封面

Kismat

Diljit Dosanjh / Veet Baljit / Nick Dhammu
专辑:Punjab 1984 (Original Motion Picture Soundtrack)流派:流行
立即播放
收藏
分享
下载歌曲
作曲:Veet Baljit,Nick Dhammu
作词:Veet Baljit,Jagvir Sohi,Dr. Tejinder Harjit,Raj Ranjodh,Anurag Singh,Happy Raikoti
ਵੇ ਰੰਗ ਮੇਹੰਦੀ ਦਾ ਫਿੱਕੜਾ ਹੋਇਆ
ਸਾਡੇ ਲੀਰਾਂ ਕਰ ਗਏ ਬਾਣੇ
ਓ ਜਾ ਵੇ ਮਲਾਹਾ ਡੱਕ ਦੇ ਬੇੜੀ
ਅਸੀਂ ਲਗਣਾ ਨਹੀਂ ਟਿਕਾਣੇ
ਹੋ ਅਸੀਂ ਵੀ ਰੰਗ ਓਹੀਓ ਚੁਣ ਲੈ
ਵੇ ਤੂੰ ਜਿਹਦੇ ਰੰਗ ਪਛਾਣੇ
ਕਰਮਾ ਨੂੰ ਤੂੰ ਮਿਲ ਗਈ ਕਿਸਮਤ ਨੂੰ ਦੁੱਖ ਕੁੜੇ
ਆਪਾਂ ਕਿਹੜੇ ਨਾ ਕਰੀਏ
ਵੇ ਸੱਜਣਾ ਦੱਸ ਗਿਲੇ
ਆਪਾਂ ਕਿਹੜੇ ਨਾ ਕਰੀਏ
ਵੇ ਸੱਜਣਾ ਦੱਸ ਗਿਲੇ
ਏਹ ਗੂੜੇ ਪਿਆਰਾਂ ਦੇ
ਨਿਕਲੇ ਨੇ ਸੀਲੇ
ਕਰਮਾ ਨੂੰ ਤੂੰ ਮਿਲ ਗਈ
ਕਿਸਮਤ ਨੂੰ ਦੁੱਖ ਕੁੜੇ
ਕਰਮਾ ਨੂੰ ਤੂੰ ਮਿਲ ਗਈ
ਕਿਸਮਤ ਨੂੰ ਦੁੱਖ ਕੁੜੇ
ਕੀਹ ਜੋਰ ਗਰੀਬਾਂ ਦਾ
ਓ ਜਦੋਂ ਲਿਖੀਆਂ ਰੱਬ ਦੀਆਂ
ਕੱਖਾਂ ਨਾਲ ਕੱਢ ਪੱਗੀਆਂ
ਨੀ ਏਹ ਅੱਗਾਂ ਜੱਗ ਦੀਆਂ
ਖੂਹਾਂ ਨਾਲ ਖੂਹ ਅੱਲੜੇ
ਕਦੇ ਭੁੱਲ ਕੇ ਨਾ ਮਿਲੇ
ਕਰਮਾ ਨੂੰ ਤੂੰ ਮਿਲ ਗਈ
ਕਿਸਮਤ ਨੂੰ ਦੁੱਖ ਕੁੜੇ
ਕਰਮਾ ਨੂੰ ਤੂੰ ਮਿਲ ਗਈ
ਕਿਸਮਤ ਨੂੰ ਦੁੱਖ ਕੁੜੇ
ਏਹ ਕਿਸਮਤ ਨਾਲ ਚੜ੍ਹਦਾ ਰੰਗ ਗੂੜੇ ਮੇਹੰਦੀ ਦਾ
ਤੇਨੂੰ ਉਮਰਾ ਲਈ ਚੜ੍ਹ ਜਾਏ ਰੰਗ ਗੂੜ੍ਹਾ ਮੇਹੰਦੀ ਦਾ
ਸਾਨੂੰ ਵੀ ਦੇਖਣਗੇ ਮੇਹੰਦੀ ਲੌਂਦੀ ਕੀਹ ਵੇਲੇ
ਕਰਮਾ ਨੂੰ ਤੂੰ ਮਿਲ ਗਈ ਕਿਸਮਤ ਨੂੰ ਦੁੱਖ ਕੁੜੇ
ਕਰਮਾ ਨੂੰ ਤੂੰ ਮਿਲ ਗਈ ਕਿਸਮਤ ਨੂੰ ਦੁੱਖ ਕੁੜੇ
展开展开

同歌手歌曲

封面
Click ClickJSL Singh,Diljit Dosanjh
封面
Kol KinareJSL Singh,Diljit Dosanjh
封面
Sunn Ve PoornaDiljit Dosanjh
封面
5 TaaraDiljit Dosanjh
封面
RangrutDiljit Dosanjh,Gurmeet Singh,Jagvir Sohi
封面
Swaah Ban KeDiljit Dosanjh,Gurmeet Singh,RAJ RANJODH
封面
ChannoDiljit Dosanjh,Nick Dhammu,Veet Baljit
封面
Work of WarriorsDiljit Dosanjh,Feroz Khan,Angrez Ali
封面
Disco SinghDiljit Dosanjh,Jatinder Shah,Ikka
封面
Aee Ji Oo JiDiljit Dosanjh,Jatinder Shah,Ikka
查看更多

同专辑歌曲

1
Awwal Allah Noor UpayaSukhwinder Singh,Gurmoh,Traditional
2
RangrutDiljit Dosanjh,Gurmeet Singh,Jagvir Sohi
3
ChannoDiljit Dosanjh,Nick Dhammu,Veet Baljit
4
LoriHarshdeep Kaur,Gurmeet Singh,Dr. Tejinder Harjit
5
Swaah Ban KeDiljit Dosanjh,Gurmeet Singh,RAJ RANJODH
6
Ammi Udeek diDiljit Dosanjh,Gurmeet Singh,Anurag Singh
7
Swaah Ban Ke - ReprisesRAJ RANJODH,Gurmeet Singh
8
Sodha Laun NuDiljit Dosanh,Jatinder Shah,Happy Raikoti
查看更多

热门推荐

1
第57次取消发送陆绮菲(菲菲公主)
2
我们俩郭顶
3
传说A Legend (feat.成龙/金喜善)张艺兴,成龙,金喜善
4
5
恋人李荣浩
6
Always Online林俊杰
8
可不可以张紫豪
10
11
偏爱张芸京
12
特别的人方大同
13
我不难过孙燕姿
14
执迷不悟李家鑫
15
心墙郭静
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证:(京)字第11313号网络文化经营许可证:京网文〔2025〕0181-061号增值电信业务经营许可证:京B2-20170846出版物经营许可证:新出发 京零 字第 海180271 号