作曲:Jatinder Shah,Ikka
作词:Ikka,Koki Deep,Balvir Boparai
ਓ ਬਿਊਟੀਫੁਲ ਬਿੱਲੋ, ਨਖਰਾ ਤੇਰਾ 65 ਕਿੱਲੋ
ਕੀਤੇ ਕੱਢ ਕੇ ਜੀ ਟਾਈਮ ਗਰੀਬਾਂ ਨੂੰ ਵੀ ਮਿਲ ਲਓ
ਓ ਬਿਊਟੀਫੁਲ ਬਿੱਲੋ, ਨਖਰਾ ਤੇਰਾ 65 ਕਿੱਲੋ
ਕੀਤੇ ਕੱਢ ਕੇ ਜੀ ਟਾਈਮ ਗਰੀਬਾਂ ਨੂੰ ਵੀ ਮਿਲ ਲਓ
ਗੱਲ ਬਣੀ ਨੀ ਟੌਂਟ ਮਾਰਦਾ ਮੇਰਾ ਯਾਰ ਢਿੱਲੋਂ (ਢਿੱਲੋਂ)
ਓ ਬਿਊਟੀਫੁਲ ਬਿੱਲੋ, ਨਖਰਾ ਤੇਰਾ 65 ਕਿੱਲੋ
ਕੀਤੇ ਕੱਢ ਕੇ ਜੀ ਟਾਈਮ ਗਰੀਬਾਂ ਨੂੰ ਵੀ ਮਿਲ ਲਓ
ਓ ਬਿਊਟੀਫੁਲ ਬਿੱਲੋ, ਨਖਰਾ ਤੇਰਾ 65 ਕਿੱਲੋ
ਕੀਤੇ ਕੱਢ ਕੇ ਜੀ ਟਾਈਮ ਗਰੀਬਾਂ ਨੂੰ ਵੀ ਮਿਲ ਲਓ
ਓ ਨਿੱਤ ਓਹ ਯੋਗਾ ਦਾ ਲੈਸਨ ਲੈਣ ਨੂੰ
ਸ਼ਹਿਰ ਨੂੰ ਜਾਣਦੀ ਆ
ਕਹਿੰਦੀ ਲੀਨ ਮੈਂ ਰਹਿਣਾ
ਬੜਾ ਜ ੋਰ ਓਹ ਲਾਉਂਦੀ ਆ
ਨਿੱਤ ਯੋਗਾ ਦਾ ਲੈਸਨ ਲੈਣ ਨੂੰ
ਸ਼ਹਿਰ ਨੂੰ ਜਾਣਦੀ ਆ
ਕਹਿੰਦੀ ਲੀਨ ਮੈਂ ਰਹਿਣਾ
ਬੜਾ ਜੋਰ ਓਹ ਲਾਉਂਦੀ ਆ
ਕਪਾਲਭਾਤੀ ਤੇਰਾ ਸਾਹ ਉੱਤੇ ਥੱਲੇ ਮੇਰਾ
ਤੇਰੇ ਜਿਮ ਦੇ ਮੁਹਰੇ ਮੈਂ ਤਾ ਨੀ ਲਾਕੇ ਬਹਿ ਗਿਆ ਡੇਰਾ
ਗੱਲ ਬਣੀ ਨੀ ਟੌਂਟ ਮਾਰਦਾ ਮੇਰਾ ਯਾਰ ਢਿੱਲੋਂ (ਮੇਰਾ ਯਾਰ ਢਿੱਲੋਂ)
ਓ ਓ ਬਿਊਟੀਫੁਲ ਬਿੱਲੋ, ਨਖਰਾ ਤੇਰਾ 65 ਕਿੱਲੋ
ਕੀਤੇ ਕੱਢ ਕੇ ਜੀ ਟਾਈਮ ਗਰੀਬਾਂ ਨੂੰ ਵੀ ਮਿਲ ਲਓ
ਓ ਬਿਊਟੀਫੁਲ ਬਿੱਲੋ, ਨਖਰਾ ਤੇਰਾ 65 ਕਿੱਲੋ
ਕੀਤੇ ਕੱਢ ਕੇ ਜੀ ਟਾਈਮ ਗਰੀਬਾਂ ਨੂੰ ਵੀ ਮਿਲ ਲਓ
ਬੜੀ ਗਲੋ ਕਰੇ ਸਕਿਨ ਤੇਰੀ ਕੇਹੜਾ ਮੇਕਅੱਪ ਲਾ ਲਿਆ
ਟਰਬਨ ਨਾਲ ਕਰਕੇ ਮੈਚਿੰਗ ਤੂੰ ਸੂਟ ਪਾ ਲਿਆ
ਬੜੀ ਗਲੋ ਕਰੇ ਸਕਿਨ ਤੇਰੀ ਕੇਹੜਾ ਮੇਕਅੱਪ ਲਾ ਲਿਆ
ਟਰਬਨ ਨਾਲ ਕਰਕੇ ਮੈਚਿੰਗ ਤੂੰ ਸੂਟ ਪਾ ਲਿਆ
ਡਾਂਗ ਸੁਰਮਾ ਨੈਣੀ ਤੇਰੇ ਸਪ ਲੜੇ ਅੰਗ ਅੰਗ ਮੇਰੇ
ਜ਼ਹਿਰ ਚੜ੍ਹਿਆ ਮੈਨੂੰ ਐਸਾ ਜੇਹੜਾ ਉਤਰੂ ਲੇਕੇ ਫੇਰੇ
ਗੱਲ ਬਣੀ ਨੀ ਟੌਂਟ ਮਾਰਦਾ
ਮੇਰਾ ਯਾਰ ਢਿੱਲੋਂ (ਮੇਰਾ ਯਾਰ ਢਿੱਲੋਂ)
ਓ ਓ ਬਿਊਟੀਫੁਲ ਬਿੱਲੋ, ਨਖਰਾ ਤੇਰਾ 65 ਕਿੱਲੋ
ਕੀਤੇ ਕੱਢ ਕੇ ਜੀ ਟਾਈਮ ਗਰੀਬਾਂ ਨੂੰ ਵੀ ਮਿਲ ਲਓ
ਓ ਬਿਊਟੀਫੁਲ ਬਿੱਲੋ, ਨਖਰਾ ਤੇਰਾ 65 ਕਿੱਲੋ
ਕੀਤੇ ਕੱਢ ਕੇ ਜੀ ਟਾਈਮ ਗਰੀਬਾਂ ਨੂੰ ਵੀ ਮਿਲ ਲਓ