作曲:Veet Baljit
作词:Veet Baljit
Lamborghini ਤੇ ਕਿੱਥੇ ਲੌਂਦਾ ਫਿਰੇ ਗੇੜੀਆਂ
ਜਰੀਆਂ ਨੀ ਜਾਂਦੀਆਂ friend ਆਂ ਮੈਥੋਂ ਤੇਰੀਆਂ
Lamborghini ਤੇ ਕਿੱਥੇ ਲੌਂਦਾ ਫਿਰੇ ਗੇੜੀਆਂ
ਜਰੀਆਂ ਨੀ ਜਾਂਦੀਆਂ friend ਆਂ ਮੈਥੋਂ ਤੇਰੀਆਂ
ਵੇ ਪੋਟਾ ਪੋਟਾ ਪਿੱੰਜੇਯਾ ਪਯਾ
ਹਾਏ ਪਿੱੰਜੇਯਾ ਜਾਂਦਾ ਏ ਜਿਵੇ ਰੂਹ
ਵੇ ਦਿਲ ਤੇਰਾ ਕਾਲਾ ਮੁੰਡਿਆਂ
ਭਾਵੇਂ ਚੰਨ ਤਾ ਸੁਨਖਾ ਤੇਰਾ ਮੁਹ
ਵੇ ਦਿਲ ਤੇਰਾ ਕਾਲਾ ਮੁੰਡਿਆਂ
ਭਾਵੇਂ ਚੰਨ ਤਾ ਸੁਨਖਾ ਤੇਰਾ ਮੁਹ
ਹੋਏ ਹੋਏ ਹੋਏ ਹੋਏ ਹੋਏ
ਲਖ ਗੌਣ ਵਾਲੇਆ ਤੂ ਹੋਯਾ ਮਸ਼ਹੂਰ ਵੇ
ਹੋਯਾ ਮਸ਼ਹੂਰ ਵੇ ਹੋਯਾ ਮਸ਼ਹੂਰ ਵੇ
ਕਰ ਬੈਠੀ ਪਿਆਰ ਤੈਨੂ ਏਹੀ ਆ ਕਸੂਰ ਵੇ
ਏਹੀ ਆ ਕਸੂਰ ਵੇ ਏਹੀ ਆ ਕਸੂਰ ਵੇ
ਲਖ ਗੌਣ ਵਾਲੇਆ ਤੂ ਹੋਯਾ ਮਸ਼ਹੂਰ ਵੇ
ਕਰ ਬੈਠੀ ਪਿਆਰ ਤੈਨੂ ਏਹੀ ਆ ਕਸੂਰ ਵੇ
ਤੂੰ ਫੁੱਲਾਂ ਜੇਹੇ ਦਿਲ ਤੋੜ ਦਾ
ਵਫਾਦਾਰ ਨੀ ਪਤੰਦਰਾ ਤੂ
ਵੇ ਦਿਲ ਤੇਰਾ ਕਾਲਾ ਮੁੰਡਿਆਂ
ਭਾਵੇਂ ਚੰਨ ਤਾ ਸੁਨਖਾ ਤੇਰਾ ਮੁਹ
ਵੇ ਦਿਲ ਤੇਰਾ ਕਾਲਾ ਮੁੰਡਿਆਂ
ਭਾਵੇਂ ਚੰਨ ਤਾ ਸੁਨਖਾ ਤੇਰਾ ਮੁਹ
ਤੇਰੀ ਤੇਰੀ ਤੇਰੀਆਂ
ਪੱਖੀਆਂ ਪੱਖੀਆਂ ਪੱਖੀਆਂ
ਪੱਖੀਆਂ ਪੱਖੀਆਂ ਪੱਖੀਆਂ
ਵੇ ਸਾਡਾ ਚੰਨਾ ਦਿਲ ਤੋੜ ਕੇ
ਵੇ ਸਾਡਾ ਚੰਨਾ ਦਿਲ ਤੋੜ ਕੇ
ਕਿੱਥੇ ਲਾ ਲਯੀ ਆਂ ਮੁਹੱਬਤਾਂ ਪੱਕੀਆਂ
ਵੇ ਸਾਡਾ ਚੰਨਾ ਦਿਲ ਤੋੜ ਕੇ
ਕਿੱਥੇ ਲਾ ਲਯੀ ਆਂ ਮੁਹੱਬਤਾਂ ਪੱਕੀਆਂ
ਫਿਰੇ ਸਿਰ ਤੇ ਬਿਠਾਈ ਸਾਡੀ ਜੁੱਤੀ ਦੀਆਂ ਨੋਕਾਂ ਨੂ
ਪ੍ਯਾਰ ਦਾ ਦਿਖੌਣਾ ਏ ਤੂ ਤਮਾਸ਼ਾ ਕਾਹਤੋ ਲੋਕਾਂ ਨੂ
ਤਮਾਸ਼ਾ ਕਾਹਤੋ ਲੋਕਾਂ ਨੂ ਤਮਾਸ਼ਾ ਕਾਹਤ ੋ ਲੋਕਾਂ ਨੂ
ਫਿਰੇ ਸਿਰ ਤੇ ਬਿਠਾਈ ਸਾਡੀ ਜੁੱਤੀ ਦੀਆਂ ਨੋਕਾਂ ਨੂ
ਪ੍ਯਾਰ ਦਾ ਦਿਖੌਣਾ ਏ ਤੂ ਤਮਾਸ਼ਾ ਕਾਹਤੋ ਲੋਕਾਂ ਨੂ
ਜੇ ਪਿਹਲੇ ਪਤਾ ਹੁੰਦਾ Veet ਵੇ
ਪਿੰਡ ਕੋਕੇਆਂ ਦੀ ਬਣ ਦੀ ਨਾ ਨੂਹ
ਵੇ ਦਿਲ ਤੇਰਾ ਕਾਲਾ ਮੁੰਡਿਆਂ
ਭਾਵੇਂ ਚੰਨ ਤਾ ਸੁਨਖਾ ਤੇਰਾ ਮੁਹ
ਵੇ ਦਿਲ ਤੇਰਾ ਕਾਲਾ ਮੁੰਡਿਆਂ
ਭਾਵੇਂ ਚੰਨ ਤਾ ਸੁਨਖਾ ਤੇਰਾ ਮੁਹ
ਹੋਏ ਹੋਏ ਹੋਏ ਹੋਏ ਹੋਏ