作曲:Ricky Khan
作词:Ricky Khan
ਉੱਠੀ ਆਂ ਮੈਂ ਸਾਜਰੇ ਜੇ ਜਿਹਦੇ ਵਾਸਤੇ
ਹੋਰ ਦੱਸ ਜੱਚਣਾ ਮੈਂ ਕਿਹਦੇ ਵਾਸਤੇ
Butterfly ਰੰਗਾ ਸੂਟ ਸਹੇਲੀਏ
ਪਹਿਲੀ ਵਾਰੀ ਪਾਇਆ ਏ ਗਿੱਪੀ ਦੇ ਵਾਸਤੇ
ਹੋ ਬਿੰਦੀ ਮੇਰੀ ਘੱਟ ਤਾਂ ਨੀ ਜੱਚਦੀ
ਮੈਨੂੰ ਦੱਸ ਦੇ ਨੀ ਵਹਿਮ ਹੋ ਗਿਆ
ਖੋਲ੍ਹ ਦੇ ਹਾਏ ਨੀ door ਖੋਲ੍ਹ ਦੇ
ਗੇੜੀ ਯਾਰ ਦੀ ਦਾ time ਹੋ ਗਿਆ
ਖੋਲ੍ਹ ਦੇ ਹਾਏ ਨੀ door ਖੋਲ੍ਹ ਦੇ
ਗੇੜੀ ਯਾਰ ਦੀ ਦਾ time ਹੋ ਗਿਆ
ਹੋਏ ਉਰੇ ਕਰ ਸ਼ੀਸ਼ਾ ਜ਼ਰਾ ਮੁੱਖ ਤੱਕ ਲਾਂ
ਕਿੱਤੇ ਰਹਿ ਗਈ ਤਾਂ ਕੋਈ ਥੋੜ ਨੀ ਕੁੜੇ
ਅੱਜ ਤਾਂ ਮੈਂ ਚੰਦਰੇ ਦੀ ਨੀਂਦ ਲੁੱਟ ਲੈਣੀ
ਮੈਨੂੰ ਕਹਿੰਦਾ ਵੀ ਏ ਚੋਰਨੀ ਕੁੜੇ
ਨੀ ਚੰਦਰੇ ਨੇ ਅੱਜ ਮੈਨੂੰ ਮਿਲਣ ਬੁਲਾਇਆ
ਸੰਗ ਨਾਲ ਲੋੜਿਆ ਦਾ ਰੂਪ ਚੜ੍ਹ ਆਇਆ
ਤੇਰੇ ਸਿਰ ਚੜ੍ਹ ਕੇ ਮੈਂ ਸੱਚੀ ਮਰਜੂ
ਕਿੱਤੇ change ਜੇ plan ਹੋ ਗਿਆ
ਖੋਲ੍ਹ ਦੇ ਹਾਏ ਨੀ door ਖੋਲ੍ਹ ਦੇ
ਗੇੜੀ ਯਾਰ ਦੀ ਦਾ time ਹੋ ਗਿਆ
ਖੋਲ੍ਹ ਦੇ ਹਾਏ ਨੀ door ਖੋਲ੍ਹ ਦੇ
ਗੇੜੀ ਯਾਰ ਦੀ ਦਾ time ਹੋ ਗਿਆ
ਹੋ ਜਦ ਖੋਲ੍ਹੂ ਓਹ ਟਾਕੀ ਅੜੀਏ
ਜਦ ਖੋਲ੍ਹੂ ਓਹ ਟਾਕੀ ਅੜੀਏ
ਹੱਸ ਕੇ ਹੱਥ ਫੜਾਊਂ
ਨੀ ਮੈਂ ਓਹਦੇ ਨਾਲ ਖੜ੍ਹੀ
ਅੱਗ London ਨੂੰ ਲਾਊਂ
ਨੀ ਮੈਂ ਓਹਦੇ ਨਾਲ ਖੜ੍ਹੀ
ਅੱਗ London ਨੂੰ ਲਾਊਂ
ਨੀ ਮੈਂ ਓਹਦੇ ਨਾਲ ਖੜ੍ਹੀ
ਹੋ ਨੇੜੇ ਹੋ ਕੇ ਦੇਖ ਮੇਰਾ ਦਿਲ ਧੜਕੇ ਨੀ
ਨਾਲੇ ਹੁੰਦੀ ਨੀ ਉਡੀਕ ਅੜੀਏ
ਐਂਨਾ ਜ਼ੋਰ ਲਾ ਕੇ ਆਂ ਤਿਆਰ ਹੋਈ ਚੰਦਰਾ
ਨਾ ਕਹਿਦੇ ਠੀਕ ਠੀਕ ਅੜੀਏ
ਸੱਜਰੇ ਗੁਲਾਬ ਦੀ ਮੈਂ ਮਹਿਕ ਬਣ ਆਈ
ਬੁੱਲ੍ਹੀਆਂ ਗੁਲਾਬੀਆਂ ਨੇ ਇੱਕੋ ਰੱ ਟ ਲਾਈ
Ricky ਹੁਣ ਟੱਕਰੇ ਨੀ ਆਣ ਕੇ
ਔਖਾ ਪੱਲ ਦਾ ਨੀ ਰਹਿਣ ਹੋ ਗਿਆ
ਖੋਲ੍ਹ ਦੇ ਹਾਏ ਨੀ door ਖੋਲ੍ਹ ਦੇ
ਗੇੜੀ ਯਾਰ ਦੀ ਦਾ time ਹੋ ਗਿਆ
ਖੋਲ੍ਹ ਦੇ ਹਾਏ ਨੀ door ਖੋਲ੍ਹ ਦੇ
ਗੇੜੀ ਯਾਰ ਦੀ ਦਾ time ਹੋ ਗਿਆ