਾ ਹੋ
ਹੋ ਗੁੱਟ ਉੱਤੇ ਰੋਲੀ ਰੌਲੇ
ਛਿੜੇ ਪਾਏ ਆ ਮਿੱਠੀਏ
ਤੌਰ ਟੱਪੇ ਆਲੇ ਫੁੱਲ
ਖਿਡੇ ਪਏ ਆ ਮਿੱਠੀਏ
ਵੇ ਚਿੱਟੇ ਕੁੜਤੇ ਚ ਰੰਗ
ਚਿੱਟਾ ਤੇਰਾ ਜਗਦਾ ਐ
ਨਖਰੋ ਜੇ ਪਾਇਆ
ਕਾਲਾ ਸੂਟ ਬਡਾ ਜਚਦਾ
ਹਰ ਚੀਜ਼ ਸਿਰੇ ਆਲੀ ਪਾਲੀ ਗੋਰੀਏ
ਵੇ ਤੇਰੇ ਗੱਡੀ ਵਿਚ ਕਿ
ਦੁਨਾਲੀ ਗੋਰੀਏ
ਵੇ ਤੇਰੀ ਡੱਬੀ ਵਿਚ ਕਿ
ਕਾਲੀ ਕਾਲੀ ਗੋਰੀਏ
ਵੇ ਤੇਰੇ ਗੱਡੀ ਵਿਚ ਕਿ
展开展开

同歌手歌曲

封面
Blood Wich TuAmrit Maan
封面
MashupAmrit Maan
封面
Kaali Camaro - RemixAmrit Maan,DJ Hans
封面
Guerrilla WarAmrit Maan,Dj Goddess
封面
Blow Out Crackers Diwali - RemixDiljit Dosanjh,Mankirt Aulakh,Amrit Maan
封面
LalkaraAmrit Maan
封面
Akh Da NishanaAmrit Maan
封面
ShikaarJazzy B,Amrit Maan,Kaur B
查看更多

热门推荐

1
冻结林俊杰
2
可不可以张紫豪
3
唯一G.E.M. 邓紫棋
4
我不难过孙燕姿
5
广东爱情故事广东雨神
7
慢冷李荣浩
8
我怀念的孙燕姿
9
勇气梁静茹
11
Always Online林俊杰
12
13
14
特别的人方大同
15
执迷不悟李家鑫
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证:(京)字第11313号网络文化经营许可证:京网文〔2025〕0181-061号增值电信业务经营许可证:京B2-20170846出版物经营许可证:新出发 京零 字第 海180271 号