封面

No Chance

Abeer Arora
专辑:No Chance流派:嘻哈/说唱
立即播放
收藏
分享
下载歌曲
作曲:Abeer Arora,Hardbazy
作词:Davinder Davy
ਦਿਲ-ਦਿਲ ਨਾ ਵਟਾਲਾ, ਕਹਿੰਦੀ ਨਾ ਨਾ
ਯਾਰੀ ਗੱਭਰੂ ਨਾਲ ਪਾਲੇ, ਕਹਿੰਦੀ ਨਾ ਨਾ
ਮੁੰਡਾ ਦਿਲ ਚ ਵਸਾਲਾ, ਕਹਿੰਦੀ ਨਾ ਨਾ (ਨਾ ਨਾ ਨਾ)
ਮੈਂ ਕਿਹਾ ਦੁਨੀਆ ਘੁਮਾਦਾ, ਕਹਿੰਦੀ ਨਾ ਨਾ
ਕਾਲਜੇ ਮਚਾਦਾ, ਕਹਿੰਦੀ ਨਾ ਨਾ
ਹਾਏ ਰੋਗ ਇਸ਼ਕ ਦਾ ਲਾਦਾ, ਕਹਿੰਦੀ ਨਾ ਨਾ (ਨਾ ਨਾ ਨਾ)
ਕਹਿੰਦੀ ਸੋਹਣਿਆ ਵੇ ਮੈਂ ਨੀ ਕਿੱਤੇ ਦਿਲ ਜਿਹਾ ਵਟਾਉਣਾ
ਦੋ ਪਲ ਦੇ ਹਾਸੇ ਨਾਲ ਸਾਰੀ ਉਮਰ ਰੁਵਾਉਣਾ
ਮੈਂ ਬੜੀਆਂ ਹੀਰਾਂ ਦੇ ਹਾਲ ਵੇਖੇ ਆ ਰਾਂਝਿਆ
Sorry ਮੇਰੇ ਕੋਲੋਂ ਪਿਆਰ ਵਿਆਰ ਹਾਲੇ ਤਾਂ ਨੀ ਹੋਣਾ
ਸੀਨੇ ਟੈਟੂ ਕਰਵਾ ਲਾ, ਕਹਿੰਦੀ ਨਾ ਨਾ
ਤੈਨੂੰ ਹੱਦੋਂ ਵੱਧ ਚਾਹ ਲਾ, ਕਹਿੰਦੀ ਨਾ ਨਾ
ਚੱਲ ਲੇਖਾਂ ਚ ਲਿਖਾਲਾ, ਕਹਿੰਦੀ ਨਾ ਨਾ (ਨਾ ਨਾ ਨਾ)
ਦਿਲ-ਦਿਲ ਨਾ ਵਟਾਲਾ, ਕਹਿੰਦੀ ਨਾ ਨਾ
ਯਾਰੀ ਗੱਭਰੂ ਨਾਲ ਪਾਲੇ, ਕਹਿੰਦੀ ਨਾ ਨਾ
ਮੁੰਡਾ ਦਿਲ ਚ ਵਸਾਲਾ, ਕਹਿੰਦੀ ਨਾ ਨਾ (ਨਾ ਨਾ ਨਾ)
ਨੀ ਜਿਹੜੇ ਛੱਡ ਜਾਂਦੇ ਹੋਣਗੇ ਉਹ ਹੋਰ ਸੋਹਣੀਏ
ਨੀ ਤੂੰ ਮੈਨੂੰ ਲੈ ਕੇ ਹੋਜਾ ਪੂਰੀ sure ਸੋਹਣੀਏ
ਮੈਨੂੰ ਨੈੱਟ ਵਾਲੇ ਰਾਂਝਿਆਂ ਚ ਗਿਣ ਨਾ ਰਕਾਨੇ
ਤੈਨੂੰ ਸੱਚੀ ਨੀ ਮੈਂ ਕਰਦਾ adore ਸੋਹਣੀਏ
ਮੰਨਦੇ ਆ ਪਿਆਰ ਨੀ ਮਜ਼ਾਕ ਅੱਜ ਦੇ
ਕੁੜੀਆਂ ਨੂੰ ਮਿਲਦੇ ਨੀ ਮੁੰਡੇ ਚੱਜ ਦੇ
Insta ਤੇ ਆਸ਼ਿਕੀ ਆ fake ਸੋਹਣੀਏ
ਛੱਜ ਕਿੱਤੇ ਜਾਂਦੇ ਜਵਾਕ ਅੱਜ ਦੇ
ਤੈਨੂੰ ਤਰਜ਼ਾਂ ਚ ਗਾਲਾ, ਕਹਿੰਦੀ ਨਾ ਨਾ
ਗੀਤ ਤੇਰੇ ਤੇ ਬਣਾਲਾ, ਕਹਿੰਦੀ ਨਾ ਨਾ
Davy Davy ਤੋਂ ਲਿਖਾਲਾ, ਕਹਿੰਦੀ ਨਾ ਨਾ (ਨਾ ਨਾ ਨਾ)
ਦਿਲ-ਦਿਲ ਨਾ ਵਟਾਲਾ, ਕਹਿੰਦੀ ਨਾ ਨਾ
ਯਾਰੀ ਗੱਭਰੂ ਨਾਲ ਪਾਲੇ, ਕਹਿੰਦੀ ਨਾ ਨਾ
ਮੁੰਡਾ ਦਿਲ ਚ ਵਸਾਲਾ, ਕਹਿੰਦੀ ਨਾ ਨਾ (ਨਾ ਨਾ ਨਾ)
ਦਿਲ ਦੇ ਦੇ ਦਿਲ ਦਿਲ ਦੇ ਦੇ ਦਿਲ ਦਿਲ ਦੇ ਦੇ ਦਿਲ ਦਿਲ ਦੇ ਦੇ ਦਿਲ
ਨੀ ਮੈ ਤੇਰੇ ਹਿੱਸੇ ਆਯਾ ਤੂੰ ਏ lucky ਸੋਹਣੀਏ
ਗਬਰੂ ਦੀ ਯਾਰੀ ਜੰਮਾ ਪੱਕੀ ਸੋਹਣੀਏ
ਹਾਏ ਦਿਲ ਲਾ ਕੇ ਮੁੰਡਾ ਹੋਰ ਪਾਸੇ ਨੀ ਜਾਂਦਾ
ਨੀ ਤੇਰੀ safety ਦੀ ਜਿੰਮੇਵਾਰੀ ਚੱਕੀ ਸੋਹਣੀਏ
ਬਿੱਲੋ ਤੂੰ ਵੀ ਸਾਨੂੰ ਜਾਂ ਕਹਿੰਦੀ ਨਾ ਨਾ
Sign ਦਿਲ ਤੇ ਕਰਾਲਾ ਕਹਿੰਦੀ ਨਾ ਨਾ
ਤੇਰਾ ਵੀਰ ਮੇਰਾ ਸਾਲਾਂ ਕਹਿੰਦੀ ਨਾ ਨਾ (ਨਾ ਨਾ ਨਾ)
ਦਿਲ-ਦਿਲ ਨਾ ਵਟਾਲਾ, ਕਹਿੰਦੀ ਨਾ ਨਾ
ਯਾਰੀ ਗੱਭਰੂ ਨਾਲ ਪਾਲੇ, ਕਹਿੰਦੀ ਨਾ ਨਾ
ਮੁੰਡਾ ਦਿਲ ਚ ਵਸਾਲਾ, ਕਹਿੰਦੀ ਨਾ ਨਾ (ਨਾ ਨਾ ਨਾ)
ਦਿਲ ਦੇ ਦੇ ਦਿਲ ਦਿਲ ਦੇ ਦੇ ਦਿਲ ਦਿਲ ਦੇ ਦੇ ਦਿਲ ਦਿਲ ਦੇ ਦੇ ਦਿਲ
展开展开

同歌手歌曲

封面
TilleHardbazy,Abeer Arora
封面
LovescapeAbeer Arora
封面
CHRONOFLEXAbeer Arora
封面
DivaAbeer Arora
封面
KI DASSA MEINAbeer Arora
封面
Tera Naam (feat. Abeer Arora)Harjas Harjaayi,Abeer Arora
封面
FeaturesAbeer Arora
封面
What's Yo SceneAbeer Arora
封面
Tenu KiToshi,Abeer Arora
封面
Mukhda Dikha DoAbeer Arora
查看更多

热门推荐

1
玻璃Gareth.T
2
传说A Legend (feat.成龙/金喜善)张艺兴,成龙,金喜善
3
恋人李荣浩
4
戒烟李荣浩
5
广东爱情故事广东雨神
6
失眠Suki刘舒妤
7
第57次取消发送陆绮菲(菲菲公主)
9
美人鱼林俊杰
10
11
小半陈粒
12
偏爱张芸京
13
其实薛之谦
14
冷夜陈默之
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证:(京)字第11313号网络文化经营许可证:京网文〔2025〕0181-061号增值电信业务经营许可证:京B2-20170846出版物经营许可证:新出发 京零 字第 海180271 号