作词:Karan Aujla,Preston Pablo
ਕਦੇ ਮਿਲਕੇ ਬੈਠੋ
ਗੱਲ ਕਰੀਏ ਪ੍ਯਾਰ ਦੀ
ਵਾਜ ਕਾਲੀ ਕਾਲੀ ਰਾਤ ਮਾਰਦੀ
ਦੇਖੋ ਤਾਰਿਆਂ ਦੀ ਲੋਹ
ਹੱਥ ਤਾਂ ਫੜੋ
ਕਦੇ ਨੀ ਛੱਡ ਦਾ ਯਾਰ ਨੀ
ਤੇਰੇ ਤੋਂ ਦਵਾ ਜਾਂ ਵਾਰ ਨੀ
ਤੁਸੀ ਹੁਕਮ ਕਰੋ
ਕਦੇ ਮਿਲਕੇ ਬੈਠੋ
ਨੀ ਤੈਨੂ ਦੇਖ ਕੇ ਜੀ ਲਗਦਾ
ਦੇਖ ਦੀਵਾ ਜੱਗਦਾ
ਨੀ ਤੈਨੂ ਦੇਖ ਕੇ ਤਾਂ ਲੱਗਦਾ
ਤੂ ਮੋਰਾਂ ਕੋਲੋ ਸਿੱਖਦੀ ਤੋਰਾਂ
ਦੱਸ ਕੀ ਚੌਨੀ ਏ
ਜਾਂ ਸੂਕੋਨੀ ਏ
ਨੀ ਤੂ ਜਦ ਵਾਲ ਸੁਕੌਣੀ ਏ
ਫੇਰ ਸੁਲਫੇ ਵਾਂਗੂ ਚੜ ਦੀਆਂ ਲੋਰਾਂ
ਜੋ ਕਹੇਂਗੀ ਜੱਟ ਕਰਜੂ ਗੋਰੀਏ
ਦੋਹਾਂ ਦਾ ਚਂਗਾ ਸਰਜੂ ਗੋਰੀਏ
ਤੁੱਸੀ ਐਵੇ ਨਾ ਡਰੋ
ਕਦੇ ਮਿਲਕੇ ਬੈਠੋ
ਗੱਲ ਕਰੀਏ ਪ੍ਯਾਰ ਦੀ
ਵਾਜ ਕਾਲੀ ਕਾਲੀ ਰਾਤ ਮਾਰਦੀ
ਦੇਖੋ ਤਾਰਿਆਂ ਦੀ ਲੋਹ
ਹੱਥ ਤਾਂ ਫੜੋ
ਕਦੇ ਨੀ ਛੱਡ ਦਾ ਯਾਰ ਨੀ
ਤੇਰੇ ਤੋਂ ਦਵਾ ਜਾਂ ਵਾਰ ਨੀ
ਤੁਸੀ ਹੁਕਮ ਕਰੋ
ਕਦੇ ਮਿਲਕੇ ਬੈਠੋ
ਗੱਲ ਕਰੀਏ ਪ੍ਯਾਰ ਦੀ
ਵਾਜ ਕਾਲੀ ਕਾਲੀ ਰਾਤ ਮਾਰਦੀ
ਦੇਖੋ ਤਾਰਿਆਂ ਦੀ ਲੋਹ
ਨੀ ਟੌਹਰਾਂ ਕੱਢਦੀ ਰਿਹਨੀ ਏ
ਹੱਸਦੀ ਰਿਹਨੀ ਏ
ਨੀ ਤੂ ਜੋ ਸੱਜਦੀ ਰਿਹਨੀ ਏ
ਹੋਰ ਕੀਹਦੇ ਲਾਯੀ? ਮੇਰੇ ਕਰਕੇ
ਨਜ਼ਰ ਮਿਲਾ ਲਈ ਮੈਂ
ਐਨਕ ਲਾ ਲਈ ਮੈਂ
ਨੀ ਆ ਦੇਖ ਗਾਨੀ ਪਾ ਲੀ ਮੈਂ
ਹੋਰ ਕੀਹਦੇ ਲਈ? ਤੇਰੇ ਕਰਕੇ
So, ਆ ਲੇ ਹੱਥ ਫੜ ਲਾ ਯਾਰ ਦਾ
ਨੀ ਔਜਲੇ ਨੂ ਪਾਲਾ ਮਾਰਦਾ
ਨੇੜੇ ਤੋਂ ਨੇੜੇ ਹੋ
ਕਦੇ ਮਿਲਕੇ ਬੈਠੋ
ਗੱਲ ਕਰੀਏ ਪ੍ਯਾਰ ਦੀ
ਵਾਜ ਕਾਲੀ ਕਾਲੀ ਰਾਤ ਮਾਰਦੀ
ਦੇਖੋ ਤਾਰਿਆਂ ਦੀ ਲੋਹ
ਹੱਥ ਤਾਂ ਫੜੋ
ਕਦੇ ਨੀ ਛੱਡ ਦਾ ਯਾਰ ਨੀ
ਤੇਰੇ ਤੋਂ ਦਵਾ ਜਾਂ ਵਾਰ ਨੀ
ਤੁਸੀ ਹੁਕਮ ਕਰੋ
ਕਦੇ ਮਿਲਕੇ ਬੈਠੋ
ਗੱਲ ਕਰੀਏ ਪ੍ਯਾਰ ਦੀ
ਵਾਜ ਕਾਲੀ ਕਾਲੀ ਰਾਤ ਮਾਰਦੀ
ਦੇਖੋ ਤਾਰਿਆਂ ਦੀ ਲੋਹ
ਹੱਥ ਤਾਂ ਫੜੋ
ਕਦੇ ਨੀ ਛੱਡ ਦਾ ਯਾਰ ਨੀ
ਤੇਰੇ ਤੋਂ ਦਵਾ ਜਾਂ ਵਾਰ ਨੀ
ਤੁਸੀ ਹੁਕਮ ਕਰੋ
ਕਦੇ ਮਿਲਕੇ ਬੈਠੋ