封面

Breeze

Abeer Arora
专辑:Breeze流派:流行
立即播放
收藏
分享
下载歌曲
作曲:Abeer Arora
作词:Naunidh
ਸ਼ਾਮ ਦਾ ਯਾ ਵੇਲਾ ਤੇ ਬਾਰ ਚੱਲੇ breeze balcony ਵਿਚੋਂ ਤੂੰ ਬਾਹਰ ਵੇਖੇ scenes
Tesla truck ਹਾਏ ਨੀ ਘੁਮੇ ਤੇਰੀ street
ਨਾ ਤੈਨੂੰ ਵੇਖੇ ਬਿਨਾਂ ਇਹ heart ਕਰੇ beat
ਮੈਂ ਆਇਆ ਅੱਜ ਸ਼ਹਿਰ ਤੇਰੇ ਲੈ ਕੇ ਨੀ ਉਮੀਦ
ਦੇ ਜਾ ਮੈਨੂੰ ਇਕ ਵਾਰ ਕੁੜੀਏ ਤੇਰੀ ਦੀਦ
I haven’t eaten nothing, ਤੇ ਛੱਡ ਆਇਆ ਨੀਂਦ
ਸ਼ਾਮ ਦਾ ਯਾ ਵੇਲਾ ਤੇ ਬਾਰ ਚੱਲੇ
ਕਾਹਤੋਂ ਰੱਖੀ ਫਿਰਦੀ ਏ ਸੰਗ ਬਲੀਏ
ਦਿਲ ਨੂੰ ਤੂੰ ਕਰਦੀ ਏ ਤੰਗ ਬਲੀਏ
Tiffany ਵੀ ਲੈਦਾ ਆਕੇ ਮੰਗ ਬਲੀਏ
ਤੈਨੂੰ ਸੁੱਟਾ ਦਾ ਦਵਾਦਾ ਹਰ ਰੰਗ ਬਲੀਏ
ਵੇਖ ਜਾਵਾਂ ਖੜਕੇ ਨੀ ਤੇਰੀਆਂ ਅਡਾਵਾਂ ਨੂੰ
ਕਰਿਆ ਬੇਕਾਬੂ ਨੀ ਮੇਰੇ ਹੋਏ ਸਾਹ ਨੂੰ
ਤੇਰੇ ਕੋਲ ਹੁਸਨ ਦੀ ਹੋਣੀ ਨਈਓ ਰੀਸ
ਸ਼ਾਮ ਦਾ ਯਾ ਵੇਲਾ ਤੇ ਬਾਰ ਚੱਲੇ
ਸ਼ਾਮ ਦਾ ਯਾ ਵੇਲਾ ਤੇ ਬਾਰ ਚੱਲੇ breeze balcony ਵਿਚੋਂ ਤੂੰ ਬਾਹਰ ਵੇਖੇ scenes
Tesla truck ਹਾਏ ਨੀ ਘੁਮੇ ਤੇਰੀ street
ਨਾ ਤੈਨੂੰ ਵੇਖੇ ਬਿਨਾਂ ਇਹ heart ਕਰੇ beat
ਮੈਂ ਆਇਆ ਅੱਜ ਸ਼ਹਿਰ ਤੇਰੇ ਲੈ ਕੇ ਨੀ ਉਮੀਦ
ਦੇ ਜਾ ਮੈਨੂੰ ਇਕ ਵਾਰ ਕੁੜੀਏ ਤੇਰੀ ਦੀਦ
I haven’t eaten nothing, ਤੇ ਛੱਡ ਆਇਆ ਨੀਂਦ
ਸ਼ਾਮ ਦਾ ਯਾ ਵੇਲਾ ਤੇ ਬਾਰ ਚੱਲੇ
I wanna know your love, ਤੇ ਮੈਂ ਕੀ ਆ ਤੇਰੇ ਲਈ
ਵੇਖਦਾ ਆ ਸਭ ਤੇ wait ਸਹੀ ਵੇਲੇ ਦੀ
ਕਰਲਾ ਸਬਰ ਹੋਰ ਦੱਸ ਕਿੰਨਾ ਸੋਹਣੀਏ
ਅੱਖ ਤੈਨੂੰ ਲੱਭਦੀ ਵੀ ਪਈ ਆ ਸਵੇਰੇ ਦੀ
ਲਾਲੀ ਆਈ ਚਿਹਰੇ ਉੱਤੇ ਜਦ ਤੈਨੂੰ ਵੇਖਿਆ
ਸਾਰੀ ਹੁਣ ਜ਼ਿੰਦਗੀ ਤੂੰ ਲਾ ਦੇ ਮੇਰੇ ਲੇਖਿਆ
ਪੂਰੀ ਮੈਂ ਵੀ ਕਰਾਂ ਤੇਰੀ ਕੱਲੀ ਕੱਲੀ ਰੀਝ
ਸ਼ਾਮ ਦਾ ਯਾ ਵੇਲਾ ਤੇ ਬਾਰ ਚੱਲੇ
ਸ਼ਾਮ ਦਾ ਯਾ ਵੇਲਾ ਤੇ ਬਾਰ ਚੱਲੇ breeze balcony ਵਿਚੋਂ ਤੂੰ ਬਾਹਰ ਵੇਖੇ scenes
Tesla truck ਹਾਏ ਨੀ ਘੁਮੇ ਤੇਰੀ street
ਨਾ ਤੈਨੂੰ ਵੇਖੇ ਬਿਨਾਂ ਇਹ heart ਕਰੇ beat
ਮੈਂ ਆਇਆ ਅੱਜ ਸ਼ਹਿਰ ਤੇਰੇ ਲੈ ਕੇ ਨੀ ਉਮੀਦ
ਦੇ ਜਾ ਮੈਨੂੰ ਇਕ ਵਾਰ ਕੁੜੀਏ ਤੇਰੀ ਦੀਦ
I haven’t eaten nothing, ਤੇ ਛੱਡ ਆਇਆ ਨੀਂਦ
ਸ਼ਾਮ ਦਾ ਯਾ ਵੇਲਾ ਤੇ ਬਾਰ ਚੱਲੇ
展开展开

同歌手歌曲

封面
Tera Naam (feat. Abeer Arora)Harjas Harjaayi,Abeer Arora
封面
FeaturesAbeer Arora
封面
What's Yo SceneAbeer Arora
封面
Tenu KiToshi,Abeer Arora
封面
Mukhda Dikha DoAbeer Arora
封面
ChemistryAbeer Arora
封面
LonelyAbeer Arora
封面
Beja BejaAbeer Arora,Manj Musik
封面
WINE & DINEAbeer Arora,Mr. Richi
封面
GoodnightRob C,Abeer Arora,Kaka Sady
查看更多

热门推荐

1
我们俩郭顶
2
慢冷李荣浩
3
我不难过孙燕姿
4
可不可以张紫豪
5
郑润泽
6
阴天莫文蔚
7
传说A Legend (feat.成龙/金喜善)张艺兴,成龙,金喜善
8
10
我怀念的孙燕姿
11
广东爱情故事广东雨神
12
冻结林俊杰
13
雨过后的风景Dizzy Dizzo (蔡诗芸)
14
雨爱杨丞琳
15
失眠Suki刘舒妤
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证:(京)字第11313号网络文化经营许可证:京网文〔2025〕0181-061号增值电信业务经营许可证:京B2-20170846出版物经营许可证:新出发 京零 字第 海180271 号