封面

KNOWN FACE

Amrit Maan / Deep Jandu
专辑:GLOBAL WARNING流派:嘻哈/说唱
立即播放
收藏
分享
下载歌曲
作曲:Amrit Maan
作词:AMRIT MAAN
ਰਾਈ ਰਾਈ ਰਾਈ ਮੈਂ ਜਟ ਦੇ ਕੁੜਤੇ ਦਾ
Button ਸਿਓਨ ਕੇ ਆਈ
ਮੈਂ ਜਟ ਦੇ ਕੁੜਤੇ ਦਾ
Button ਸਿਓਂ ਕੇ ਆਈ
ਮੈਂ ਜਟ ਦੇ ਕੁੜਤੇ ਦਾ
ਸਾਡਾ match ਕਿੱਤੇ ਨਾ ਥੀਆਵੇ
ਸਾਡਾ match ਕਿੱਤੇ ਨਾ ਥੀਆਵੇ
ਡੋਲਾ ਜਟ ਦਾ ਬੋਲੀਆਂ ਪਾਵੇ
ਡੋਲਾ ਜਟ ਦਾ ਬੋਲੀਆਂ ਪਾਵੇ
ਸਾਡਾ match ਕਿੱਤੇ ਨਾ ਥੀਆਵੇ
ਡੋਲਾ ਜਟ ਦਾ ਬੋਲੀਆਂ ਪਾਵੇ
ਪਰਚੇ ਲੈ ਚੱਲੇ ਮੁਕਲਾਵੇ
ਪੇਚਾ ਮਾੜਾ ਹਾਣਦੀਏ
ਏਨਾ ਤੂੰ ਨੀ ਜਾਣਦੀ ਜਟ ਨੂੰ
ਨੀ ਜਿੰਨ੍ਹਾਂ ਪੁਲਿਸ ਜਾਣਦੀ ਐ
ਏਨਾ ਤੂੰ ਨੀ ਜਾਣਦੀ ਜਟ ਨੂੰ
ਨੀ ਜਿੰਨ੍ਹਾਂ ਪੁਲਿਸ ਜਾਣਦੀ ਐ
ਨੀ ਜਿੰਨ੍ਹਾਂ ਪੁਲਿਸ ਜਾਣਦੀ ਐ
ਰਾਈ ਰਾਈ ਰਾਈ ਮੈਂ ਇਕ ਦੇਸੀ ਜਟ ਕਰਕੇ
India ਨੂੰ ਮੁੜ ਆਈ
ਮੈਂ ਇਕ ਦੇਸੀ ਜਟ ਕਰਕੇ
LA ਤੋਂ ਮੁੜ ਆਈ
ਮੈਂ ਇਕ ਦੇਸੀ ਜਟ ਕਰਕੇ
ਜਿਹੜਾ ਜਟ ਦਾ ਕੁੜੇ ਸਹਾਰਾ
ਝੋਟੇ ਕੁੱਟ ਮਹਿਕਮਾਂ ਸਾਰਾ
ਜਿਹੜਾ ਜਟ ਦਾ ਕੁੜੇ ਸਹਾਰਾ
ਝੋਟੇ ਕੁੱਟ ਮਹਿਕਮਾਂ ਸਾਰਾ
ਏਵੈ ਕਰਦੇ ਨਹਿਯੋ ਸਾੜਾ
ਥੋੜਾ ਹੱਸਣਾ ਚਾਹੀਦੈ
ਜਿਦਣ ਤੁਰਗੇ ਜੱਗ ਤੋਂ ਨੀ ਮੇਲਾ
ਲੱਗਣਾ ਚਾਹੀਦੈ
ਜਿਦਣ ਤੁਰਗੇ ਜੱਗ ਤੋਂ ਨੀ ਮੇਲਾ
ਲੱਗਣਾ ਚਾਹੀਦੈ
ਲੱਗਣਾ ਚਾਹੀਦੈ
ਵੇਖ ਲੈ ਜਟ ਗੋਰੀਏ ਨੀ
ਨੀ ਸਾਰੇ ਅੱਤ ਗੋਰੀਏ ਨੀ
ਨਾ ਜਾਨੀ ਲੱਥ ਗੋਰੀਏ ਨੀ
ਨੀ ਫੱਟੇ ਚੱਕ
ਨੀ ਖੁਲ੍ਹਣੇ ਡੱਟ ਗੋਰੀਏ ਨੀ
ਵੇਖਲੀ ਜਟ ਗੋਰੀਏ ਨੀ
ਨੀ ਕੱਠੇ ਹੋਣ ਨੂੰ ਫਿਰਦੇ ਐ
ਨੀ ਸਾਡੇ ਸੱਤ
ਮੂੰਹਾਂ ਨੂੰ ਲਾਉਂਦੇ ਤਾਲਾ
ਮੁੰਡਾ ਗੋਨਿਆਣੇ ਪਿੰਡ ਆਲਾ
Area ਜੰਡੂ ਦਾ ਬਰਨਾਲਾ
ਮਾਲਵਾ ਦਿਲ ਵਿਚ ਵਸਦੇ ਨੀ
ਆਪ ਨੀ ਦੱਸਦੇ ਸਾਡੇ ਬਾਰੇ
Google ਦੱਸਦੇ ਨੀ
ਆਪ ਨੀ ਦੱਸਦੇ ਸਾਡੇ ਬਾਰੇ
Google ਦੱਸਦੇ ਨੀ
ਹੋ Google ਦੱਸਦੇ ਨੀ
展开展开

同歌手歌曲

封面
Siftaan (From "Jawaak")Amrit Maan,Jasmeen Akhtar
封面
Housefull (feat. Sultaan)Amrit Maan,Desi Crew,Sultaan
封面
EntryAmrit Maan,Desi Crew
封面
Hello MakhnaAmrit Maan,Desi Crew
封面
Maavan DheeyanAmrit Maan,Desi Crew
封面
Duniya (Instrumental)Intense,Amrit Maan
封面
DuniyaIntense,Amrit Maan
封面
Hadd Todta (From "Majhail")Deep Jandu,Amrit Maan
封面
AakadAmrit Maan
封面
Collar BoneAmrit Maan,Desi Crew
查看更多

同专辑歌曲

1
JOURNEYAmrit Maan,Mxrci
2
PROCESSAmrit Maan,Mad Mix
3
ALL ABOUT MEAmrit Maan,Mad Mix
4
HOBBIESAmrit Maan,Mad Mix
查看更多

热门推荐

1
虚拟陈粒
2
广东爱情故事广东雨神
3
4
我是真的爱上你正在进行石女士
5
阴天莫文蔚
7
8
我们俩郭顶
9
勇气梁静茹
10
偏爱张芸京
11
第57次取消发送陆绮菲(菲菲公主)
14
爱错王力宏
15
唯一G.E.M. 邓紫棋
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证网络文化经营许可证增值电信业务经营许可证出版物经营许可证