作曲:Nick Dhammu,Veet Baljit
作词:Veet Baljit,Ranbir Singh
ਹੋ ਹੋ ਹੋ ਹੋ ਹੋ ਹੋ ਹੋ ਹੋ
ਵੀਣੀ ਵਿੱਚ ਖਣਕੇ ਤੇਰੇ ਕੰਗਣਾ ਮੁਟਿਆਰੇ
ਕੋਠੇ ਤੇ ਬੈਠੇ ਹੋਇਏ ਜਗਦੇ ਹੋਣ ਤਾਰੇ
ਵੀਣੀ ਵਿੱਚ ਖਣਕੇ ਤੇਰੇ ਕੰਗਣਾ ਮੁਟਿਆਰੇ
ਕੋਠੇ ਤੇ ਬੈਠੇ ਹੋਇਏ ਜਗਦੇ ਹੋਣ ਤਾਰੇ
ਆ ਆ ਆ ਆ ਆ ਆ ਆ
ਤੂੰ ੧੩ ਡੰਗੇ ਬਿੱਲੋ ਡਰ ਡਰ ਚੜ ਆਵੇ
ਬਨੇਰੇ ਕੋਲ ਆ ਕੇ ਕੁੜੇ ਦੂਧ ਵਾਂਗੁ ਕੱਢ ਜਾਂਵੇ
ਤੂੰ ੧੩ ਡੰਗੇ ਬਿੱਲੋ ਡਰ ਡਰ ਚੜ ਆਵੇ
ਬਨੇਰੇ ਕੋਲ ਆ ਕੇ ਕੁੜੇ ਦੂਧ ਵਾਂਗੁ ਕੱਢ ਜਾਂਵੇ
ਬਿੜਕਾਂ ਲਈ ਕੋਕਾ ਜਾਗੇ ਸੁੱਤੇ ਹੋਣ ਸਾਰੇ
ਬਿੜਕਾਂ ਲਈ ਕੋਕਾ ਜਾਗੇ ਸੁੱਤੇ ਹੋਣ ਸਾਰੇ
ਵੀਣੀ ਵਿੱਚ ਖਣਕੇ ਤੇਰੇ ਕੰਗਣਾ ਮੁਟਿਆਰੇ
ਕੋਠੇ ਤੇ ਬੈਠੇ ਹੋਇਏ ਜਗਦੇ ਹੋਣ ਤਾਰੇ
ਹੋ ਆ ਨਾ ਜਾਨ ਕਣੀਆਂ ਨੀ ਸਾਨੂੰ ਧੋਖੇ ਵੇਖ ਕੇ
ਠੰਡਾ ਪੇਜੇ ਪਿੰਡਾ ਮੇਰਾ ਅੱਗ ਜੇਹੀ ਸੇਕ ਕੇ
ਹੋ ਆ ਨਾ ਜਾਨ ਕਣੀਆਂ ਨੀ ਸਾਨੂੰ ਧੋਖੇ ਵੇਖ ਕੇ
ਠੰਡਾ ਪੇਜੇ ਪਿੰਡਾ ਮੇਰਾ ਅੱਗ ਜੇਹੀ ਸੇਕ ਕੇ
ਸੰਗ ਸੰਗ ਕੇ ਖਾਰੇ ਨੀ ਤੂੰ ਅੱਗ ਤੇ ਅੰਗਿਆਰੇ
ਸੰਗ ਸੰਗ ਕੇ ਖਾਰੇ ਨੀ ਤੂੰ ਅੱਗ ਤੇ ਅੰਗਿਆਰੇ
ਵੀਣੀ ਵਿੱਚ ਖਣਕੇ ਤੇਰੇ ਕੰਗਣਾ ਮੁਟਿਆਰੇ
ਕੋਠੇ ਤੇ ਬੈਠੇ ਹੋਇਏ ਜਗਦੇ ਹੋਣ ਤਾਰੇ
ਵੀਣੀ ਵਿੱਚ ਖਣਕੇ ਤੇਰੇ ਕੰਗਣਾ ਮੁਟਿਆਰੇ
ਕੋਠੇ ਤੇ ਬੈਠੇ ਹੋਇਏ ਜਗਦੇ ਹੋਣ ਤਾਰੇ
ਵੀਣੀ ਵਿੱਚ ਖਣਕੇ ਤੇਰੇ ਕੰਗਣਾ ਮੁਟਿਆਰੇ
ਕੋਠੇ ਤੇ ਬੈਠੇ ਹੋਇਏ ਜਗਦੇ ਹੋਣ ਤਾਰੇ