封面

Case

Diljit Dosanjh
专辑:Ghost流派:
立即播放
收藏(2)
分享
下载歌曲
ਓ ਅੱਗ ਲਾਈਏ ਏ ਟਾਇਰਾਂ ਨੂੰ
ਨੀ ਆਉਂਦਾ ਆਉਂਦਾ ਨੱਪੀ ਨੀ
ਚੋਬਰਾਂ ਨੂੰ ਨੀ ਯਾਰ ਥਿਉਂਦਾ
ਪੁਲਸ ਭਾਲਦੀ ਥੱਕੀ ਨੀ
ਤੇਰੀ ਫੋਟੋ dashboard ਤੇ
ਤੂੰ ਮੇਰੇ ਲਈ lucky ਨੀ
ਪਿੰਡ ਆਊਗਾ ਬਾਗੀ ਜੱਟ
Gate ਖੋਲ ਕੇ ਰੱਖੀ ਨੀ
ਹੋ ਗੱਡੀ ਵਿਚ ਬੇਸ ਚੱਲਦਾ ਬੇਸ ਚੱਲਦਾ
ਮੁੰਡਾ full pace ਚੱਲਦਾ pace ਚੱਲਦਾ
ਜੇਬ ਵਿੱਚੋ ਫੀਮ ਲੱਭੀ ਆ ਫੀਮ ਲੱਭੀ ਆ
ਮਿੱਤਰਾਂ ਤੇ case ਚੱਲਦਾ case ਚੱਲਦਾ
ਜੇਬ ਵਿੱਚੋ ਫੀਮ ਲੱਭੀ ਆ ਫੀਮ ਲੱਭੀ ਆ
ਮਿੱਤਰਾਂ ਤੇ case ਚੱਲਦਾ case ਚੱਲਦਾ
ਨੀ ਤੂੰ ਕੁੜੀਏ super model ਛੇ ਫੁੱਟ ਕੱਦ ਕੁੜੇ
ਤੈਨੂੰ ਜੋ approach ਕਰੂਗਾ ਦੇਉ ਵਿਚਾਲੋਂ ਵੱਡ ਕੁੜੇ
ਅੱਖ ਰੱਖੀ ਏ top notch ਤੇ mediokar ਛੱਡ ਕੁੜੇ
ਜੇ ਕੋਈ ਤੈਨੂੰ ਵਹਿਮ ਤਾਂ ਦੱਸ ਜੱਟ ਦੇਉ ਕੱਢ ਕੁੜੇ
ਉੱਡਦੇ ਆਂ ਬਾਲ ਜੋ ਬੇਸ ਚਲਦਾ
ਨੀ ਮਿੱਤਰਾਂ ਤੇ case ਚੱਲਦਾ case ਚੱਲਦਾ
ਮਿੱਤਰਾਂ ਤੇ case ਚੱਲਦਾ case ਚੱਲਦਾ
ਹੁੰਦੀ ਬੀਬੀਸੀ ਤੇ ਗ਼ਦਰ ਤੇਰੇ ਪਿੰਡ ਠਾਲੇ ਦੀ
ਚੰਬਲਦਾ ਸੀ ਜਿਹੜਾ ਸਿਰੀ ਨੱਪੀ ਮੇਰੇ ਸਾਲੇ ਦੀ
ਤੇਰੇ ਪਿੱਛੇ ਵੱਜਦੀ ਗੇੜੀ ਫਿਕਰ ਨਾ ਕਰ ਪਾਲੇ ਦੀ
ਸ਼ਿਵ ਨਾਲ ਪੱਕੀ ਯਾਰੀ ਪੈਗੀ ਪੇਸ਼ੀ ਸ਼ਹਿਰ ਬਟਾਲੇ ਦੀ
ਜੱਜ ਵੀ ਸੁਣਾਉ ਫੈਂਸਲਾ ਰਾਜ ਵੱਲ ਦਾ
ਨੀ ਮਿੱਤਰਾਂ ਤੇ case ਚੱਲਦਾ case ਚੱਲਦਾ
ਮੁੰਡਾ full pace ਚੱਲਦਾ pace ਚੱਲਦਾ
ਜੇਬ ਵਿੱਚੋ ਫੀਮ ਲੱਭੀ ਆ ਫੀਮ ਲੱਭੀ ਆ
ਮਿੱਤਰਾਂ ਤੇ case ਚੱਲਦਾ case ਚੱਲਦਾ
ਜੇਬ ਵਿੱਚੋ ਫੀਮ ਲੱਭੀ ਆ ਫੀਮ ਲੱਭੀ ਆ
ਮਿੱਤਰਾਂ ਤੇ case ਚੱਲਦਾ case ਚੱਲਦਾ
展开展开

同歌手歌曲

封面
PeepaDiljit Dosanjh,Jatinder Shah,Veet Baljit
封面
RotiDiljit Dosanjh,Jatinder Shah,Rav Hanjra
封面
Mera Ki MareyaDiljit Dosanjh,Jatinder Shah,RAJ RANJODH
封面
El Sueño (feat. Tru-Skool)Diljit Dosanjh,Tru-Skool
封面
Blow Out Crackers Diwali - RemixDiljit Dosanjh,Mankirt Aulakh,Amrit Maan
封面
Pyar - 2017Diljit Dosanjh,Kaos Productions,Amo Hyder
封面
Munde Pub - Dancehall FlavaDiljit Dosanjh,Kaos Productions,Amo Hyder
封面
Sharaab - Move Over MixDiljit Dosanjh,Kaos Productions,Amo Hyder
封面
LaembadginiDiljit Dosanjh
封面
Laembadgini - RemixDiljit Dosanjh
查看更多

同专辑歌曲

1
The ConfessionDiljit Dosanjh
2
Cry LaterDiljit Dosanjh
3
Midnight DesiresDiljit Dosanjh
4
AmiriDiljit Dosanjh
5
Bad HabitsDiljit Dosanjh
6
StarsDiljit Dosanjh
7
LalkaraDiljit Dosanjh,Sultaan
8
GhostDiljit Dosanjh
9
Poppin'Diljit Dosanjh
10
KehkashanDiljit Dosanjh
查看更多

热门推荐

1
3
是你梦然
6
7
8
多远都要在一起G.E.M. 邓紫棋
9
雨爱杨丞琳
10
演员薛之谦
11
第57次取消发送陆绮菲(菲菲公主)
12
心墙郭静
13
碎碎念队长
14
勇气梁静茹
15
虚拟陈粒
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证:(京)字第11313号网络文化经营许可证:京网文〔2025〕0181-061号增值电信业务经营许可证:京B2-20170846出版物经营许可证:新出发 京零 字第 海180271 号