作曲:Mr. Dope
ਗੱਲਾਂ ਸੁਨਣ ਚ ਆਇਆ ਨੇ
ਗੱਲਾਂ ਸੁਨਣ ਚ ਆਇਆ ਨੇ
ਕਦੇ ਤੂੰ ਆਪ ਰੁਸਦੀ ਐ
ਕਦੇ ਤੂੰ ਆਪ ਰੁਸਦੀ ਐ
ਗੱਲਾਂ ਸੁਨਣ ਚ ਆਇਆ ਨੇ
ਕਦੇ ਤੂੰ ਆਪ ਰੁਸਦੀ ਐ
ਤੇ ਕਦੇ ਮਨਾਉਂਦੀ ਹੋਵੇਂਗੀ
ਮੇਰੇ ਜਾਨ ਪਿੱਛੋਂ
ਤੂੰ ਯਾਰ ਬੁਲਾਉਂਦੀ ਹੋਵੇਂਗੀ
ਇਕ ਸੱਚੇ ਪਿਆਰ ਦੇ ਨਾਲ
ਤੇ ਖੋਲ ਖ਼ਿਲਾਉਂਦੀ ਹੋਵੇਂਗੀ
ਮੇਰੇ ਜਾਨ ਪਿੱਛੋਂ
ਤੂੰ ਯਾਰ ਬੁਲਾਉਂਦੀ ਹੋਵੇਂਗੀ
ਇਕ ਸੱਚੇ ਪਿਆਰ ਦੇ ਨਾਲ
ਤੇ ਖੋਲ ਖ਼ਿਲਾਉਂਦੀ ਹੋਵੇਂਗੀ
ਮੈਨੂੰ ਕੁਝ ਨਈ ਚੰਗਾ ਲੱਗਦਾ
ਮੈਨੂੰ ਕੁਝ ਨਈ ਚੰਗਾ ਲੱਗਦਾ
ਸਭ ਉ ੱਜੜਿਆ ਉੱਜੜਿਆ ਹੈ
ਸਭ ਉੱਜੜਿਆ ਉੱਜੜਿਆ ਹੈ
ਮੈਨੂੰ ਕੁਝ ਨਈ ਚੰਗਾ ਲੱਗਦਾ
ਸਭ ਉੱਜੜਿਆ ਉੱਜੜਿਆ ਹੈ
ਬੱਸ ਤੈਨੂੰ ਪਤਾ ਨਾ ਲੱਗੇ
ਦਿਲ ਮੇਰਾ ਉਖੜ੍ਹਿਆ ਉਖੜ੍ਹਿਆ ਹੈ
ਤੇਰਾ ਚਿਹਰੇ ਕਿੰਨਾ ਸੋਹਣਾ
ਤੇਰੇ ਜੇਹਾ ਗੱਦਾਰ ਨਾ ਹੋਣਾ
ਕਿੰਝ ਥਾਂ ਥਾਂ ਤੇ ਕਿਹਦਾ
ਦਿਲ ਪਰ ਚਾਉਂਦੀ ਹੋਵੇਂਗੀ
ਮੇਰੇ ਜਾਨ ਪਿੱਛੋਂ
ਤੂੰ ਯਾਰ ਬੁਲਾਉਂਦੀ ਹੋਵੇਂਗੀ
ਇਕ ਸੱਚੇ ਪਿਆਰ ਦੇ ਨਾਲ
ਤੇ ਖੋਲ ਖ਼ਿਲਾਉਂਦੀ ਹੋਵੇਂਗੀ
ਮੇਰੇ ਜਾਨ ਪਿੱਛੋਂ
ਤੂੰ ਯਾਰ ਬੁਲਾਉਂਦੀ ਹੋਵੇਂਗੀ
ਇਕ ਸੱਚੇ ਪਿਆਰ ਦੇ ਨਾਲ
ਤੇ ਖੋਲ ਖ਼ਿਲਾਉਂਦੀ ਹੋਵੇਂਗੀ
ਤੈਨੂੰ ਪਿਆਰ ਕਿੰਨਾ ਕਿੱਤਾ
ਤੈਨੂੰ ਪਿਆਰ ਕਿੰਨਾ ਕਿੱਤਾ
ਤੂੰ ਮਜਾਕ ਬਣਾਈ ਬੈਠੀ
ਤੂੰ ਮਜਾਕ ਬਣਾਈ ਬੈਠੀ
ਤੈਨੂੰ ਪਿਆਰ ਕਿੰਨਾ ਕਿੱਤ ਾ
ਤੂੰ ਮਜਾਕ ਬਣਾਈ ਬੈਠੀ
ਤੇਰੇ ਇਸ਼ਕ ਦੇ ਵਿਚ ਅੱਸੀ ਲੁੱਟ ਗਏ
ਹੋ ਤੂੰ ਜੁਆ ਲਾਈ ਬੈਠੀ
ਕੀ ਕਮੀ ਸੀ ਮੇਰੇ ਪਿਆਰ ਚ
ਮੇਰੇ ਮੂੰਹ ਤੇ ਬਹਿ ਕੇ ਦੱਸ ਜਾ
ਕਿੰਝ ਨਵੀ ਰਾਤ ਨੂੰ ਨਵੇਂ ਤੇ
ਰੰਗ ਚੜ੍ਹਾਉਂਦੀ ਹੋਵੇਂਗੀ
ਮੇਰੇ ਜਾਨ ਪਿੱਛੋਂ
ਤੂੰ ਯਾਰ ਬੁਲਾਉਂਦੀ ਹੋਵੇਂਗੀ
ਇਕ ਸੱਚੇ ਪਿਆਰ ਦੇ ਨਾਲ
ਤੇ ਖੋਲ ਖ਼ਿਲਾਉਂਦੀ ਹੋਵੇਂਗੀ
ਮੇਰੇ ਜਾਨ ਪਿੱਛੋਂ
ਤੂੰ ਯਾਰ ਬੁਲਾਉਂਦੀ ਹੋਵੇਂਗੀ
ਇਕ ਸੱਚੇ ਪਿਆਰ ਦੇ ਨਾਲ
ਤੇ ਖੋਲ ਖ਼ਿਲਾਉਂਦੀ ਹੋਵੇਂਗੀ