封面

Sweetu

Diljit Dosanjh / Jatinder Shah / Ikka
专辑:Disco Singh (Original Motion Picture Soundtrack)流派:流行
立即播放
收藏
分享
下载歌曲
作曲:Jatinder Shah,Ikka
作词:Ikka,Koki Deep,Balvir Boparai
ਗੱਲ ਪੁਟ ਕੇ ਸਵੀਟੂ ਜਿਹਾ ਕਹਿ ਗਈ
ਮੇਰਾ ਸਭ ਕੁਝ ਲੁੱਟ ਕੇ ਹੀ ਲੈ ਗਈ
ਗੱਲ ਪੁਟ ਕੇ ਸਵੀਟੂ ਜਿਹਾ ਕਹਿ ਗਈ
ਮੇਰਾ ਸਭ ਕੁਝ ਲੁੱਟ ਕੇ ਹੀ ਲੈ ਗਈ
ਤੇਰੀ ਬਿਊਟੀ ਦੀ ਕੀ ਸਿਫਤ ਕਰਾਂ
ਦਿਲ ਕਰਦਾ ਦਿਲ ਤੈਨੂੰ ਗਿਫਟ ਕਰਾਂ
ਤੇਰੇ ਲੱਕ ਤੇ ਨਜ਼ਰ ਟਿਕੀ ਰਹਿ ਗਈ
ਗੱਲ ਪੁਟ ਕੇ ਸਵੀਟੂ ਜਿਹਾ ਕਹਿ ਗਈ
ਮੇਰਾ ਸਭ ਕੁਝ ਲੁੱਟ ਕੇ ਹੀ ਲੈ ਗਈ
ਗੱਲ ਪੁਟ ਕੇ ਸਵੀਟੂ ਜਿਹਾ ਕਹਿ ਗਈ
ਮੇਰਾ ਸਭ ਕੁਝ ਲੁੱਟ ਕੇ ਹੀ ਲੈ ਗਈ
ਨਾ ਥਕਦੀ ਨਾ ਬਹਿਣ ਸਾਨੂੰ ਦਿੰਨੀ ਆ
ਜਦੋਂ ਟੱਪਦੀ ਤਾਂ ਜਾਨ ਕੱਢ ਲੈਂਦੀ ਆ
ਨਾ ਥਕਦੀ ਨਾ ਬਹਿਣ ਸਾਨੂੰ ਦਿੰਨੀ ਆ
ਜਦੋਂ ਟੱਪਦੀ ਤਾਂ ਜਾਨ ਕੱਢ ਲੈਂਦੀ ਆ
ਥੋੜ੍ਹਾ ਨਚਣ ਤੇ ਰੱਖ ਕੰਟਰੋਲ ਬੱਲੀਏ
ਆ ਲੈ ਪੈ ਗਿਆ ਮਾਹੌਲ 'ਚ ਕਲੋਲ ਬੱਲੀਏ
ਤੇਰੇ ਅੱਗੇ ਤਾਂ ਲੜੀ ਵੀ ਫਿੱਕੀ ਪੈ ਗਈ
ਗੱਲ ਪੁਟ ਕੇ ਸਵੀਟੂ ਜਿਹਾ ਕਹਿ ਗਈ
ਮੇਰਾ ਸਭ ਕੁਝ ਲੁੱਟ ਕੇ ਹੀ ਲੈ ਗਈ
ਗੱਲ ਪੁਟ ਕੇ ਸਵੀਟੂ ਜਿਹਾ ਕਹਿ ਗਈ
ਮੇਰਾ ਸਭ ਕੁਝ ਲੁੱਟ ਕੇ ਹੀ ਲੈ ਗਈ
ਅੱਗ ਲਾਉਣ ਦਾ ਇਰਾਦਾ ਤੇਰਾ ਜਗ ਨੂੰ
ਚੁੰਨੀ ਕਰਦੀ ਇਸ਼ਾਰੇ ਮੇਰੀ ਪੱਗ ਨੂੰ
ਅੱਗ ਲਾਉਣ ਦਾ ਇਰਾਦਾ ਤੇਰਾ ਜਗ ਨੂੰ
ਚੁੰਨੀ ਕਰਦੀ ਇਸ਼ਾਰੇ ਮੇਰੀ ਪੱਗ ਨੂੰ
ਤੇਰਾ ਹੂਸਨ ਕਿਸੇ ਦੀ ਨਹੀਂ ਮੰਨਦਾ aa
ਤੇਰਾ ਰੋਹਬ ਦਿਖਾਉਣਾ ਬਣਦਾ ਏ
ਕਾਹਤੋਂ ਦੂਰ ਦੂਰ ਜਾ ਕੇ ਮੇਥੋਂ ਬਹਿ ਗਈ
ਗੱਲ ਪੁਟ ਕੇ ਗੱਲ ਪੁਟ ਕੇ
ਗੱਲ ਪੁਟ ਕੇ ਸਵੀਟੂ ਜਿਹਾ ਕਹਿ ਗਈ
ਮੇਰਾ ਸਭ ਕੁਝ ਲੁੱਟ ਕੇ ਹੀ ਲੈ ਗਈ
ਗੱਲ ਪੁਟ ਕੇ ਸਵੀਟੂ ਜਿਹਾ ਕਹਿ ਗਈ
ਮੇਰਾ ਸਭ ਕੁਝ ਲੁੱਟ ਕੇ ਹੀ ਲੈ ਗਈ
展开展开

同歌手歌曲

封面
Ruthless (Instrumental)Intense,Diljit Dosanjh
封面
Bahana - Chill Trap MixDiljit Dosanjh,Prashant Kumar
封面
Sardaar Ji 3 (Title Track) - Trap MixDiljit Dosanjh,Prashant Kumar
封面
Daaru Mukgi - Trap MixDiljit Dosanjh,Jasmeen Akhtar,Prashant Kumar
封面
Chill Mardi - RemixDiljit Dosanjh,Prashant Kumar
封面
Sohni Lagdi Lo-FiDiljit Dosanjh,Prashant Kumar
封面
ChobbarIntense,Diljit Dosanjh
封面
RuthlessIntense,Diljit Dosanjh
封面
Chill MardiDiljit Dosanjh,Jaani,Bunny
封面
Sardaar Ji 3 Title TrackDiljit Dosanjh,Zafar Sandhu,MixSingh
查看更多

同专辑歌曲

1
Aee Ji Oo JiDiljit Dosanjh,Jatinder Shah,Ikka
2
Disco SinghDiljit Dosanjh,Jatinder Shah,Ikka
3
FaisleKamal Khan,Jatinder Shah,Koki Deep
4
Beautiful BilloDiljit Dosanjh,Jatinder Shah,Ikka
5
LaatuDiljit Dosanjh,Sunidhi Chauhan,Jatinder Shah,Ikka
6
Happy BirthdayDiljit Dosanjh,Jatinder Shah,Balvir Boparai
查看更多

热门推荐

2
我怀念的孙燕姿
3
第57次取消发送陆绮菲(菲菲公主)
4
可不可以张紫豪
5
6
演员薛之谦
7
我们俩郭顶
8
广东爱情故事广东雨神
9
最佳损友陈奕迅
10
失眠Suki刘舒妤
11
恋人李荣浩
12
偏爱张芸京
13
Letting Go蔡健雅
14
其实薛之谦
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证网络文化经营许可证增值电信业务经营许可证出版物经营许可证