作曲:Manjeet Ral
作词:Dilin Nair,Zohaib Amjad
ਸੁਨ ਮੇਰੀ ਹੀਰੀਏ, ਮੈਂ ਖੜਾ ਤੇਰਾ ਰਾਂਝਾ
ਮੈਨੂੰ ਆਕੇ ਨੀ ਤੂੰ ਗੱਲ ਨਾਲ ਲਾ ਲੇ (ਕਮੋਨ, ਬੇਬੀ)
12 ਸਾਲ ਮੱਝੀਆਂ ਚਰਾਨੀਆਂ ਨੀ ਮੈਂ ਨੀ
ਮੈਥੋਂ ਵੰਝਲੀ ਤੂੰ ਭਾਵੇਂ ਵਜਵਾ ਲੇ (ਯੇਹ)
ਤੇਰੇ ਨਾਲ ਹੋਇਆ ਮੈਨੂੰ ਪਿਆਰ, ਦਿਲਦਾਰ
ਨਿੱਤ ਕਰਾਂ ਨਾ ਮੈਂ ਕਿਸੇ ਨਾਲ ਗੱਲ ਨੀ (ਨਾਹ)
ਓਥੇ ਲੱਗ ਜਾਂਦੀ ਲੰਬੀ ਕੁੜੀਆਂ ਦੀ ਲਾਈਨ
ਜਿੱਥੇ ਜਾਕੇ ਮੈਂ ਖਲੋਂਦਾ ਇਕ ਪਲ ਨੀ (ਵੂ)
ਚੱਲ ਮੇਰੇ ਨਾਲ ਤੈਨੂੰ ਦਿਲ ਵਾਲੀ ਗੱਲ ਜ਼ਰਾ
ਖੁੱਲ੍ਹ ਕੇ ਮੈਂ ਅੱਜ ਸਮਝਾਵਾਂ (ਲੈਟਸ ਗੋ)
ਗੱਡੀ ਚ ਬਿਠਾ ਕੇ, ਕਾਲੇ ਸ਼ੀਸ਼ੇ ਓਹਨੂੰ ਲਾ ਕੇ
ਤੈਨੂੰ ਸੱਬ ਕੋਲੋਂ ਦੂਰ ਲੁਕਾਵਾਂ (ਯੇਹ)
ਪੁੱਛ ਲੇ ਤੂ ੰ ਭਾਵੇਂ ਜਾਕੇ ਆਪਣੀ ਸਹੇਲੀਆਂ ਨੂੰ
ਹਰ ਪਾਸੇ ਵੱਜੇ ਸਾਡਾ ਨਾਮ ਨੀ
ਡੈਡੀ ਨੇ ਜੇ ਤੇਰੇ ਕਿੱਥੇ ਵੇਖਿਆ ਨੀ ਮੈਨੂੰ
ਜਾਣਦੀ ਹੋਵੇਗੀ ਤੇਰੀ ਮਾ ਨੀ
ਨੀ ਮਾ ਦੀਏ ਮੋਮਬੱਤੀਏ, ਜ਼ਰਾ ਸਾਡੇ ਨੇੜੇ ਆ
ਨੀ ਨਸ਼ੇ ਦੀਏ ਬੰਦ ਬੋਤਲੇ, ਤੈਨੂੰ ਗਟ-ਗਟ ਮੈਂ ਪੀ ਲਾਂ
ਨੀ ਮਾ ਦੀਏ ਮੋਮਬੱਤੀਏ, ਜ਼ਰਾ ਸਾਡੇ ਨੇੜੇ ਆ
ਨੀ ਨਸ਼ੇ ਦੀਏ ਬੰਦ ਬੋਤਲੇ, ਤੈਨੂੰ ਗਟ-ਗਟ ਮੈਂ ਪੀ ਲਾਂ
ਨਸ਼ੇ ਦੀਏ ਬੋਤਲੇ ਨਾ ਏਨੀ ਅੱਤੀ ਚੁੱਕ
ਮੈਂ ਇੱਕੋ ਡੀਕ ਮਾਰਨੀ ਜਾਵੇਂਗੀ ਤੂੰ ਮੁੱਕ
ਨਵਾਂ-ਨਵਾਂ ਚੜ੍ਹਿਆ ਏ ਫੈਸ਼ਨ ਦਾ ਚਾਹ
ਤੈਨੂੰ ਡਾਇਟਿੰਗ ਕਰ-ਕਰ ਜਾਂਵੀਂ ਨਾ ਤੂੰ ਸੁੱਖ
ਕਰ ਜ਼ਰਾ ਡਾਇਟਿੰਗ ਹਲਕੀ-ਹਲਕੀ
ਸਾਨੂੰ ਏ ਪਸੰਦ ਨੀ ਤੂੰ ਬਲਕੀ-ਬਲਕੀ
ਮੈਨੂੰ ਓਹਨਾਂ ਮੁੰਡਿਆਂ ਦੀ ਗੱਲ ਨਾ ਸੁਣਾ
ਜੇਹੜੇ ਫਿਰਦੇ ਨੇ ਤੇਰੇ ਪਿੱਛੇ ਥਰਕੀ-ਥਰਕੀ
ਚੁੱਪ ਕਰਕੇ ਨੀ ਹੁਣ ਨਾਲ ਮੇਰੇ ਤੁਰ
ਨੀ ਤੇ ਲੇ ਜਾਵਾਂਗਾ ਮੈਂ ਫੜ ਤੇਰੀ ਬਾਂਹ ਨੀ
ਡੈਡੀ ਨੇ ਜੇ ਤੇਰੇ ਕਿੱਥੇ ਵੇਖਿਆ ਨੀ ਮੈਨੂੰ
ਜਾਣਦੀ ਹੋਵੇਗੀ ਤੇਰੀ ਮਾ ਨੀ
ਨੀ ਮਾ ਦੀਏ ਮੋਮਬੱਤੀਏ, ਜ਼ਰਾ ਸਾਡੇ ਨੇੜੇ ਆ
ਨੀ ਨਸ਼ੇ ਦੀਏ ਬੰਦ ਬੋਤਲੇ, ਤੈਨੂੰ ਗਟ-ਗਟ ਮੈਂ ਪੀ ਲਾਂ
ਨੀ ਮਾ ਦੀਏ ਮੋਮਬੱਤੀਏ, ਜ਼ਰਾ ਸਾਡੇ ਨੇੜੇ ਆ
ਨੀ ਨਸ਼ੇ ਦੀਏ ਬੰਦ ਬੋਤਲੇ, ਤੈਨੂੰ ਗਟ-ਗਟ ਮੈਂ ਪੀ ਲਾਂ
ਯੇਹ, ਅਹ, ਬਿੱਲੋ
ਤੂੰ ਮੈਨੂੰ ਜਾਣਦੀਏ
ਮੈਂ ਹਾਂ ਤੇਰਾ, ਰਫ਼ਤਾਰ
ਹਾਂਜੀ, ਮੈਂ ਕੇਹਾ, "ਹੋਲਾ," ਮੈਨੂੰ ਤਕ ਸੰਗਦੀ ਕਰਦੀ ਫਿਰੇ ਓਲਾ
ਕੈਮ ਤੂੰ ਪਟੋਲਾ, ਪੂਰੇ ਸ਼ਹਿਰ ਵਿੱਚ ਰੌਲਾ
ਦਿਲੋਂ ਦੇ ਰਾਜ਼ ਖੋਲਾ, ਜੇ ਸੱਚੀ ਗੱਲ ਬੋਲਾਂ
ਮੈਂ ਹਾਂ ਤੇਰਾ ਰਾਂਝਾ, ਜਾਣਦਾ ਮੇਰਾ ਮੌਲਾ
ਮੇਰੀ ਸੋਚ ਕਾਫੀ ਉਪਰ ਦੀ
ਸੱਟ ਲੱਗ ਜਾਣੀ ਦਿਲ ਵਿੱਚ ਜੇ ਤੂੰ ਮੁਕਰ ਗੀ
ਡਿਲੀਟ ਕਰ ਐਪ ਫ਼ੋਨ ਵਿੱਚ ਊਬਰ ਦੀ
ਲੇ ਦੂ ਤੈਨੂੰ ਚਾਬੀ ਬਰੈਂਡ ਨਿਊ ਮਿੰਨੀ ਕੂਪਰ ਦੀ
ਓਹਦੇ ਵਿੱਚ ਕਰਾਂ ਰਾਈਡ
ਨੀ ਤਾਂ ਮੇਰੀ ਲੈਜਾ ਤੂੰ ਫ਼ਰਾਰੀ ਜਿਹਦੇ ਦੂਰ ਏ ਸੁਸਾਈਡ
ਤੂੰ ਹੈ ਬੜੀ ਐਕਸਾਈਟਡ
ਮੈਨੂੰ ਦੱਸ ਕਾਹਤੋਂ ਕਰਦੀਏ, ਬੇਬੀ, ਫੀਲਿੰਗ ਤੂੰ ਹਾਈਡ
ਔਖਾ ਤੇ ਸੌਖਾ, ਆਪ ਨੂੰ ਕਿਵੇਂ ਰੋਕਾਂ
ਕਰ ਤੂੰ ਯਕੀਨ ਤੈਨੂੰ ਦਵਾਂਗਾ ਨੀ ਧੋਖਾ
ਮੈਂ ਲੋਕਾਂ ਤੋਂ ਵੱਖ ਅਣਖੀ ਮੈਂ ਅਨੋਖਾ
ਮਾਰਾਂ ਚੌਕਾ, ਮੈਨੂੰ ਦੇ-ਦੇ ਜੇ ਤੂੰ ਮੌਕਾ (ਰਾ!)
ਨੀ ਮਾ ਦੀਏ ਮੋਮਬੱਤੀਏ, ਜ਼ਰਾ ਸਾਡੇ ਨੇੜੇ ਆ
ਨੀ ਨਸ਼ੇ ਦੀਏ ਬੰਦ ਬੋਤਲੇ, ਤੈਨੂੰ ਗਟ-ਗਟ ਮੈਂ ਪੀ ਲਾਂ
ਨੀ ਮਾ ਦੀਏ ਮੋਮਬੱਤੀਏ, ਜ਼ਰਾ ਸਾਡੇ ਨੇੜੇ ਆ
ਨੀ ਨਸ਼ੇ ਦੀਏ ਬੰਦ ਬੋਤਲੇ (yo, let me say you something)
ਮੰਜ ਮਿਊਜ਼ਿਕ
ਹੋ ਬੁੱਲੀਆਂ ਤੇ ਓਹਦਾ ਹੀ ਨਾ ਲੈਦੇ, ਜਿਹੜਾ ਸਾਨੂੰ ਚਾਅ ਰਹਿੰਦਾ
ਦਿਲ ਵਿੱਚ ਓਹਨੂੰ ਹੀ ਵਸਾ ਲੈਦੇ, ਹੱਥ ਜਿਹਨੂੰ ਪਾ ਲਈਦਾ
ਨੀ ਮਾ ਦਈਏ ਮੋਮਬੱਤੀਏ, ਤੈਨੂੰ ਦਿਲ ਦੀ ਮੈਂ ਦੱਸ ਦਾਂ
ਨੀ ਨਸ਼ੇ ਦੀਏ ਬੰਦ ਬੋਤਲੇ, ਤੈਨੂੰ ਪੀਕੇ ਮੈਂ ਜੀਨਾ
ਮੇਰੇ ਰੋਮ-ਰੋਮ ਵਿੱਚ ਵੱਸ ਗਈ ਤੂੰ
ਜਦੋ ਸਾਮਨੇ ਆ ਕੇ ਹੱਸ ਗਈ ਤੂੰ
ਤੇਰੇ ਬਾਜੋ ਜਿੰਦ ਮੇਰੀਏ
ਕੀਤੇ ਮੈਂ ਮਰ ਨਾ ਜਾਵਾਂ
ਨੀ ਮਾ ਦੀਏ ਮੋਮਬੱਤੀਏ, ਜ਼ਰਾ ਸਾਡੇ ਨੇੜੇ ਆ
ਨੀ ਨਸ਼ੇ ਦੀਏ ਬੰਦ ਬੋਤਲੇ, ਤੈਨੂੰ ਗਟ-ਗਟ ਮੈਂ ਪੀ ਲਾਂ
ਨੀ ਮਾ ਦੀਏ ਮੋਮਬੱਤੀਏ, ਜ਼ਰਾ ਸਾਡੇ ਨੇੜੇ ਆ
ਨੀ ਨਸ਼ੇ ਦੀਏ ਬੰਦ ਬੋਤਲੇ, ਤੈਨੂੰ ਗਟ-ਗਟ ਮੈਂ ਪੀ ਲਾਂ