封面

Swaah Ban Ke

Diljit Dosanjh / Gurmeet Singh / RAJ RANJODH
专辑:Punjab 1984 (Original Motion Picture Soundtrack)流派:流行
立即播放
收藏(1)
分享
下载歌曲
作曲:Gurmeet Singh,Raj Ranjodh
作词:Raj Ranjodh,Jagvir Sohi,Veet Baljit,Dr. Tejinder Harjit,Anurag Singh,Happy Raikoti
ਮੇਰੇ ਪਿੰਡ ਦੀ ਓਹ ਨਹਿਰ ਨੂੰ ਸੁਨੇਹਾ ਦੇ ਦੇਓ
ਮੇਰੇ ਪਿੰਡ ਦੀ ਓਹ ਨਹਿਰ ਨੂੰ ਸੁਨੇਹਾ ਦੇ ਦੇਓ
ਨੀ ਮੈਂ ਫੇਰ ਤਾਰੀ ਲਾਵਾਂ ਸਿਵੀਆਂ 'ਚ ਸੜ੍ਹ ਕੇ
ਨੀ ਮੈਂ ਕੁੱਜੇ ਵਿੱਚ ਆਵਾਂਗਾ ਸੁਆਹ ਬਣਕੇ ਨੀ ਮੈਂ ਕੁੱਜੇ ਵਿੱਚ ਆਵਾਂਗਾ ਸੁਆਹ ਬਣਕੇ
ਮੈਥੋਂ ਮਰਿਆਂ ਨਹੀਂ ਜਾਣਾ ਏਹਨਾ ਤਾਹਣਿਆਂ ਦੇ ਵਿੱਚ
ਏਹ ਬੇਗਾਣਿਆਂ ਦੇ ਵਿੱਚ ਏਹ ਮਹਿਖਾਣਿਆਂ ਦੇ ਵਿੱਚ
ਮੈਨੂੰ ਚੈਨ ਮਿਲੇ ਮੇਰੇ ਪਿੰਡ ਪੀਪਲਾਂ ਦੇ ਥੱਲੇ
ਪੱਤੇ ਲੋਰੀਆਂ ਸੁਣਾਉਂਦੇ ਜਦੋਂ ਠੰਢੀ ਹਵਾ ਚੱਲੇ
ਮੇਰੇ ਪਿੰਡ ਦੀ ਓਹ ਪੌਣ ਨੂੰ ਸੁਨੇਹਾ ਦੇ ਦੇਓ
ਮੈਨੂੰ ਲੋਰੀਆਂ ਸੁਣਾਏ ਕਿੱਥੇ ਮਾਂ ਬਣਕੇ
ਨੀ ਮੈਂ ਕੁੱਜੇ ਵਿੱਚ ਆਵਾਂਗਾ ਸੁਆਹ ਬਣਕੇ ਨੀ ਮੈਂ ਕੁੱਜੇ ਵਿੱਚ ਆਵਾਂਗਾ ਸੁਆਹ ਬਣਕੇ
ਮੈਨੂੰ ਪਰਦੇ ਨਾਲ ਵੇਖਦੀ ਏ ਮੌਤ ਕੰਜ਼ਾਤ ਜਿਵੇਂ ਸੱਜਣੀ ਵਿਆਹੀ ਉਡੀਕੇ ਸ਼ਗਨਾ ਦੀ ਰਾਤ
ਮੇਰੀ ਅਰਥੀ ਸਜਾਵੇ, ਉੱਤੇ ਫੁੱਲ ਰਖਦੀ ਏ
ਨਿਤ ਬਣਕੇ ਕਲੀਰੇ, ਮੇਰਾ ਰਾਹ ਤੱਕਦੀ ਏ
ਮੇਰੀ ਪਿੰਡ ਦੀ ਓਹ ਮਿੱਟੀ ਨੂੰ ਸੁਨੇਹਾ ਦੇ ਦੇਓ, ਤੇਰੇ ਵਿਚ ਰਲ ਜਾਵਾਂਗਾ ਮੈਂ ਵਾਹ ਬਣਕੇ
ਨੀ ਮੈਂ ਕੁੱਜੇ ਵਿੱਚ ਆਵਾਂਗਾ ਸੁਆਹ ਬਣਕੇ ਨੀ ਮੈਂ ਕੁੱਜੇ ਵਿੱਚ ਆਵਾਂਗਾ ਸੁਆਹ ਬਣਕੇ
ਰੱਖ ਹੌਂਸਲਾ ਨੀ ਮਾਏ, ਮੇਰਾ ਕਰ ਨਾ ਤੂੰ ਦੁਖ
ਪੱਤੇ ਝੜਦੇ ਹੀ ਰਹਿੰਦੇ ਕਦੇ ਸੁੱਕਦੇ ਨਾ ਰੁੱਖ
ਮੈਨੂੰ ਮਿਲਿਆ ਨਾ ਕਿੱਥੇ ਤੇਰੀ ਗੋਦੀ ਜਿਹਾ ਸੁਖ
ਨੀ ਮੈਂ ਜਿੰਨੀ ਵਾਰੀ ਮੁੰਡਾ ਮੈਨੂੰ ਮਿਲੇ ਤੇਰੀ ਕੋਖ
ਮੇਰੀ ਗੰਗਾ ਮੇਰੀ ਮਾਂ ਦੇ ਦੋਵੇਂ ਪੈਰ ਹੋ ਗਏ
ਮੈਨੂੰ ਉਹਨਾ ਵਿੱਚ ਰੋੜ੍ਹਿਓ ਖੁਦਾ ਕਰਕੇ
ਨੀ ਮੈਂ ਕੁੱਜੇ ਵਿੱਚ ਆਵਾਂਗਾ ਸੁਆਹ ਬਣਕੇ ਨੀ ਮੈਂ ਕੁੱਜੇ ਵਿੱਚ ਆਵਾਂਗਾ ਸੁਆਹ ਬਣਕੇ
展开展开

同歌手歌曲

封面
5 TaaraDiljit Dosanjh
封面
RangrutDiljit Dosanjh,Gurmeet Singh,Jagvir Sohi
封面
ChannoDiljit Dosanjh,Nick Dhammu,Veet Baljit
封面
Ammi Udeek diDiljit Dosanjh,Gurmeet Singh,Anurag Singh
封面
Work of WarriorsDiljit Dosanjh,Feroz Khan,Angrez Ali
封面
Aee Ji Oo JiDiljit Dosanjh,Jatinder Shah,Ikka
封面
Happy BirthdayDiljit Dosanjh,Jatinder Shah,Balvir Boparai
封面
LaatuDiljit Dosanjh,Sunidhi Chauhan,Jatinder Shah,Ikka
封面
Beautiful BilloDiljit Dosanjh,Jatinder Shah,Ikka
封面
SoormaDiljit Dosanjh
查看更多

同专辑歌曲

1
Awwal Allah Noor UpayaSukhwinder Singh,Gurmoh,Traditional
2
RangrutDiljit Dosanjh,Gurmeet Singh,Jagvir Sohi
3
ChannoDiljit Dosanjh,Nick Dhammu,Veet Baljit
4
KismatDiljit Dosanjh,Veet Baljit,Nick Dhammu
5
LoriHarshdeep Kaur,Gurmeet Singh,Dr. Tejinder Harjit
6
Ammi Udeek diDiljit Dosanjh,Gurmeet Singh,Anurag Singh
7
Swaah Ban Ke - ReprisesRAJ RANJODH,Gurmeet Singh
8
Sodha Laun NuDiljit Dosanh,Jatinder Shah,Happy Raikoti
查看更多

热门推荐

1
雨爱杨丞琳
2
多远都要在一起G.E.M. 邓紫棋
3
偏爱张芸京
4
爱错王力宏
6
广东爱情故事广东雨神
7
指纹杜宣达
9
郑润泽
10
Letting Go蔡健雅
11
失眠Suki刘舒妤
12
13
阴天莫文蔚
14
唯一G.E.M. 邓紫棋
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证网络文化经营许可证增值电信业务经营许可证出版物经营许可证