作曲:Abeer Arora
ਦਿਲ ਕੋ ਕੁਛ ਹੁਆ
ਤੂ ਹੀ ਤੋ ਦਵਾ ਹੈ
Out ਹੋਇਆ mind ਤੇਰੀ ਲੋਰ ਚ ਰਕਾਨੇ
ਤੈਨੂੰ ਕੀ ਦੱਸਾ ਮੈਂ
ਤੈਨੂੰ ਕੀ ਦੱਸਾ ਮੈਂ
ਤੈਨੂੰ ਨੀ ਬੁਲਾਉਣ ਦੇ ਆ ਲੱਭਦਾ ਬਹਾਨੇ
ਤੈਨੂੰ ਕੀ ਦੱਸਾ ਮੈਂ
ਤੈਨੂੰ ਕੀ ਦੱਸਾ ਮੈਂ
ਬਾਜੋ ਤੇਰੇ ਪਾਗਲ ਜਾਏ ਹੋਏ ਆ ਦੇਵਾਨੇ
ਤੇਰੇ ਪਿੱਛੇ ਬੜੇ ਮੈਂ ਕੱਲਾ ਨਈਂ
ਕਿੰਨੀ ਸੋਹਣੀ ਏ ਵੱਲਾਹ ਨੀ
ਨਾਮ ਤੇਰਾ ਉਤੋਂ ਵੱਧ ਲਵਾਂ
ਮਾਫ਼ ਕਰੇ ਮੈਨੂੰ Allah ਨੀ
ਹਾਂ, ਤੇਰੀ ਜ਼ੁਲਫਾਂ ਤੇ ਚੱਲੇ ਕਮਾਲ
ਰਹਮ ਕਰਦੇ ਨਾ ਗੱਲਾਂ ਨਾਲ ਸਾਰ
ਬਸ ਤੈਨੂੰ ਉਡੀਕਾ ਸੋਮਵਾਰ ਤੋਂ ਲੈਕੇ ਐਤਵਾਰ
ਦਿਲ ਕੋ ਕੁਛ ਹੁਆ
ਤੂ ਹੀ ਤੋ ਦਵਾ ਹੈ
ਜਿੰਨੂ ਸੀ ਮੈਂ ਲੱਭਦਾ ਤੂ ਓਹੀ ਆ ਰਕਾਨੇ
ਤੈਨੂੰ ਕੀ ਦੱਸਾ ਮੈਂ
ਤੈਨੂੰ ਕੀ ਦੱਸਾ ਮੈਂ
ਤੈਨੂੰ ਨੀ ਬੁਲਾਉਣ ਦੇ ਆ ਲੱਭਦਾ ਬਹਾਨੇ
ਤੈਨੂੰ ਕੀ ਦੱਸਾ ਮੈਂ
ਤੈਨੂੰ ਕੀ ਦੱਸਾ ਮੈਂ
ਬਾਜੋ ਤੇਰੇ ਪਾਗਲ ਜਾਏ ਹੋਏ ਆ ਦੇਵਾਨੇ