封面

Responsible

Gurlez Akhtar / Kulwinder kally / Karan Aujla
专辑:Responsible流派:拉丁
立即播放
收藏
分享
下载歌曲
作曲:Karan Aujla
ਆ ਗਿਆ ਨੀ ਓਹੀ ਬਿੱਲੋ time!
ਨੀ ਮੀਠੀ ਮੀਠੀ ਆਖਕੇ ਬੁਲਾਉਂਦੇ ਹੁੰਦੇ ਸਾਰੇ
ਗੱਲਬਾਤੀ ਜੱਟਾ ਵੇ ਨਾ ਨੀ ਤੋੜਨੇ ਨੇਂ ਤਾਰੇ
ਓਹਨਾ ਕਰੀ ਹੋਣਾ ਵੇ ਜੋ possible ਨੀ
ਜਟ ਤੇਰਾ ਪੂਰਾ responsible ਨੀ
ਫੁਕਰੀ ਆ ਮਾਰਦਾ ਆ ਗੱਲਬਾਤ ਆ
ਉਏ ਫੁਕਰੀ ਆ ਮਾਰਦਾ ਆ ਗੱਲਬਾਤ ਆ
ਨੀ ਦੂਰ ਤੱਕ ਮਾਰਾਂ ਮਾਰੀ ਆ
ਵੇ ਨਾ ਮੈਂ ਤੇਰੀ ਮੀਠੀ ਨਾ ਮੈਂ ਜਾਨੁ ਸੋਹਣੀਆਂ
ਤੂੰ ਤਾਂ ਮੇਰੀ ਜਿੰਮੇਵਾਰੀ ਆ
ਵੇ ਨਾ ਮੈਂ ਤੇਰੀ ਮੀਠੀ ਨਾ ਮੈਂ ਜਾਨੁ ਸੋਹਣਿਆਂ
ਤੂੰ ਤਾਂ ਮੇਰੀ ਜਿੰਮੇਵਾਰੀ ਆ
ਉਹ ਤੂੰ ਐ ਸਰਦਾਰਨੀ ਮੈਂ ਆਖਾਂ ਕਿਉਂ cutie ਨੀ
ਮੇਰੇ ਜਿਹੀ ਲੱਗਦੈ ਕੋਈ ਸ਼ਹਿਰ ਚ beauty ਨੀ
ਤੈਨੂੰ ਆ ਵਿਆਹਉਣਾ ਪੂਰਾ ਤਾਮਝਾਮ ਕਰਕੇ
ਤੂੰ ਸੋਚੇ ਨਾ ਮੈਂ ਤੇਰੇ ਨਾਲ ਤੇਰੇ ਨਾਮ ਕਰਕੇ
ਉਹ ਸ਼ੁਰੂ ਵੀ ਤੇਰੇ ਨਾ end ਵੀ ਤੇਰੇ ਨਾ
ਸ਼ੁਰੂ ਵੀ ਤੇਰੇ ਨਾ end ਵੀ ਤੇਰੇ ਨਾ
ਵੇ ਰੱਬ ਰਖੀ ਇਕ ਹੀ ਯਾਰੀਆਂ
ਵੇ ਨਾ ਮੈਂ ਤੇਰੀ ਮੀਠੀ ਨਾ ਮੈਂ ਜਾਨੁ ਸੋਹਣੀਆਂ
ਤੂੰ ਤਾਂ ਮੇਰੀ ਜਿੰਮੇਵਾਰੀ ਆ
ਵੇ ਨਾ ਮੈਂ ਤੇਰੀ ਮੀਠੀ ਨਾ ਮੈਂ ਜਾਨੁ ਸੋਹਣਿਆਂ
ਤੂੰ ਤਾਂ ਮੇਰੀ ਜਿੰਮੇਵਾਰੀ ਆ
ਵੇ ਐਂਨੀਆਂ ਨੇਂ ਨਾਰਾਂ ਮੈਨੂੰ ਕੀਤਾ ਕਿਉਂ select
ਤੇਰੇ ਨਾਲ ਕਿਉਕਿ ਪਿਆਰ ਦਿਲ ਤੋਂ direct
ਹਾਏ ਐਂਨੀ ਛੇਤੀ ਕਿਸੇ ਨੁੰ ਨਾ ਤਾਲਿਓਂ ਤੇ ਚਾੜ ਵੇ
ਜਟ ਵੀ ਨਾ ਜਨੀ ਖਣੀ ਘਰੇ ਕੁੜੇ ਵਾੜਦੇ
ਵੇ ਹੱਥਾਂ ਵਿਚ ਹੱਥ ਪਾਕੇ ਤੁਰਾਂਗੇ ਯਾਰਾ
ਵੇ ਹੱਥਾਂ ਵਿਚ ਹੱਥ ਪਾਕੇ ਤੁਰਾਂਗੇ ਯਾਰਾ
ਨੀ ਮਾਰਾਂਗੇ ਲੋਗ ਤਾੜੀਆਂ
ਵੇ ਨਾ ਮੈਂ ਤੇਰੀ ਮੀਠੀ ਨਾ ਮੈਂ ਜਾਨੁ ਸੋਹਣੀਆਂ
ਤੂੰ ਤਾਂ ਮੇਰੀ ਜਿੰਮੇਵਾਰੀ ਆ
ਵੇ ਨਾ ਮੈਂ ਤੇਰੀ ਮੀਠੀ ਨਾ ਮੈਂ ਜਾਨੁ ਸੋਹਣਿਆਂ
ਤੂੰ ਤਾਂ ਮੇਰੀ ਜਿੰਮੇਵਾਰੀ ਆ
ਹੋ ਪੱਗ ਮੇਰੀ ਹੋਊਗੀ ਨੀ ਤੇਰੇ ਸੂਟਾਂ ਨਾਲ ਦੀ
ਵੇ ਬੰਨੇਗਾ ਕਦੋ ਤੂੰ wait ਕਰਦੀ ਆ ਸਾਲ ਦੀ
ਓ ਆ ਗਿਆ ਨੀ ਟਾਈਮ ਬੜਾ ਔਖਾ ਸੌਖਾ ਲੰਘ ਨੀ
ਓ ਝਾਂਜਰਾਂ ਦਵਾਏਂਗਾ ਕਿ ਚੂੜੀ ਤੈਥੋਂ ਵੰਗ ਦੀ
ਵੇਖ ਲੈ ਮੰਡੀਰ ਵਿਚ ਨਾਮ ਵੱਜਦਾ
ਨੀ ਵੇਖ ਲੈ ਮੰਡੀਰ ਵਿਚ ਨਾਮ ਵੱਜਦਾ
ਵੇ ਮੈ ਵੀ ਪੜ੍ਹੀਆਂ ਨੇ ਚਾਲੀਆਂ
ਵੇ ਨਾ ਮੈਂ ਤੇਰੀ ਮੀਠੀ ਨਾ ਮੈਂ ਜਾਨੁ ਸੋਹਣਿਆਂ
ਤੂੰ ਤਾਂ ਮੇਰੀ ਜਿੰਮੇਵਾਰੀ ਆ
ਵੇ ਨਾ ਮੈਂ ਤੇਰੀ ਮੀਠੀ ਨਾ ਮੈਂ ਜਾਨੁ ਸੋਹਣਿਆਂ
ਤੂੰ ਤਾਂ ਮੇਰੀ ਜਿੰਮੇਵਾਰੀ ਆ
ਆ ਗਿਆ ਨੀ ਓਹੀ ਬਿੱਲੋ time
ਗੀਤਾਂ ਦੀ ਮਿਸ਼ਰੀ Karan Aujla
Deep Jandu Gurlez
Kally
展开展开

同歌手歌曲

封面
Multan Vs RussiaHarman Sidhu,Gurlez Akhtar
封面
KarmaLabh Heera,Gurlez Akhtar,Amrit Singh Sidhu
封面
Kaal ChaldaBlack Virus,Deep,Gurlez Akhtar
封面
SarpunchPappi Gill,Gurlez Akhtar
封面
Chete Kar KarMadan Madi,Gurlez Akhtar
封面
DegreeZaildar,Gurlez Akhtar
封面
CheersPunjab,Gurlez Akhtar,Rajah Maan
封面
BAD JATTJimmy Kaler,Gurlez Akhtar
封面
Ghar v/s BaarVADHAN HIRDAY,Gurlez Akhtar
封面
BadmashiJIGAR,Gurlez Akhtar,Desi Crew,Narinder Batth
查看更多

热门推荐

1
2
传说A Legend (feat.成龙/金喜善)张艺兴,成龙,金喜善
3
有些颜人中
5
咏春七朵组合
6
碎碎念队长
7
恋人李荣浩
8
Always Online林俊杰
9
我是真的爱上你正在进行石女士
10
唯一G.E.M. 邓紫棋
12
戒烟李荣浩
13
小半陈粒
15
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证网络文化经营许可证增值电信业务经营许可证出版物经营许可证