封面

Roob

Noveen Morris / Bohemia
专辑:D.C TO LAHORE流派:嘻哈/说唱
立即播放
收藏
分享
下载歌曲
作曲:Noveen Morris
作词:BOHEMIA BOHEMIA
Yeah!
Bohemia (Hahaha)
Desi Hip-Hop classics
Yo!
Noveen Morris
ਮੁੰਡਾ ਹਲਕਾ, ਵੈਰਿਆਂ ਤੇ ਓ ਬੋਝ ਪਾਂਦਾ ਐ ਮੁੰਡਾ
ਛੋਟੀ ਗੱਲ ਨਹੀਂ, ਵੱਡੀ approach ਲਾਂਦਾ ਐ ਜਦੋ
ਹਾਂ ਦੇ ਮੁੰਡੇ ਓਦੇ Nike ਪਾ ਕੇ ਤੁਰ
ਓ Balenciaga ਦੇ ਨਾਲ Chanel ਰੋਜ਼ ਪਾਂਦਾ ਐ ਮੁੰਡਾ
ਜੋ ਪਾਂਦਾ ਐ ਮੁੰਡਾ, ** ਪਾਂਦਾ ਐ ਮੁੰਡਾ
ਜਸ਼ਨ ਕਰੇ, ਵੈਰਿਆਂ ਦੇ ਘਰ ਸੋਗ ਪਾਂਦਾ ਐ ਮੁੰਡਾ
ਵੈਰ ਪਾਂਦਾ ਐ ਮੁੰਡਾ, ਕਹਿਰ ਪਾਂਦਾ ਐ ਮੁੰਡਾ
ਦਿਲ ਕਰ ਜੇ ਚੋ ਕੱਢੇ ਵਿਚ ਰੂਬ ਪਾਂਦਾ ਐ ਮੁੰਡਾ
ਮੁੰਡਾ ਰੂਬ ਪਾਂਦਾ ਐ
(ਪਾਂਦਾ ਏ , ਪਾਂਦਾ ਏ, ਪਾਂਦਾ ਏ , ਪਾਂਦਾ ਏ)
ਸਾਰਿਆਂ ਤੇ ਰੂਬ ਪਾਂਦਾ ਐ
(ਪਾਂਦਾ ਏ , ਪਾਂਦਾ ਏ, ਪਾਂਦਾ ਏ , ਪਾਂਦਾ ਏ)
ਨਾ ਕੋਈ ਐਨੂੰ ਟੋਕ ਪਾਂਦਾ ਐ
(ਪਾਂਦਾ ਏ , ਪਾਂਦਾ ਏ, ਪਾਂਦਾ ਏ , ਪਾਂਦਾ ਏ)
ਨਾ ਕੋਈ ਐਨੂੰ ਰੋਕ ਪਾਂਦਾ ਐ
(ਪਾਂਦਾ ਏ , ਪਾਂਦਾ ਏ, ਪਾਂਦਾ ਏ , ਪਾਂਦਾ ਏ)
ਲਹੌਰੀ ਮੁੰਡਿਆਂ ਦੀ ਚਾਲ ਵੇਖੋ ਵੱਖਰੀ
ਜਿਥੇ ਜਾਂਦੇ ਸਾਰੇ ਸਾਡੇ ਅੱਗੇ ਨਕਲੀ
ਓ ਆਜਾ ਸੋਹਣੀ ਤੈਨੂੰ ਦੁਨੀਆ ਵੇਖਾਵਾਂ
ਨਈਂ ਵੇਖਿਆ Lahore ਜਿੰਨੇ, ਵੇਖਿਆ ਵੇ ਕੱਖ ਨਹੀਂ
ਸੋਹਣੀ ਤੇਰੀ ਮੇਰੀ ਜੋੜੀ ਕਿੰਨੀ ਜਚਦੀ
ਜਿਵੇਂ bottle glassy ਨਾਲ ਕੱਚ ਦੀ
ਓ ਲੜੀ ਤੇਰੀ ਮੇਰੀ ਅੱਖ ਜਲੈ, ਜੱਗ ਲੜੈ
ਜੱਗ ਸਾਰਾ ਮੇਰੇ ਨਾਲ care ਮੈਨੂੰ ਕੱਖ ਨਹੀਂ
Care ਮੈਨੂੰ ਕੱਖ ਨਹੀਂ
ਤੂੰ ਦੇਰ ਕਰੀਂ ਅੱਜ ਨਹੀਂ
ਬਣੀ ਤੇਰੀ ਮੇਰੀ ਗੱਲ ਨਹੀਂ
ਸਵੇਰ ਹੋਣੀ ਕੱਲ ਨਹੀਂ
ਕਿਹੜਾ ਮਸਲਾ ਜੇੜਾ ਹੱਲ ਨਹੀਂ?
ਕੇੜੀ ਗੱਲ ਕੋਈ ਗੱਲ ਨਹੀਂ?
ਮੁੰਡੇ ਕਰਦੇ ਸੀ ਬੱਕ-ਬੱਕ
ਕੋਈ ਬੋਲਦਾ ਅੱਜ ਕੱਲ ਨਹੀਂ
ਜਿਵੇਂ kitchen 'ਚ ਬੈ ਮੁੰਡਾ note ਖਾਂਦਾ ਐ
ਸਾਰੇ ਕਰਦੇ salute ਜਿਵੇਂ coach ਆਉਂਦਾ ਐ
ਜਦੋ ਵੱਡਿਆਂ ਨੂੰ ਮਿਲੇ, ਮੁੰਡਾ ਪੈਰੀ ਹੱਥ ਲਾਂਦਾ ਐ
ਬਾਕੀ ਸਾਰਿਆਂ ਨੂੰ ਦਵੇ , ਜੇੜਾ-ਜੇੜਾ ਜੋ ਚਾਂਦਾ ਐ
ਮੁੰਡਾ ਰੂਬ ਪਾਂਦਾ ਐ
(ਪਾਂਦਾ ਏ , ਪਾਂਦਾ ਏ, Yeah, c'mon, yeah, c'mon)
ਸਾਰਿਆਂ ਤੇ ਰੂਬ ਪਾਂਦਾ ਐ
(ਪਾਂਦਾ ਏ , ਪਾਂਦਾ ਏ, Yeah, yeah, haha)
ਨਾ ਕੋਈ ਐਨੂੰ ਟੋਕ ਪਾਂਦਾ ਐ
(ਪਾਂਦਾ ਏ , ਪਾਂਦਾ ਏ, ਨਾ, ਨਾ, ਨਾ)
ਨਾ ਕੋਈ ਐਨੂੰ ਰੋਕ ਪਾਂਦਾ ਐ
(ਪਾਂਦਾ ਏ , ਪਾਂਦਾ ਏ, ਹਾਹਾ , yeah)
ਜੇੜਾ-ਜੇੜਾ ਰੋਹਬ ਪਾਂਦਾ ਐ
ਮੁੰਡਾ ਰੋਹਬ ਪਾਂਦਾ ਐ
ਵੈਰਿਆਂ ਤੇ ਓ ਭੋਝ ਪਾਂਦਾ ਐ ਮੁੰਡਾ
ਛੋਟੀ ਗੱਲ ਨਹੀਂ, ਵੱਡੀ approach
ਸਾਰਿਆਂ ਤੇ ਰੋਹਬ ਪਾਂਦਾ ਐ
ਹਾਂ ਦੇ ਮੁੰਡੇ ਓਦੇ Nike ਪਾ ਕੇ ਤੁਰ
ਓ Balenciaga ਦੇ ਨਾਲ Chanel ਰੋਜ਼ ਪਾਂਦਾ ਐ ਮੁੰਡਾ
ਨਾ ਕੋਈ ਐਨੂੰ ਟੋਕ ਪਾਂਦਾ ਐ
ਜੋ ਪਾਂਦਾ ਐ ਮੁੰਡਾ, ** ਪਾਂਦਾ ਐ ਮੁੰਡਾ
ਜਸ਼ਨ ਕਰੇ, ਵੈਰਿਆਂ ਦੇ ਘਰ ਸੋਗ ਪਾਂਦਾ ਐ ਮੁੰਡਾ
ਨਾ ਕੋਈ ਐਨੂੰ ਰੋਕ ਪਾਂਦਾ ਐ
ਵੈਰ ਪਾਂਦਾ ਐ ਮੁੰਡਾ, ਕਹਿਰ ਪਾਂਦਾ ਐ ਮੁੰਡਾ
ਦਿਲ ਕਰ ਜੇ ਚੋ ਕੱਢੇ ਵਿਚ ਰੂਬ ਪਾਂਦਾ ਐ ਮੁੰਡਾ
ਮੁੰਡਾ ਰੋਹਬ ਪਾਂਦਾ ਐ
展开展开

同歌手歌曲

封面
Teri KasamFUSION,Kami K,Noveen Morris
封面
ROOBNoveen Morris,Bohemia
封面
BoreNoveen Morris,Bohemia
��封面
Ena TenuNoveen Morris
封面
24 KaratNoveen Morris,Bohemia
封面
HanjuNoveen Morris
封面
D.C TO LAHORENoveen Morris,Bohemia
封面
AKHNoveen Morris,Bohemia
封面
Talk to meNoveen Morris
封面
TabahiiNoveen Morris,Izzy703
查看更多

同专辑歌曲

1
D.C TO LAHORENoveen Morris,Bohemia
2
HanjuNoveen Morris
3
TabahiiNoveen Morris,Izzy703
4
Bad HabitsNoveen Morris,Metz N Trix
5
Talk to meNoveen Morris
6
24 KaratNoveen Morris,Bohemia
7
Ena TenuNoveen Morris
8
BoreNoveen Morris,Bohemia
9
AKHNoveen Morris,Bohemia
查看更多

热门推荐

2
情歌梁静茹
3
唯一G.E.M. 邓紫棋
4
爱错王力宏
5
戒烟李荣浩
8
我们俩郭顶
9
10
心墙郭静
11
Angel윤미래,Bizzy,Tiger JK
12
雨过后的风景Dizzy Dizzo (蔡诗芸)
13
梦哑任然
14
15
第57次取消发送陆绮菲(菲菲公主)
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证:(京)字第11313号网络文化经营许可证:京网文〔2025〕0181-061号增值电信业务经营许可证:京B2-20170846出版物经营许可证:新出发 京零 字第 海180271 号