封面

What…? (Unplugged)

Karan Aujla
专辑:Making Memories (Unplugged)流派:流行
立即播放
收藏(1)
分享
下载歌曲
作词:Karan Aujla
ਜਦੋ ਤੁਰੀ ਆਵੇ
ਕੋਲੋ ਲੰਘ ਜਾਵੇ
ਹੱਲੇ ਥੋੜੇ ਨਖਰੇ ਦਿਖਾਵੇ
ਚੁੰਨੀ ਰਖੇ ਸਿਰ ਤੇ
ਕਰਦੀ ਨੀ ਦਾਵੇ
ਛੇਤੀ ਕੁੜੀ ਅੱਖ ਨਾ ਮਿਲਾਵੇ
5 ਫੁਟ 8 ਦੀ, heel ਵੀ ਨਾ ਪਾਵੇ
ਦੂਰੋ ਦੇਖੇ, ਦੂਰੋ ਦੇਖੀ ਜਾਵੇ
ਗੋਰਾ ਰੰਗ ਇਹਦਾ
ਰਿਹੰਦੀ ਸ਼ਾਵੇ ਸ਼ਾਵੇ
ਛੇਤੀ ਕੁੜੀ ਅੱਖ ਨਾ ਮਿਲਾਵੇ
ਓਹਨੂ ਲੋੜ ਕਿਸੇ ਕੋਯੀ ਚੰਨ ਦੀ ਨਹੀ
ਓਹਨੂ ਲੋੜ ਕਿਸੇ ਕੋਯੀ fun ਦੀ ਨਹੀ
ਓਹਨੂ ਰੋਜ਼ ਮਨੌਂਦੇ ਮੇਰੇ ਜਿਹੇ
ਓ ਮੰਨਦੀ ਨਈ, ਓ
ਮੈਨੂ ਕਿਹੰਦੀ ਨੋ ਨੋ
ਕਰੋ ਨਾ ਦਿਖਾਵੇ
ਦਿੱਤਾ ਸੀ ਤਵੀਤ ਵੀ ਨਾ ਪਾਵੇ
ਗੁਲਾਬ ਮੇਰਾ ਮੋੜਤਾ
ਖੁਸ਼ਬੂ ਨਾ ਆਵੇ
ਕਿਸੇ ਪਾਸੋ ਹੱਥ ਨਾ ਫੜਾਵੇ
ਜਦੋ ਤੁਰੀ ਆਵੇ
ਕੋਲੋ ਲੰਘ ਜਾਵੇ
ਹੱਲੇ ਥੋੜੇ ਨਖਰੇ ਦਿਖਾਵੇ
ਚੁੰਨੀ ਰਖੇ ਸਿਰ ਤੇ
ਕਰਦੀ ਨੀ ਦਾਵੇ
ਛੇਤੀ ਕੁੜੀ ਅੱਖ ਨਾ ਮਿਲਾਵੇ
5 ਫੁਟ 8 ਦੀ, heel ਵੀ ਨਾ ਪਾਵੇ
ਦੂਰੋ ਦੇਖੇ, ਦੂਰੋ ਦੇਖੀ ਜਾਵੇ
ਗੋਰਾ ਰੰਗ ਇਹਦਾ
ਰਿਹੰਦੀ ਸ਼ਾਵੇ ਸ਼ਾਵੇ
ਛੇਤੀ ਕੁੜੀ ਅੱਖ ਨਾ ਮਿਲਾਵੇ
ਜਮਾ simple ਬਣਕੇ ਰਿਹੰਦੀ ਐ
ਓਹਦੇ ਵਗ ਜਾ ਚੂੜੀ ਦੇਖੀ ਨੀ
ਓਹੋ ਹਸਦੀ ਖਿੜ ਦੀ ਰਿਹੰਦੀ ਏ
ਮੱਥੇ ਤੇ ਤੇਯੂਡੀ ਦੇਖੀ ਨੀ
ਓਹੋ ਪਿਹਲ ਦਿੰਦੀ ਏ ਸੰਗਾ ਨੂ
ਓਹੋ ਨਾ ਕਰਦੀ ਏ ਰੰਗਾ ਨੂ
ਓਹਦੀ ਸਾਦਗੀ ਐਂਨੀ ਸਾਦੀ ਏ
ਓਹਨੇ ਸੁਰਖੀ ਗੂੜੀ
Finger ਦੇ nail ਤੇ ਦੁਨੀਆਂ ਨਚਾਵੇ
ਬੜਿਆਂ ਨੂ ਪੜਨੇ ਓ ਪਾਵੇ
ਸਮਝ ਨਾ ਆਵੇ, ਕਰੇਯਾ ਕਿ ਜਾਵੇ
ਮਰੇਯਾ ਨੂ ਰੱਬ ਹੀ ਬਚਾਵੇ
ਜਦੋ ਤੁਰੀ ਆਵੇ
ਕੋਲੋ ਲੰਘ ਜਾਵੇ
ਹੱਲੇ ਥੋੜੇ ਨਖਰੇ ਦਿਖਾਵੇ
ਚੁੰਨੀ ਰਖੇ ਸਿਰ ਤੇ
ਕਰਦੀ ਨੀ ਦਾਵੇ
ਛੇਤੀ ਕੁੜੀ ਅੱਖ ਨਾ ਮਿਲਾਵੇ
5 ਫੁਟ 8 ਦੀ, heel ਵੀ ਨਾ ਪਾਵੇ
ਦੂਰੋ ਦੇਖੇ, ਦੂਰੋ ਦੇਖੀ ਜਾਵੇ
ਗੋਰਾ ਰੰਗ ਇਹਦਾ
ਰਿਹੰਦੀ ਸ਼ਾਵੇ ਸ਼ਾਵੇ
ਛੇਤੀ ਕੁੜੀ ਅੱਖ ਨਾ ਮਿਲਾਵੇ
ਛੇਤੀ ਕੁੜੀ ਅੱਖ ਨਾ ਮਿਲਾਵੇ
展开展开

同歌手歌曲

封面
For A ReasonKaran Aujla,Ikky
封面
I Really Do...Karan Aujla,Ikky
封面
HIM.Karan Aujla,Ikky
封面
DaytonaKaran Aujla,Ikky
封面
Gabhru!Karan Aujla,Ikky
封面
At PeaceKaran Aujla,Ikky
封面
CourtsideKaran Aujla,Signature By SB
封面
48 RhymesKaran Aujla
封面
TareefanKaran Aujla,DIVINE
封面
6:45Karan Aujla
查看更多

同专辑歌曲

查看更多

热门推荐

1
特别的人方大同
3
我记得赵雷
4
演员薛之谦
6
BabyJustin Bieber,Ludacris
7
有些颜人中
8
你把我灌醉(Live)黄大炜,王力宏
10
小半陈粒
11
绿色陈雪凝
12
Always Online林俊杰
13
雨爱杨丞琳
14
我是真的爱上你正在进行石女士
15
恋人李荣浩
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证网络文化经营许可证增值电信业务经营许可证出版物经营许可证