作曲:Gurmeet Singh,Jagvir Sohi
作词:Jagvir Sohi,Veet Baljit,Dr. Tejinder Harjit,Raj Ranjodh,Anurag Singh,Happy Raikoti
ਰੱਖ ਮੋਢੇ ਉੱਤੇ ਖੇਸੀ
ਯਾਰ ਹੋਏ ਪਰਦੇਸੀ
ਰੱਖ ਮੋਢੇ ਉੱਤੇ ਖੇਸੀ ਯਾਰ ਹੋਏ ਪਰਦੇਸੀ
ਮੋਢਾ ਕਹੀ ਦਾ ਸੀ ਅੱਜ ਜੋ ਬੰਦੂਕ ਹੋ ਗਿਆ
ਤੇਰਾ ਰਾਂਝਾ ਤਾਂ ਹੀਰੇ ਤੇਰਾ ਰਾਂਝਾ ਤਾਂ ਹੀਰੇ ਰੰਗਰੂਟ ਹੋ ਗਿਆ
ਤੇਰਾ ਰਾਂਝਾ ਤਾਂ ਹੀਰੇ ਤੇਰਾ ਰਾਂਝਾ ਤਾਂ ਹੀਰੇ ਰੰਗਰੂਟ ਹੋ ਗਿਆ ਤੇਰਾ ਰਾਂਝਾ ਤਾਂ ਹੀਰੇ
ਉੱਗਾ ਬਣ ਕੇ ਬਾਰੂਦ ਖੂਨ ਡੁਲਿਆ ਜੋ ਸਾਡਾ
ਲੱਗੇ ਮੌਤ ਕਿਉਂ ਪਿਆਰੀ ਜ਼ਿੰਦਗੀ ਤੋਂ ਜ਼ਿਆਦਾ
ਰਾਹਾਂ ਟੇਢੀਆਂ ਨੂੰ ਸਾਡਾ salute ਹੋ ਗਿਆ
ਤੇਰਾ ਰਾਂਝਾ ਤਾਂ ਹੀਰੇ ਤੇਰਾ ਰਾਂਝਾ ਤਾਂ ਹੀਰੇ ਰੰਗਰੂਟ ਹੋ ਗਿਆ
ਤੇਰਾ ਰਾਂਝਾ ਤਾਂ ਹੀਰੇ ਤੇਰਾ ਰਾਂਝਾ ਤਾਂ ਹੀ ਰੇ ਰੰਗਰੂਟ ਹੋ ਗਿਆ ਤੇਰਾ ਰਾਂਝਾ ਤਾਂ ਹੀਰੇ
ਸੌਦਾ ਜ਼ਾਲਮਾ ਨੂੰ ਲਾਉਣਾ AK 47 ਆ ਨੇ
ਫਿੱਟ ਹੋਣ ਨੂੰ ਸੀਨੇ 'ਚ ਗੋਲੀਆਂ ਵੀ ਕਾਹਲੀਆਂ ਨੇ
ਜਿਹੜੇ ਰਾਹੀਂ ਕੰਡੇ ਹਾਏ ਜਿਹੜੇ ਰਾਹੀਂ ਕੰਡੇ ਓਹੀਓ ਸਾਡਾ route ਹੋ ਗਿਆ
ਤੇਰਾ ਰਾਂਝਾ ਤਾਂ ਹੀਰੇ ਤੇਰਾ ਰਾਂਝਾ ਤਾਂ ਹੀਰੇ ਤੇਰਾ ਰਾਂਝਾ ਤਾਂ ਹੀਰੇ ਰੰਗਰੂਟ ਹੋ ਗਿਆ
ਤੇਰਾ ਰਾਂਝਾ ਤਾਂ ਹੀਰੇ ਤੇਰਾ ਰਾਂਝਾ ਤਾਂ ਹੀਰੇ ਰੰਗਰੂਟ ਹੋ ਗਿਆ ਤੇਰਾ ਰਾਂਝਾ ਤਾਂ ਹੀਰੇ