作曲:Amrit Maan
Mofusion baby
ਛੱਡ ਦੇ clutch
ਓ ਅੱਖ ਜਾਂ Blueberry
ਜੱਟੀ ਆ fruit
ਜੱਟ ਬਿਨਾ ਛੇਤੀ ਕਿੱਥੇ
ਆਉਂਦੀ ਕੁੜੀ ਸੂਟ
ਓ ਸ਼ੌਂਕੀ ਏ ਰਕਾਨ
ਸੂਟ ਪਾਂਵੇ ਚੱਕਣੇ
ਓ ਚੱਕ ਨੀ Revolver
ਦੂਰੋਂ ਕਰੇ shoot
ਰੌਹਬ ਜੱਟੀ ਦਾ ਵੀ ਦੂਰੋਂ ਠਾ ਠਾ ਮਾਰਦਾ
ਰੌਹਬ ਜੱਟੀ ਦਾ ਵੀ ਦੂਰੋਂ ਠਾ ਠਾ ਮਾਰਦਾ
ਓ ਨੀਰੀ ਆ ਤਬਾਹੀ ਵਰਗੀ
ਓ ਫੀਮ ਜਹੀ ਜੱਟ ਉੱਤੇ ਡੁੱਲ ਗਈ
ਓ ਨਾਰ ਸੀ ਮਲਾਈ ਵਰਗੀ
ਓ ਫੀਮ ਜਹੀ ਜੱਟ ਉੱਤੇ ਡੁੱਲ ਗਈ
ਓ ਨਾਰ ਸੀ ਮਲਾਈ ਵਰਗੀ
ਓ ਫੀਮ ਜਹੀ ਜੱਟ ਉੱਤੇ ਡੁੱਲ ਗਈ
ਓ ਨਾਰ ਸੀ ਮਲਾਈ ਵਰਗੀ
ਹਾਂ ਪਾਵਾਂ ਨੱਕ ਉੱਤੇ ਕੋਕਾ
ਪੌਣੇ ਲੱਖ ਦਾ
ਤੋਡ ਹੈ ਨੀ America ਕੋਲੋ ਅੱਖ ਦਾ
ਹਾਂ ਪਾਵਾਂ ਨੱਕ ਉੱਤੇ ਕੋਕਾ
ਪੌਣੇ ਲੱਖ ਦਾ
ਤੋਡ ਹੈ ਨੀ America ਕੋਲੋ ਅੱਖ ਦਾ
ਮੇਰਾ ਨਖਰਾ ਬਰੂਡ
ਪਾਂਵੇ ਪੜਥੂ
ਜਿਹਨੂੰ ਤੱਕ ਲਵਾ ਓ ਨੀ ਅੱਖ ਚੱਕਦਾ
ਜਦੋਂ ਬਚਨ ਮੈਨੂੰ ਸਰੂਰ
ਦੇਵਾ ਚੜ੍ਹ ਜੱਟਾਂ
ਮਾਲ ਸਿੱਕਾ ਬੰਧ ਵਰਗਾ
ਹੋ ਨੀਰੀ ਨਮਕੀਨ ਉੱਤੇ ਡੁੱਲਿਆ
ਹੋ ਗਬਰੂ ਹੈ ਖੰਡ ਵਰਗਾ
ਨੀਰੀ ਨਮਕੀਨ ਉੱਤੇ ਡੁੱਲਿਆ
ਹੋ ਗਬਰੂ ਹੈ ਖੰਡ ਵਰਗਾ
ਨੀਰੀ ਨਮਕੀਨ ਉੱਤੇ ਡੁੱਲਿਆ
ਹੋ ਗਬਰੂ ਹੈ ਖੰਡ ਵਰਗਾ ਓਏ
ਹੋ ਹੱਸ ਕੇ ਦਿਖਾ ਦੇ
ਗੰਨੇ ਦੀ ਏ ਬੋਰੀਏ
Sipp sipp ਕਰ ਅੱਗੇ ਗੱਲ ਤੋੜੀਏ
ਹੋ ਹੱਸ ਕੇ ਦਿਖਾ ਦੇ
ਗੰਨੇ ਦੀ ਏ ਬੋਰੀਏ
Sipp sipp ਕਰ ਅੱਗੇ ਗੱਲ ਤੋੜੀਏ
ਓ ਜੱਟ ਨੀ Punjab ਆਲਾ senty ਕਰਤਾ
ਕੰਨ ਲਾ ਕੇ ਸੁਣ Cali ਦੀ ਏ ਛੋਰੀਏ
ਓ ਰਾਖੀ ਤੇਰੀ ਪੈਣੀ ਹੁਣ ਕਰਨੀ
ਰਾਖੀ ਤੇਰੀ ਪੈਣੀ ਹੁਣ ਕਰਨੀ
ਤੂੰ ruffle ਪ੍ਰਾਈ ਵਰਗੀ
ਓ ਫੀਮ ਜਹੀ ਜੱਟ ਉੱਤੇ ਡੁੱਲ ਗਈ
ਓ ਨਾਰ ਸੀ ਮਲਾਈ ਵਰਗੀ
ਓ ਫੀਮ ਜਹੀ ਜੱਟ ਉੱਤੇ ਡੁੱਲ ਗਈ
ਓ ਨਾਰ ਸੀ ਮਲਾਈ ਵਰਗੀ
ਓ ਫੀਮ ਜਹੀ ਜੱਟ ਉੱਤੇ ਡੁੱਲ ਗਈ
ਓ ਨਾਰ ਸੀ ਮਲਾਈ ਵਰਗੀ
ਲੱਕ ਮੇਰਾ ਹਿੱਲੇ ਮਲਤਾਨ ਹਿੱਲਦਾ
ਚੱਲ ਜੱਟਾਂ ਕਰੀਏ plan chill ਦਾ
ਅੱਖਾਂ ਉੱਤੇ ਲਾਈ ਐ ਮੈਨੂੰ DNG
ਫੱਟੇ ਚੱਕ ਮਿਤਰਾਂ ਓ ਖਿੱਲੀ ਦਾਰੂ ਪੀ
ਅੱਖਾਂ ਉੱਤੇ ਲਾਈ ਐ ਮੈਨੂੰ DNG
ਫੱਟੇ ਚੱਕ ਮਿਤਰਾਂ ਓ ਖਿੱਲੀ ਦਾਰੂ ਪੀ
ਹੋ ਗਿਆ ਏ ਸੈੱਟ ਜੱਟਾਂ ਤੱਕ ਕੇ ਹਸਨ
ਕਲਾਕੰਦ ਵਰਗਾ
ਹੋ ਨੀਰੀ ਨਮਕੀਨ ਉੱਤੇ ਡੁੱਲਿਆ
ਹੋ ਗਬਰੂ ਹੈ ਖੰਡ ਵਰਗਾ
ਨੀਰੀ ਨਮਕੀਨ ਉੱਤੇ ਡੁੱਲਿਆ
ਹੋ ਗਬਰੂ ਹੈ ਖੰਡ ਵਰਗਾ
ਨੀਰੀ ਨਮਕੀਨ ਉੱਤੇ ਡੁੱਲਿਆ
ਹੋ ਗਬਰੂ ਹੈ ਖੰਡ ਵਰਗਾ ਓਏ