作曲:Amrit Maan,Narinder Batth,Little Boi
作词:Amrit Maan,Narinder Batth
ਓ ਸੋਹਣੀ ਕਿਵੇਂ ਆਖਾਂ ਜੀ ਲਫ਼ਜ਼ ਛੋਟਾ ਜਾਪਦਾ ਏ
ਆਖਾਂ ਵੀ ਤਾਂ ਕਿਵੇਂ ਹਾਏ ਜੀ ਰਾਜ ਤੁਹਾਡਾ ਆਪ ਦਾ ਏ
ਓ ਸੋਹਣੀ ਕਿਵੇਂ ਆਖਾਂ ਜੀ ਲਫ਼ਜ਼ ਛੋਟਾ ਜਾਪਦਾ ਏ
ਆਖਾਂ ਵੀ ਤਾਂ ਕਿਵੇਂ ਹਾਏ ਜੀ ਰਾਜ ਤੁਹਾਡਾ ਆਪ ਦਾ ਏ
ਦੇ-ਦੇ ਨੈਣਾਂ ਚੋਂ ਸਰੂਰ ਮਰਜਾਣੀਏ ਜੱਟਾਂ ਦਾ ਪੁੱਤ ਰੱਜਿਆ ਰਹੂ
ਸਾਨੂੰ ਸਿਫ਼ਤਾਂ ਕਰਨ ਤੇ
ਸਾਨੂੰ ਸਿਫ਼ਤਾਂ ਕਰਨ ਤੇ ਰੱਖ ਲੈ ਨੀ ਦਿਲ ਤੇਰਾ ਲੱਗਿਆ ਰਹੂ
ਸਾਨੂੰ ਸਿਫ਼ਤਾਂ ਕਰਨ ਤੇ ਰੱਖ ਲੈ ਨੀ ਦਿਲ ਤੇਰਾ ਲੱਗਿਆ ਰਹੂ
ਮੇਰੀ ਅੱਖ ਤੇ ਮੁਕੱਦਮੇ ਆ ਚੱਲਦੇ
ਪਿੱਛੇ-ਪਿੱਛੇ ਆ ਵਕੀਲ ਮੇਰੇ ਕੱਲ੍ਹ ਦੇ
ਹਾਂ ਗੇੜਾ ਤੀਜੇ ਦਿਨ ਵੱਜਦਾ ਬੁਟੀਕ ਦਾ
ਵੇ ਸੁਣ ਕਿੱਦਣ ਦਾ ਬੰਬੇ ਮੈਨੂੰ ਉਡੀਕਦਾ
ਸੂਟ ਕਰ ਲੈ ਪਸੰਦ ਆਪੇ ਸੋਹਣਿਆ ਜੋ ਨਾਰ ਉੱਤੇ ਜਚਿਆ ਰਹੂ
ਜੇ ਤੈਨੂੰ ਸਿਫ਼ਤਾਂ ਕਰਨ ਤੇ
ਜੇ ਤੈਨੂੰ ਸਿਫ਼ਤਾਂ ਕਰਨ ਤੇ ਰੱਖਿਆ ਤੇ ਸਾਰਾ ਪਿੰਡ ਮਚਿਆ ਰਹੂ
ਜੇ ਤੈਨੂੰ ਸਿਫ਼ਤਾਂ ਕਰਨ ਤੇ ਰੱਖਿਆ ਤੇ ਸਾਰਾ ਪਿੰਡ ਮਚਿਆ ਰਹੂ
ਓ ਸੂਟ ਉਹਨਾਂ ਤੋਂ ਦਵਾ ਦੂੰ ਮੈਂ ਇਰਾਨੀ ਜੱਟੀਏ
ਨੀ ਜਿਹੜੇ ਰੱਖਦੇ ਡਿਜ਼ਾਇਨਰ ਅੰਬਾਨੀ ਜੱਟੀਏ
ਫਿੱਕੇ ਜਿਹੇ ਬਲੂ ਰੰਗ ਕਰੇਂ ਤੂੰ ਪਸੰਦ
ਤਾਂ ਹੀ ਲੈ ਲਈ ਆਪਾਂ ਲੈਂਬੋ ਅਸਮਾਨੀ ਜੱਟੀਏ
ਕਿਵੇਂ ਰੇਖਾ ਨਾ ਵਟਾਈ ਫਿਰੇਂ ਅੱਖ ਨੂੰ
ਰੇਲ ਮੈਟਰੋ ਬਣਾਈ ਫਿਰੇਂ ਲੱਕ ਨੂੰ
ਰੇਖਾ ਨਾ ਵਟਾਈ ਫਿਰੇਂ ਅੱਖ ਨੂੰ
ਰੇਲ ਮੈਟਰੋ ਬਣਾਈ ਫਿਰੇਂ ਲੱਕ ਨੂੰ
ਚੰਨ ਚੜ੍ਹੇ ਤੂੰ ਨਾ ਕੋਠੇ ਉੱਤੇ ਆ ਜਾਵੀਂ ਨੀ ਤੇਰੇ ਮੂਹਰੇ ਸੰਗਿਆ ਰਹੂ
ਸਾਨੂੰ ਸਿਫ਼ਤਾਂ ਕਰਨ ਤੇ
ਸਾਨੂੰ ਸਿਫ਼ਤਾਂ ਕਰਨ ਤੇ ਰੱਖ ਲੈ ਨੀ ਦਿਲ ਤੇਰਾ ਲੱਗਿਆ ਰਹੂ
ਸਾਨੂੰ ਸਿਫ਼ਤਾਂ ਕਰਨ ਤੇ ਰੱਖ ਲੈ ਨੀ ਦਿਲ ਤੇਰਾ ਲੱਗਿਆ ਰਹੂ
ਸਾਦਗੀ ਪਸੰਦ ਉਦਾਂ ਚਿਹਰੇ ਉੱਤੇ ਨੂਰ ਐ
ਜੱਟੀ ਨੂੰ ਤਾਂ ਜੱਟ ਦੀਆਂ ਅੱਖਾਂ ਦਾ ਸਰੂਰ ਐ
ਤੈਨੂੰ ਨਾਲੇ ਮੈਨੂੰ ਫ਼ੋਲੋ ਕਰਦੀ ਆ ਦੁਨੀਆ
ਓ ਬੰਨੇ ਚੰਨੀ ਵੇਖ ਸਾਡੀ ਜੋੜੀ ਮਸ਼ਹੂਰ ਐ
ਨੇੜੇ ਹੋਜਾ ਨੀ ਰਕਾਨੇ ਫ਼ੋਟੋ ਖਿੱਚ ਲਾਂ
ਕੋਈ ਤੀਜਾ ਆਉਣਾ ਤੇਰੇ ਮੇਰੇ ਵਿੱਚ ਨਾ
ਨੇੜੇ ਹੋਜਾ ਨੀ ਰਕਾਨੇ ਫ਼ੋਟੋ ਖਿੱਚ ਲਾਂ
ਕੋਈ ਤੀਜਾ ਆਉਣਾ ਤੇਰੇ ਮੇਰੇ ਵਿੱਚ ਨਾ
ਜਿੰਨਾ ਚਿਰ ਤੂੰ ਖੜ੍ਹੀ ਐਂ ਮੇਰੇ ਨਾਲ ਨੀ ਜੱਟਾਂ ਦਾ ਪੁੱਤ ਜੱਗਿਆ ਰਹੂ
ਨੀ ਸਾਨੂੰ ਸਿਫ਼ਤਾਂ ਕਰਨ ਤੇ