封面

Ishq E Da Rog

Gippy Grewal
专辑:Lucky Di Unlucky Story流派:流行
立即播放
收藏(2)
分享
下载歌曲
作曲:Jatinder Shah
作词:Veet Baljit
ਇਸ਼ਕ ਏ ਦਾ ਰੋਗ ਬੁਰਾ ਵੈਰੀ ਲੱਗ ਨਾ ਕਿਸੇ ਨੂੰ ਜਾਵੇ
ਇਸ ਟੋਲਦੇ ਫੁੱਲਾਂ ਦੀ ਮੈਨੂੰ ਮਹਿਕ ਸੋਹਣੀਏ ਆਵੇ
ਇਸ਼ਕ ਏ ਦਾ ਰੋਗ ਬੁਰਾ ਵੈਰੀ ਲੱਗ ਨਾ ਕਿਸੇ ਨੂੰ ਜਾਵੇ
ਇਸ ਟੋਲਦੇ ਫੁੱਲਾਂ ਦੀ ਮੈਨੂੰ ਮਹਿਕ ਸੋਹਣੀਏ ਆਵੇ
ਟੁੱਟ ਗਿਆ Glass ਵਾਂਗੂੰ ਦਿਲ ਲੁੱਟਿਆ ਬੜਾ ਤੜਫਾਵੇ
ਇਸ਼ਕ ਏ ਦਾ ਰੋਗ ਬੁਰਾ ਵੈਰੀ ਲੱਗ ਨਾ ਕਿਸੇ ਨੂੰ ਜਾਵੇ
ਇਸ ਟੋਲਦੇ ਫੁੱਲਾਂ ਦੀ ਮੈਨੂੰ ਮਹਿਕ ਸੋਹਣੀਏ ਆਵੇ
ਫੁੱਲਾਂ ਤੋਂ ਸੋਹਲ ਕੁੜੀ ਘੁੱਟ ਪੀ ਕੇ ਸਬਰ ਦਾ ਜਿਉਂਦੀ
ਚੰਦਨ ਦੇ ਪਲੰਗਾਂ 'ਤੇ ਹੁਣ ਨੀਂਦ ਨੀ ਸੱਜਣਾ ਆਉਂਦੀ
ਫੁੱਲਾਂ ਤੋਂ ਸੋਹਲ ਕੁੜੀ ਘੁੱਟ ਪੀ ਕੇ ਸਬਰ ਦਾ ਜਿਉਂਦੀ
ਚੰਦਨ ਦੇ ਪਲੰਗਾਂ 'ਤੇ ਹੁਣ ਨੀਂਦ ਨੀ ਸੱਜਣਾ ਆਉਂਦੀ
ਮੈਨੂੰ ਚੜ੍ਹਿਆ ਤਾਪ ਰਹੇ ਉੱਤੋਂ ਪੱਲਾ ਵਿਛੋੜੇ ਦਾ ਆਵੇ
ਇਸ਼ਕ ਏ ਦਾ ਰੋਗ ਬੁਰਾ ਵੈਰੀ ਲੱਗ ਨਾ ਕਿਸੇ ਨੂੰ ਜਾਵੇ
ਇਸ਼ਕ ਏ ਦਾ ਰੋਗ ਬੁਰਾ ਵੈਰੀ ਲੱਗ ਨਾ ਕਿਸੇ ਨੂੰ ਜਾਵੇ
ਹਾਂ ਮਾਘੀ ਦੀ ਰਾਤ ਕੁੜੇ ਉੱਤੋਂ ਪਿਆ ਵੱਟਾ ਤੇ ਖੋਰਾ
ਤੇਰੀ ਯਾਦ 'ਚ ਤੜਫ ਰਿਹਾ ਏ ਦੋਵੇਂ ਅੱਖਾਂ ਦਾ ਜੋੜਾ
ਹਾਂ ਮਾਘੀ ਦੀ ਰਾਤ ਕੁੜੇ ਉੱਤੋਂ ਪਿਆ ਵੱਟਾ ਤੇ ਖੋਰਾ
ਤੇਰੀ ਯਾਦ 'ਚ ਤੜਫ ਰਿਹਾ ਏ ਦੋਵੇਂ ਅੱਖਾਂ ਦਾ ਜੋੜਾ
ਕਮਲਾ ਦਿਲ ਆਸ਼ਿਕ ਦਾ ਇੱਕ ਰੀਝ ਅਵੱਲੀ ਉਠਾਵੇ
ਇਸ ਟੋਲਦੇ ਫੁੱਲਾਂ ਦੀ ਮੈਨੂੰ ਮਹਿਕ ਸੋਹਣੀਏ ਆਵੇ
ਇਸ਼ਕ ਏ ਦਾ ਰੋਗ ਬੁਰਾ ਵੈਰੀ ਲੱਗ ਨਾ ਕਿਸੇ ਨੂੰ ਜਾਵੇ
ਇਸ ਟੋਲਦੇ ਫੁੱਲਾਂ ਦੀ ਮੈਨੂੰ ਮਹਿਕ ਸੋਹਣੀਏ ਆਵੇ
ਇਸ਼ਕ ਏ ਦਾ ਰੋਗ ਬੁਰਾ ਵੈਰੀ ਲੱਗ ਨਾ ਕਿਸੇ ਨੂੰ ਜਾਵੇ
ਇਸ ਟੋਲਦੇ ਫੁੱਲਾਂ ਦੀ ਮੈਨੂੰ ਮਹਿਕ ਸੋਹਣੀਏ ਆਵੇ
展开展开

同歌手歌曲

封面
AK47Gippy Grewal,Mad Mix
封面
Mull Koi NaGippy Grewal,Nimrat Khaira,Agaaz,Bunty Bains
封面
TappeGippy Grewal,Nimrat Khaira,Kulshan Sandhu,Happy Raikoti
封面
Tappe - From "Viyaah Kartaare Da"Gippy Grewal,Nimrat Khaira,Happy Raikoti,Kulshan Sandhu
封面
Tera Hassa - Viyaah Kartaare DaGippy Grewal,Nimrat Khaira,Bunty Bains,Dangg
封面
Saahaan WargiyeGippy Grewal
封面
BhalwaanGippy Grewal,RONY AJNALI,Jaymeet
封面
KurtiGippy Grewal,Bunty Bains,Jassi X
封面
Jatt Anthem 2.0Gippy Grewal,Sultaan,Sukh-E Muzical Doctorz
查看更多

同专辑歌曲

1
Desi GannaGippy Grewal
2
Dil Tut Na JaveGippy Grewal
3
Kach Da SamaanGippy Grewal
4
Lucky DiMika Singh
5
Sap Keel LayGippy Grewal
6
WhiskyGippy Grewal
查看更多

热门推荐

1
Always Online林俊杰
2
Letting Go蔡健雅
3
异乡的夜欣晚柠
5
雨爱杨丞琳
6
特别的人方大同
7
8
小半陈粒
10
开始懂了孙燕姿
11
时过境迁苏艺馨Chency
12
传说A Legend (feat.成龙/金喜善)张艺兴,成龙,金喜善
13
15
查看更多
2023 © 抖音京ICP备16016397号-3北京抖音科技有限公司营业执照
北京市海淀区北三环西路甲18号院4号楼2层2022京公网安备11000002002046号互联网宗教信息服务许可证:京(2025)0000017
广播电视节目制作经营许可证:(京)字第11313号网络文化经营许可证:京网文〔2025〕0181-061号增值电信业务经营许可证:京B2-20170846出版物经营许可证:新出发 京零 字第 海180271 号