封面

Lalkara

Diljit Dosanjh / Sultaan
专辑:Ghost流派:嘻哈/说唱
立即播放
收藏(4)
分享
下载歌曲
Intense
ਸੇਹਲੀ ਮੂਹਰੇ lean ਮਿਲੇ
ਰੱਜ ਕੇ ਸ਼ੁਕੀਨ ਮਿਲੇ
ਭਾਵੇ ਥੋੜੀ mean ਮਿਲੇ
ਫੇਰ ਕੰਮ set ਆ
ਲੰਡੀ ਇਕ ਜੀਪ ਕਾਲੀ
ਹੋਵੇ ਨੀ speed 40
Beat intense ਵਾਲੀ
ਫੇਰ ਕੰਮ set ਆ
ਅਦੀਏ ਨੂੰ ਡੱਬ ਚੋ ਕੱਢਿਆ
ਠੇਕੇਯੋ ਲੈ ਖਾਰਾ ਨੀ
ਜੀਪ ਦੀ hood ਤੌ ਜੱਟ ਨੇ ਮਾਰਿਆ ਲਲਕਾਰਾਂ ਨੀ
ਜੀਪ ਦੀ hood ਤੌ ਜੱਟ ਨੇ
ਗੱਲ ਸੁਣ ਮਿੱਠੇ ਮਿੱਠੇ ਗਾਣੇ ਨਾ ਸੁਣਾ
ਚਕਵੀ beat ਲਾ ਦੇ ਨਾਲੇ ਵੈਰੀ ਨੂੰ ਬੁਲਾ
ਨਾਲ ਆ ਨਾਲ ਆ ਨੀ ਜੱਟ ਦੇ ਭਰਾ
ਕਰਦੇ ਕਰਦੇ ਨੀ ਡੋਲਿਆਂ ਦੀ ਛਾਂ
ਹੋ ਖੜ ਜਾ ਨੀ ਖੜ ਜਾ ਜੱਟ ਦੇ
ਮੁਹਰੋਂ ਨਾ ਲੰਘੀ ਨੀ
ਕੱਚ ਵਰਗਾ ਲੱਕ ਥਿੜਕਜੁ
ਗੱਬਰੂ ਆ ਜੰਗੀ ਨੀ
ਹੋ ਝੱਖੜ ਆ ਆਉਂਦਾ ਮੁੰਡਾ
ਕਰ ਲੈ ਤੂੰ ਬਾੜਾ ਨੀ
ਜੀਪ ਦੀ hood ਤੌ ਜੱਟ ਨੇ ਮਾਰਿਆ ਲਲਕਾਰਾਂ ਨੀ
ਜੀਪ ਦੀ hood ਤੌ ਜੱਟ ਨੇ
ਜ਼ੋਰ ਜ਼ੋਰ ਜ਼ੋਰ ਢੋਲਾ ਮੱਸਲ਼ pure
ਐਵੇ ਕਰਿ ਨਾ ਕੋਈ ਚੋੜ
ਦਿਮਾਗ set ਨੀ
ਮਰਜੇ ਗਾ ਕਰਦਾ ਤੂੰ vibe check ਵੇ
ਬੱਜਾ ਲਫੜਾ ਤੇ ਕੰਨ ਕਰੁ ਸਾ ਸਾ ਸਾ
ਪਿੰਡ ਚ ਖੜਾਕ ਸੁਨੁ ਠਾ ਠਾ ਠਾ
ਫਿਰ ਜੋੜੇ ਗਾ ਤੂੰ ਹੱਥ ਲੱਤਾਂ ਚੱਕ ਜਾਵੇ ਗਾ
ਸੋ ਮੀਟਰ ਨੀ ਭੱਜਣਾ ਤੇ ਥੱਕ ਜਾਵੇ ਗਾ
ਖੜੀ ਏ ਦੱਸ ਯਾਰ ਤੇਰੇ ਦੀ ਮੜਾਸਾ ਕੱਸ ਲਿਆ ਨੀ
ਸੋਚੀ ਨਾ ਠੰਡਾ ਪੈ ਗਿਆ ਥੋੜਾ ਜੇਹਾ ਹੱਸ ਲਿਆ ਨੀ
ਕਹਿੰਦੇ ਦੁਸਾਂਝਾਂ ਵਾਲਾ ਜਿਹਦੇ ਘਰ ਵੱਸ ਲਿਆ ਨੀ
ਗੀਤ ਤੇਰੀ ਤੋਰ ਨੇ ਸਿੱਟਿਆਂ ਰਾਜ ਨੇ ਚੱਕ ਲਿਆ ਨੀ
ਯਾਰ ਨੀ ਚੜ੍ਹ ਜੁ ਸਿਰ ਨੂੰ ਚੜ੍ਹਦਾ ਜਿਵੇ ਪਾਰਾ ਨੀ
ਜੀਪ ਦੀ hood ਤੌ ਜੱਟ ਨੇ ਮਾਰਿਆ ਲਲਕਾਰਾਂ ਨੀ
ਜੀਪ ਦੀ hood ਤੌ ਜੱਟ ਨੇ
ਗੱਲ ਸੁਣ ਮਿੱਠੇ ਮਿੱਠੇ ਗਾਣੇ ਨਾ ਸੁਣਾ
ਚੱਕਵੀ beat ਲਾ ਦੇ ਨਾਲੇ ਵੈਰੀ ਨੂੰ ਬੁਲਾ
ਨਾਲ ਆ ਨਾਲ ਆ ਨੀ ਜੱਟ ਦੇ ਭਰਾ
ਕਰਦੇ ਕਰਦੇ ਨੀ ਡੋਲਿਆਂ ਦੀ ਛਾਂ
展开展开

同歌手歌曲

封面
Ruthless (Instrumental)Intense,Diljit Dosanjh
封面
Bahana - Chill Trap MixDiljit Dosanjh,Prashant Kumar
封面
Sardaar Ji 3 (Title Track) - Trap MixDiljit Dosanjh,Prashant Kumar
封面
Pasoorian - Afro Beat MixDiljit Dosanjh,Harpi Gill,Prashant Kumar
封面
Daaru Mukgi - Trap MixDiljit Dosanjh,Jasmeen Akhtar,Prashant Kumar
封面
Chill Mardi - RemixDiljit Dosanjh,Prashant Kumar
封面
Sohni Lagdi Lo-FiDiljit Dosanjh,Prashant Kumar
封面
ChobbarIntense,Diljit Dosanjh
封面
RuthlessIntense,Diljit Dosanjh
封面
Daaru MukgiDiljit Dosanjh,Zafar Sandhu,MixSingh,Jasmeen Akhtar
查看更多

同专辑歌曲

1
Midnight DesiresDiljit Dosanjh
2
Infinite ReturnDiljit Dosanjh
3
StarsDiljit Dosanjh
4
Poppin'Diljit Dosanjh
5
EnlightenmentDiljit Dosanjh
6
Cry LaterDiljit Dosanjh
7
IconDiljit Dosanjh
8
AmiriDiljit Dosanjh
9
SerenadeDiljit Dosanjh
10
Feel My LoveDiljit Dosanjh
查看更多

热门推荐

2
4
慢冷李荣浩
5
传说A Legend (feat.成龙/金喜善)张艺兴,成龙,金喜善
6
小半陈粒
7
最佳损友陈奕迅
9
雨过后的风景Dizzy Dizzo (蔡诗芸)
10
我不难过孙燕姿
11
12
13
阴天莫文蔚
14
广东爱情故事广东雨神
15
多远都要在一起G.E.M. 邓紫棋
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证:(京)字第11313号网络文化经营许可证:京网文〔2025〕0181-061号增值电信业务经营许可证:京B2-20170846出版物经营许可证:新出发 京零 字第 海180271 号