作曲:Kulshan Sandhu,Veet Baljit
作词:Veet Baljit
ਓਹ ਮੈਂ ਕਿਹਾ ਕਿੱਥੇ,ਓਹ ਮੈਂ ਕਿਹਾ ਕਿੱਥੇ, ਵੇ ਪਿੰਡ ਮਾਸੀ ਦੇ ਗਈ ਸੀ
ਕੀ ਕਰਦੀ ਸੀ, ਕਹਿੰਦੀ ਭਾਬੀ ਨਾਲ ਪਈ ਸੀ
ਓਹ ਮੈਂ ਕਿਹਾ ਕਿੱਥੇ, ਕੀ ਕਰਦੀ ਸੀ, ਕਹਿੰਦੀ ਭਾਬੀ ਨਾਲ ਪਈ ਸੀ
ਤੜਕੇ ਤੋਂ ਹੀ ਤੇਰਾ ਨੀ ਮੈਂ ਫੋਨ ਟਰਾਈ ਕੀਤਾ
ਰਾਤੀ ਨੀਂਦ ਨਾ ਆਈ ਨੀ ਤੂੰ ਯਾਰ ਸ਼ੁਦਾਈ ਕੀਤਾ
ਕਾਹਤੋਂ ਚੱਕਿਆ ਨੀ, ਵੇ ਮੇਰੀ ਅੱਖ ਲੱਗ ਗਈ ਸੀ
ਓਹ ਮੈਂ ਕਿਹਾ ਕਿੱਥੇ ਪਿੰਡ ਮਾਸੀ ਦੇ ਗਈ ਸੀ
ਓਹ ਮੈਂ ਕਿਹਾ ਕਿੱਥੇ
ਕਿੱਥੇ ਤੁਰ ਗਈ ਦੱਸ ਦੇ ਨੀ ਤੂੰ ਯਾਰ ਪੁਰਾਣਾ ਛੱਡ ਕੇ
ਕਹਿੰਦੀ ਮੈਸੇਜ ਆਈ ਸੀ ਮੈਂ ਈ-ਮੇਲ ਤੇ ਛੱਡ ਕੇ
ਮੈਂ ਕਿਹਾ ਆਉਣਾ ਨੀ, ਕੱਲ੍ਹ ਮਿਲ ਕੇ ਤਾਂ ਗਈ ਸੀ
ਓਹ ਮੈਂ ਕਿਹਾ ਕਿੱਥੇ ਪਿੰਡ ਮਾਸੀ ਦੇ ਗਈ ਸੀ
ਸੈਡ ਸੌਂਗ ਜਿਹਾ ਗਾਣਾ ਨੀ ਮੈਂ ਆਈਫੋਨ ਤੇ ਲਾਇਆ
ਕਹਿੰਦੀ ਮੈਂ ਤਾਂ ਰਾਤੀ ਵੇ DJ ਤੇ ਭੰਗੜਾ ਪਾਇਆ
ਮੈਂ ਕਿਹਾ ਕਾਸ ਤੋਂ, ਕਹਿੰਦੀ ਪਾਰਟੀ ਤੇ ਗਈ ਸੀ
ਓਹ ਮੈਂ ਕਿਹਾ ਕਿੱਥੇ ਪਿੰਡ ਮਾਸੀ ਦੇ ਗਈ ਸੀ
ਓਹ ਮੈਂ ਕਿਹਾ ਕਿੱਥੇ ਓਹ ਮੈਂ ਕਿਹਾ ਕਿੱਥੇ ਓਹ ਮੈਂ ਕਿਹਾ ਕਿੱਥੇ
ਓਹ ਮੈਂ ਕਿਹਾ ਕਿੱਥੇ